ETV Bharat / business

ਮਾਰਕੀਟ ਅਪਡੇਟ: ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 800 ਅੰਕ ਵਧਿਆ, 9000 'ਤੇ ਪਹੁੰਚੀ ਨਿਫ਼ਟੀ - 9000 'ਤੇ ਪਹੁੰਚੀ ਨਿਫ਼ਟੀ

ਵਿਦੇਸ਼ੀ ਬਾਜ਼ਾਰਾਂ ਦੇ ਮਜਬੂਤ ਸੰਕੇਤਾਂ ਨਾਲ ਭਾਰਤੀ ਸਟਾਕ ਮਾਰਕੀਟ ਵੀਰਵਾਰ ਤੇਜੀ ਨਾਲ ਸ਼ੁਰੂ ਹੋਈ। ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਸੈਂਸੈਕਸ 800 ਅੰਕ ਵਧ ਕੇ 30,700 'ਤੇ ਪਹੁੰਚਿਆ, ਜਦੋਂਕਿ ਨਿਫ਼ਟੀ ਵਧ ਕੇ 9,000 'ਤੇ ਪਹੁੰਚੀ।

stock market
stock market
author img

By

Published : Apr 9, 2020, 12:12 PM IST

ਮੁੰਬਈ: ਵਿਦੇਸ਼ੀ ਬਾਜ਼ਾਰਾਂ ਦੇ ਮਜਬੂਤ ਸੰਕੇਤਾਂ ਨਾਲ ਭਾਰਤੀ ਸਟਾਕ ਮਾਰਕੀਟ ਵੀਰਵਾਰ ਤੇਜੀ ਨਾਲ ਸ਼ੁਰੂ ਹੋਈ। ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਸੈਂਸੈਕਸ 800 ਅੰਕ ਵਧ ਕੇ 30,700 'ਤੇ ਪਹੁੰਚਿਆ, ਜਦੋਂਕਿ ਨਿਫ਼ਟੀ ਵਧ ਕੇ 9,000 'ਤੇ ਪਹੁੰਚੀ।

ਸਵੇਰੇ 9.22 ਵਜੇ ਸੈਂਸੈਕਸ ਪਿਛਲੇ ਸੈਸ਼ਨ ਤੋਂ 785.86 ਅੰਕ ਭਾਵ 2.63 ਫੀਸਦੀ ਦੀ ਤੇਜ਼ੀ ਨਾਲ 30,679.82 ਦੇ ਪੱਧਰ 'ਤੇ ਕਾਇਮ ਹੋਇਆ ਸੀ ਜਦੋਂਕਿ ਨਿਫ਼ਟੀ 241 ਅੰਕ ਭਾਵ 2.75 ਫੀਸਦੀ ਦੀ ਤੇਜ਼ੀ ਨਾਲ 8,989.75 'ਤੇ ਕਾਇਮ ਹੋਇਆ ਸੀ।

ਬੰਬੇ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 677 ਅੰਕ ਦੀ ਤੇਜ਼ੀ ਨਾਲ 30571.19 ਦੇ ਪੱਧਰ 'ਤੇ ਖੁੱਲ੍ਹਿਆ ਅਤੇ 30760.39 ਤੱਕ ਵਧਿਆ।

ਇਹ ਵੀ ਪੜ੍ਹੋ: ਵਿੱਤ ਮੰਤਰਾਲੇ ਨੇ ਰਾਜਾਂ ਨੂੰ ਬਾਜ਼ਾਰ ਤੋਂ 3.20 ਲੱਖ ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਦਿੱਤੀ ਆਗਿਆ

ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਨਿਫਟੀ ਪਿਛਲੇ ਸੈਸ਼ਨ ਦੇ 224.30 ਅੰਕ ਦੇ ਵਾਧੇ ਨਾਲ 8973.05 ਦੇ ਪੱਧਰ 'ਤੇ ਖੁੱਲ੍ਹਿਆ ਅਤੇ 9000.40 ਦੇ ਪੱਧਰ ਤੱਕ ਵਧਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.