ETV Bharat / business

ਸੋਨੇ 'ਚ 357 ਰੁਪਏ ਅਤੇ ਚਾਂਦੀ 'ਚ 532 ਰੁਪਏ ਦੀ ਗਿਰਾਵਟ

author img

By

Published : Nov 19, 2020, 12:10 PM IST

ਪਹਿਲੇ ਦੇ ਕਾਰੋਬਾਰ ਵਿੱਚ ਸੋਨਾ 50,610 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋ ਗਿਆ ਸੀ ਇਸ ਤਰ੍ਹਾਂ ਚਾਂਦੀ ਵੀ 532 ਰੁਪਏ ਦੀ ਗਿਰਾਵਟ ਦੇ ਨਾਲ 62,693 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ ਸੀ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਰੁਪਏ ਦੇ ਮੁੱਲ ਵਿੱਚ ਸੁਧਾਰ ਅਤੇ ਨਿਵੇਸ਼ਕਾਂ ਦੀ ਕਮਜ਼ੋਰ ਮੰਗ ਤੋਂ ਸਰਾਫਾ ਬਾਜ਼ਾਰ ਵਿੱਚ ਬੁੱਧਵਾਰ ਨੂੰ ਸੋਨਾ 357 ਰੁਪਏ ਦੀ ਗਿਰਾਵਟ ਨਾਲ 50,253 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋ ਗਿਆ ਹੈ। ਇਹ ਜਾਣਕਾਰੀ ਐਚਡੀਐਫਸੀ ਸਿਕਿਓਰਟੀਜ਼ ਨੇ ਦਿੱਤੀ।

ਇਸ ਤੋਂ ਪਹਿਲਾਂ ਦੇ ਕਾਰੋਬਾਰ ਵਿੱਚ ਸੋਨਾ 50,610 ਰੁਪਏ ਪ੍ਰਤੀ 10 ਗ੍ਰਾਮ ਬੰਦ ਹੋਇਆ ਸੀ।

ਇਸ ਤਰ੍ਹਾਂ ਹੀ ਚਾਂਦੀ ਵਿੱਚ ਵੀ 532 ਰੁਪਏ ਗਿਰਾਵਟ ਦੇ ਨਾਲ 62,693 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਮੰਗਲਵਾਰ ਨੂੰ ਕਾਰੋਬਾਰੀ ਸੈਸ਼ਨ ਵਿੱਚ ਮੁੱਲ 63,171 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਬੰਦ ਹੋਈ ਸੀ।

ਐਚਡੀਐਫਸੀ ਸਿਕਿਓਰਟੀਜ਼ ਵਿੱਚ ਸੀਨੀਅਰ ਵਸਤੂ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ ਕਿ ਗਲੋਬਲ ਕੀਮਤਾਂ ਵਿੱਚ ਮਜ਼ਬੂਤੀ ਦੇ ਬਾਵਜੂਦ, ਕੇਂਦਰੀ ਬੈਂਕ ਦੇ ਦਖ਼ਲ ਕਾਰਨ ਰੁਪਏ ਦੇ ਮੁੱਲ ਵਿੱਚ ਤੇਜ਼ੀ ਨਾਲ ਸੁਧਾਰ ਹੋਣ ਨਾਲ ਦਿੱਲੀ ਵਿੱਚ 24 ਕੈਰਟ ਸੋਨੇ ਦੀ ਕੀਮਤ ਵਿੱਚ 357 ਰੁਪਏ ਦੀ ਗਿਰਾਵਟ ਆਈ ਹੈ। ਦਿਨ ਦੇ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਕਰੀਬ 32 ਪੈਸੇ ਦੀ ਮਜ਼ਬੂਤੀ ਰਹੀ ਹੈ।"

ਕੌਮਾਂਤਰੀ ਬਾਜ਼ਾਰ ਵਿੱਚ ਸੋਨਾ ਤੇਜੀ ਨਾਲ 1,882 ਡਾਲਰ ਜਦਕਿ ਚਾਂਦੀ ਦੇ ਮੁੱਲ ਵੀ ਤੇਜੀ ਨਾਲ 24.57 ਡਾਲਰ ਪ੍ਰਤੀ ਔਸਤ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.