ETV Bharat / business

ਰਾਂਚੀ ਟੈਸਟ : ਤੀਸਰੇ ਦਿਨ ਦਾ ਖੇਡ ਹੋਇਆ ਖ਼ਤਮ, ਦੱਖਣੀ ਅਫ਼ਰੀਕਾ ਦੇ 8 ਵਿਕਟ ਡਿੱਗੇ - India vs south Africa south

ਦੱਖਣੀ ਅਫ਼ਰੀਕਾ ਦੇ ਨਾਲ ਚੱਲ ਰਹੇ ਤੀਸਰੇ ਟੈਸਟ ਮੈਚ ਵਿੱਚ ਭਾਰਤ ਜਿੱਤ ਤੋਂ 2 ਕਦਮ ਦੂਰ ਹੈ। ਭਾਰਤ ਨੇ ਤੀਸਰੇ ਦਿਨ ਸੋਮਵਾਰ ਦਾ ਖੇਡ ਖ਼ਤਮ ਹੋਣ ਤੱਕ ਦੱਖਣੀ ਅਫ਼ਰੀਕਾ ਦੀ ਦੂਸਰੀ ਪਾਰੀ ਵਿੱਚ 8 ਵਿਕਟਾਂ 132 ਦੌੜਾਂ ਉੱਤੇ ਹੀ ਚਟਕਾ ਲਈਆਂ ਹਨ।

ਰਾਂਚੀ ਟੈਸਟ : ਤੀਸਰੇ ਦਿਨ ਦਾ ਖੇਡ ਹੋਇਆ ਖ਼ਤਮ, ਦੱਖਣੀ ਅਫ਼ਰੀਕਾ ਦੇ 8 ਵਿਕਟ ਡਿੱਗੇ
author img

By

Published : Oct 21, 2019, 7:34 PM IST

Updated : Oct 22, 2019, 4:54 PM IST

ਰਾਂਚੀ : ਭਾਰਤ ਨੇ ਆਪਣੀ ਦੂਸਰੀ ਪਾਰੀ 9 ਵਿਕਟਾਂ ਦੇ ਨੁਕਸਾਨ ਉੱਤੇ 497 ਦੌੜਾਂ ਉੱਤੇ ਐਲਾਨ ਦਿੱਤੀ ਸੀ। ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਨੂੰ ਪਹਿਲੀ ਪਾਰੀ 162 ਦੌੜਾਂ ਉੱਤੇ ਆਉਟ ਕਰ ਕੇ ਉਸ ਨੂੰ ਫ਼ਾਲੋਆ ਦਿੱਤਾ ਸੀ। ਦੂਸਰੀ ਪਾਰੀ ਵਿੱਚ ਦੱਖਣੀ ਅਫ਼ਰੀਕਾ ਸੰਭਾਲ ਨਹੀਂ ਸਕੀ ਅਤੇ ਲਗਾਤਾਰ ਵਿਕਟਾਂ ਗੁਆਂਦੀ ਰਹੀ।
ਦੱਖਣੀ ਅਫ਼ਰੀਕਾ ਭਾਰਤ ਤੋਂ 203 ਦੌੜਾਂ ਪਿੱਛੇ ਹੈ, ਜਦਕਿ ਭਾਰਤ ਨੂੰ ਜਿੱਤ ਲਈ ਸਿਰਫ਼ 2 ਵਿਕਟਾਂ ਦੀ ਲੋੜ ਹੈ।

ਥਿਉਨਿਸ ਡੀ ਬਰੂਇਨ 30 ਦੌੜਾਂ ਬਣਾ ਕੇ ਖੇਡ ਰਹੇ

ਤੀਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਥਿਉਨਿਸ ਡੀ ਬਰੂਇਨ 30 ਦੌੜਾਂ ਬਣਾ ਕੇ ਖੇਡ ਰਹੇ ਹਨ। ਬਰੂਇਨ ਇਸ ਮੈਚ ਵਿੱਚ ਆਖ਼ਰੀ 11 ਵਿੱਚ ਨਹੀ ਸਨ, ਪਰ ਸਲਾਮੀ ਬੱਲੇਬਾਜ਼ ਡੀਨ ਐਲਗਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਹ ਕਨਸੈਸ਼ਨ ਖ਼ਿਡਾਰੀ ਦੇ ਤੌਰ ਉੱਤੇ ਮੈਦਾਨ ਵਿੱਚ ਆਏ। ਉਨ੍ਹਾਂ ਤੋਂ ਇਲਾਵਾ ਜਾਰਜ ਲਿੰਡੇ ਨੇ 27, ਡੀਨ ਪੀਟ ਨੇ 23 ਦੌੜਾਂ ਬਣਾਈਆਂ ਹਨ। ਭਾਰਤ ਲਈ ਮੁਹੰਮਦ ਸ਼ੱਮੀ ਨੇ ਤਿੰਨ, ਉਮੇਸ਼ ਯਾਦਵ ਨੇ ਦੋ, ਰਵਿੰਦਰ ਜੁੜੇਜਾ ਅਤੇ ਅਸ਼ਵਿਨ ਨੇ 1-1 ਵਿਕਟਾਂ ਲਈਆਂ ਹਨ।

ਆਈਸੀਸੀ
ਆਈਸੀਸੀ

ਚੌਥੇ ਵਿਕਟ ਲਈ 91 ਦੌੜਾਂ ਦੀ ਸਾਂਝਦਾਰੀ

ਇਸ ਤੋਂ ਪਹਿਲਾਂ, ਦੱਖਣੀ ਅਫ਼ਰੀਕਾ ਨੇ ਦਿਨ ਦੀ ਸ਼ੁਰੂਆਤ 2 ਵਿਕਟਾਂ ਦੇ ਨੁਕਸਾਨ ਉੱਤੇ 9 ਦੌੜਾਂ ਦੇ ਨਾਲ ਕੀਤੀ ਸੀ। ਇਸ ਦੇ ਜ਼ਿਆਦਾਤਰ ਬੱਲੇਬਾਜ਼ ਸੰਘਰਸ਼ ਕਰਦੇ ਰਹੇ। ਜੁਬੇਰ ਹਮਜਾ ਨੇ ਟੀਮ ਲਈ ਸਭ ਤੋਂ ਜ਼ਿਆਦਾ 62 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੇਮਬਾ ਬਾਵੁਮਾ ਦੇ ਨਾਲ ਮਿਲ ਕੇ ਚੌਥੇ ਵਿਕਟ ਲਈ 91 ਦੌੜਾਂ ਦੀ ਸਾਂਝਦਾਰੀ ਕੀਤੀ।

ਬੀਸੀਸੀਆਈ।
ਬੀਸੀਸੀਆਈ।

ਦੂਸਰੀ ਸਭ ਤੋਂ ਵੱਡੀ ਸਾਂਝਦਾਰੀ

ਇਸ ਸਾਂਝਦਾਰੀ ਤੋਂ ਇਲਾਵਾ ਲਿੰਡੇ (37)ਅਤੇ ਐਨਰਿਕ ਨੋਟਰਜੇ (4) 8ਵੇਂ ਵਿਕਟ ਲੀ 32 ਦੌੜਾਂ ਹੀ ਜੋੜ ਸਕੇ। ਇਸ ਪਾਰੀ ਵਿੱਚ ਦੱਖਣੀ ਅਫ਼ਰੀਕਾ ਲਈ ਦੂਸਰੀ ਸਭ ਤੋਂ ਵੱਡੀ ਸਾਂਝਦਾਰੀ ਹੈ। ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ।
ਭਾਰਤ ਲਈ ਉਮੇਸ਼ ਯਾਦਵ ਨੇ 3 ਵਿਕਟਾਂ, ਮੁਹੰਮਦ ਸ਼ਮੀ, ਸ਼ਹਿਬਾਜ਼ ਨਦੀਮ, ਰਵਿੰਦਰ ਜੁੜੇਜਾ ਨੇ ਹਿੱਸੇ 2-2 ਵਿਕਟਾਂ ਆਈਆਂ।

Intro:ਦੀਵਾਲੀ ਦੇ ਤਿਉਹਾਰ ਤੇ ਦਿਵੀਆਂ ਦੀ ਬਿਕਰੀ ਤੋਂ ਬਿਨਾਂ ਘੁਮਿਆਰ ਦੀ ਕੀ ਹਾਲਤ Body:ਸਾਡਾ ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ ਦੀਵਾਲੀ ਜਾਨਕੀ ਦੀਵਿਆਂ ਦਾ ਤਿਉਹਾਰ ਦੀਵਾਲੀ ਦਾ ਤਿਉਹਾਰ ਆਉਂਦੇ ਸਾਰ ਘੁਮਿਆਰ ਲੱਗ ਜਾਂਦੇ ਨੇ ਦੀਵੇ ਬਣਾਉਣ ਵਿੱਚ ਪੂਰਾ ਸਾਲ ਦੀਵੇ ਵੇਚ ਕੇ ਗੁਜ਼ਾਰਾ ਕਰਨ ਵਾਲੇ ਘੁਮਿਆਰ ਇਹ ਸੁਮੀਤ ਤੇ ਦੀਵੇ ਬਣਾਉਂਦੇ ਹਨ ਕਿ ਇਹ ਸਵਾਲ ਦੀਵਾਲੀ ਤੇ ਸਾਡੇ ਦੀਵੇ ਵਿਕਣਗੇ ਤੇ ਵਧੀਆ ਵਿਕਰੀ ਹੋਏਗੀ ਲੇਕਿਨ ਅੱਜ ਕੱਲ੍ਹ ਆਧੁਨਿਕ ਯੁੱਗ ਦੇ ਵਿੱਚ ਜਿੱਥੇ ਦੀਵਿਆਂ ਦਾ ਕਰੇਜ਼ ਲੋਕਾਂ ਵਿੱਚ ਘੱਟ ਹੈ ਚਾਈਨਿਜ਼ ਲਾਈਟਾਂ ਬਾਜ਼ਾਰ ਵਿੱਚ ਵਧੇਰੇ ਆ ਗਿਆ ਹਨ ਜਿਸ ਕਰਕੇ ਲੋਕਾਂ ਵਿੱਚ ਦੀਵਿਆਂ ਨੂੰ ਖ਼ਰੀਦਣ ਦਾ ਕ੍ਰੇਜ਼ ਘਟਦਾ ਜਾ ਰਿਹਾ ਹੈ ਪ੍ਰੰਤੂ ਦੀਵੇ ਬਣਾਉਣ ਵਾਲੇ ਘੁਮਿਆਰ ਵੀ ਹੁਣ ਆਧੁਨਿਕ ਹੁੰਦੇ ਜਾ ਰਹੇ ਹਨ ਜਿੱਥੇ ਪਹਿਲਾਂ ਹੱਥ ਨਾਲ ਚੱਲਣ ਵਾਲੇ ਚੱਕ ਵਰਤੇ ਜਾਂਦੇ ਸਨ ਉੱਥੇ ਹੁਣ ਉਨ੍ਹਾਂ ਚੱਕਾਂ ਥੱਲੇ ਮੋਟਰਾਂ ਲੱਗੀਆਂ ਹਨ ਜਿੱਥੇ ਘੁਮਿਆਰ ਹੁਣ ਦੀਵੇ ਬਣਾਉਣ ਵਿੱਚ ਮਜਬੂਰ ਹਨ ਤੇ ਦੀਵਾਲੀ ਤੇ ਪੁੱਜੀਆਂ ਜਾਣ ਵਾਲੀਆਂ ਹਟੜੀਆਂ ਵਲੋਂ ਵੀ ਰੋਗਨ ਹੁਣ ਗੰਨ ਮਸ਼ੀਨਾਂ ਨਾਲ ਹੋਣ ਲੱਗ ਪਿਆ ਹੈ ਘੁਮਿਆਰ ਵੀ ਹੁਣ ਆਧੁਨਿਕ ਤਕਨੀਕ ਦੇ ਨਾਲ ਜੁੜ ਚੁੱਕੇ ਹਨ Conclusion:ਸਾਡਾ ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ ਦੀਵਾਲੀ ਜਾਨਕੀ ਦੀਵਿਆਂ ਦਾ ਤਿਉਹਾਰ ਦੀਵਾਲੀ ਦਾ ਤਿਉਹਾਰ ਆਉਂਦੇ ਸਾਰ ਘੁਮਿਆਰ ਲੱਗ ਜਾਂਦੇ ਨੇ ਦੀਵੇ ਬਣਾਉਣ ਵਿੱਚ ਪੂਰਾ ਸਾਲ ਦੀਵੇ ਵੇਚ ਕੇ ਗੁਜ਼ਾਰਾ ਕਰਨ ਵਾਲੇ ਘੁਮਿਆਰ ਇਹ ਸੁਮੀਤ ਤੇ ਦੀਵੇ ਬਣਾਉਂਦੇ ਹਨ ਕਿ ਇਹ ਸਵਾਲ ਦੀਵਾਲੀ ਤੇ ਸਾਡੇ ਦੀਵੇ ਵਿਕਣਗੇ ਤੇ ਵਧੀਆ ਵਿਕਰੀ ਹੋਏਗੀ ਲੇਕਿਨ ਅੱਜ ਕੱਲ੍ਹ ਆਧੁਨਿਕ ਯੁੱਗ ਦੇ ਵਿੱਚ ਜਿੱਥੇ ਦੀਵਿਆਂ ਦਾ ਕਰੇਜ਼ ਲੋਕਾਂ ਵਿੱਚ ਘੱਟ ਹੈ ਚਾਈਨਿਜ਼ ਲਾਈਟਾਂ ਬਾਜ਼ਾਰ ਵਿੱਚ ਵਧੇਰੇ ਆ ਗਿਆ ਹਨ ਜਿਸ ਕਰਕੇ ਲੋਕਾਂ ਵਿੱਚ ਦੀਵਿਆਂ ਨੂੰ ਖ਼ਰੀਦਣ ਦਾ ਕ੍ਰੇਜ਼ ਘਟਦਾ ਜਾ ਰਿਹਾ ਹੈ ਪ੍ਰੰਤੂ ਦੀਵੇ ਬਣਾਉਣ ਵਾਲੇ ਘੁਮਿਆਰ ਵੀ ਹੁਣ ਆਧੁਨਿਕ ਹੁੰਦੇ ਜਾ ਰਹੇ ਹਨ ਜਿੱਥੇ ਪਹਿਲਾਂ ਹੱਥ ਨਾਲ ਚੱਲਣ ਵਾਲੇ ਚੱਕ ਵਰਤੇ ਜਾਂਦੇ ਸਨ ਉੱਥੇ ਹੁਣ ਉਨ੍ਹਾਂ ਚੱਕਾਂ ਥੱਲੇ ਮੋਟਰਾਂ ਲੱਗੀਆਂ ਹਨ ਜਿੱਥੇ ਘੁਮਿਆਰ ਹੁਣ ਦੀਵੇ ਬਣਾਉਣ ਵਿੱਚ ਮਜਬੂਰ ਹਨ ਤੇ ਦੀਵਾਲੀ ਤੇ ਪੁੱਜੀਆਂ ਜਾਣ ਵਾਲੀਆਂ ਹਟੜੀਆਂ ਵਲੋਂ ਵੀ ਰੋਗਨ ਹੁਣ ਗੰਨ ਮਸ਼ੀਨਾਂ ਨਾਲ ਹੋਣ ਲੱਗ ਪਿਆ ਹੈ ਘੁਮਿਆਰ ਵੀ ਹੁਣ ਆਧੁਨਿਕ ਤਕਨੀਕ ਦੇ ਨਾਲ ਜੁੜ ਚੁੱਕੇ ਹਨ ਜਿੱਥੇ ਕੁਮਿਆਰ ਆਧੁਨਿਕ ਤਕਨੀਕ ਨਾਲ ਜੁੜ ਚੁੱਕੇ ਹਨ ਉੱਥੇ ਹੀ ਘੁਮਿਆਰ ਇਸ ਗੱਲ ਦੀ ਚਿੰਤਾ ਵਿਰਸਾ ਰਹੇ ਹਨ ਭਾਵੇਂ ਦੀ ਤਕਨੀਕ ਆਧੁਨਿਕ ਹੋ ਗਈ ਏ ਖਰਚੇ ਵੱਧ ਗਏ ਹਨ ਜਿਹੜੀਆਂ ਬਿਜਲੀ ਨਾਲ ਚੱਲਦੀਆਂ ਹਨ ਬਿਜਲੀ ਦਾ ਖਰਚਾ ਵੱਧ ਗਿਆ ਹੈ ਗੁਹਾਰੇ ਵਿੱਚ ਪਾਥੀਆਂ ਖਰੀਦ ਕੇ ਲੈਣੀਆਂ ਪੈਂਦੀਆਂ ਹਨ ਮਿੱਟੀ ਦੀ ਟਰਾਲੀ ਛਿਆਲੀ ਰੁਪਏ ਦੀ ਲੈਣੀ ਪੈਂਦੀ ਹੈ ਇਹ ਸਾਰੇ ਖ਼ਰਚੇ ਵਧੇਰੇ ਹੋ ਗਏ ਹਨ ਜਦਕਿ ਇਹ ਸਾਰਾ ਕੁਝ ਫ੍ਰੀ ਮਿਲਦਾ ਸੀ ਹੁਣ ਸਭ ਕੁਝ ਸਜੀਤ ਕੇ ਸਾਮਾਨ ਤਿਆਰ ਕੀਤਾ ਜਾਂਦਾ ਹੈ ਦੂਜੇ ਪਾਸੇ ਘੁਮਿਆਰਾਂ ਨੇ ਇਹ ਵੀ ਕਹਿ ਦਿੱਤਾ ਕਿ ਹੁਣ ਅਸੀਂ ਆਪਣੇ ਪਰਿਵਾਰ ਚੋਂ ਅੱਗੇ ਕਿਸੇ ਬੱਚੇ ਤੋਂ ਅਜਿਹਾ ਨਹੀਂ ਕਰਵਾ ਰਹੇ ਕਿਉਂਕਿ ਇਸ ਵਿੱਚ ਬਚਦਾ ਹੀ ਕੁਝ ਨਹੀਂ ਪਿਛਲੇ ਚਾਰ ਪੰਜ ਸਾਲਾਂ ਤੋਂ ਦੀਵੇ ਦਸ ਰੁਪਏ ਦਰਜਨ ਹੀ ਵਿਕ ਰਹੇ ਹਨ ਜਦਕਿ ਇਸ ਵਿੱਚ ਇਜ਼ਾਫਾ ਹੋਣਾ ਚਾਹੀਦਾ ਹੈ ਸਾਨੂੰ ਭਾਰਤੀ ਹੋਣ ਦੇ ਨਾਤੇ ਇਨਸਾਨੀ ਤੌਰ ਤੇ ਇਹ ਹੱਥ ਦਸਤ ਕਲਾ ਦੇ ਸਾਜੇ ਮਹਿਲਾ ਘੁਮਿਆਰ ਨੂੰ ਰਾਜੇ ਹੀ ਕਵਾਂਗ ਜੋ ਕਿ ਆਪਣੇ ਹੱਥਾਂ ਨਾਲ ਮਿੱਟੀ ਦੇ ਬਰਤਨਾਂ ਨੂੰ ਜੋ ਆਕਾਰ ਦਿੰਦੇ ਹਨ ਉਹ ਇਹਨਾਂ ਦੀ ਮਿਹਨਤ ਹੀ ਫੇਰ ਤਿਉਹਾਰਾਂ ਉੱਪਰ ਇਨ੍ਹਾਂ ਦੀ ਆਸ ਹੁੰਦੀ ਹੈ ਕਿ ਅਸੀਂ ਪੂਰੇ ਸਾਲ ਦੀ ਕਮਾਈ ਕਰਕੇ ਪਰਿਵਾਰ ਦਾ ਗੁਜਰ ਬਸਰ ਕਰ ਸਕੀਏ ਤਾਂ ਜੋ ਸਾਨੂੰ ਚਾਹੀਦਾ ਹੈ ਕਿ ਅੱਜ ਇਸ ਦਿਵਾਲੀ ਦਿਓ ਪਰਬਤੋਂ ਵੱਧ ਇਨ੍ਹਾਂ ਇੱਕ ਮਿਆਰਾਂ ਦੇ ਬਣਾਏ ਹੋਏ ਦੀਵੇ ਟੁੱਟੀਆਂ ਹੱਟੜੀਆਂ ਕੁੱਜੇ ਖਰੀਦ ਕੇ ਇਨ੍ਹਾਂ ਦੀ ਕਿਸੇ ਤਰੀਕੇ ਰਾਹੀਂ ਮਦਦ ਕਰ ਸਕੀਏ ਤਾਂ ਜੋ ਇਹ ਆਤਮ ਨਿਰਭਰ ਹੋ ਕੇ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਹੁਣ ਤੱਕ ਮਿਆਰ ਆਪਣੇ ਬੱਚਿਆਂ ਨੂੰ ਇਨ੍ਹਾਂ ਕੰਮਾਂ ਤੋਂ ਦੂਰ ਕਰਨ ਲੱਗ ਪਏ ਹਨ ਤੇ ਸਾਬੀ ਦਰਸ਼ਕਾਂ ਨੂੰ ਈ ਟੀ ਵੀ ਭਾਰਤ ਦੀ ਵੀ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਸਵਦੇਸ਼ੀ ਵਰਤੀ ਯਾਨੀ ਕਿ ਆਪਣੇ ਦੇਸ਼ ਵਿੱਚ ਬਣਨ ਵਾਲੇ ਦੀਵਿਆਂ ਨੂੰ ਖਰੀਦ ਕੇ ਇਨ੍ਹਾਂ ਘਮਿਆਰਾਂ ਦੇ ਵਾਸਤੇ ਆਪਾਂ ਸਭ ਕੋਸ਼ਿਸ਼ ਕਰੀਏ
Last Updated : Oct 22, 2019, 4:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.