ETV Bharat / business

ਪ੍ਰਾਈਮ ਡੇਅ ਤੋਂ ਬਾਅਦ, ਐਮਾਜ਼ਾਨ ਇੰਡੀਆ ਨੇ 4 ਦਿਨਾਂ 'ਫ੍ਰੀਡਮ ਡੇਅ' ਦੀ ਵਿਕਰੀ ਦਾ ਕੀਤਾ ਐਲਾਨ - 4 day freedom day sale

ਐਮਾਜ਼ਾਨ ਇੰਡੀਆ ਨੇ ਆਪਣੇ 'ਫ੍ਰੀਡਮ ਡੇਅ' ਦੀ ਵਿਕਰੀ ਦਾ ਐਲਾਨ ਕੀਤਾ, ਜੋ ਕਿ 11 ਅਗਸਤ ਤੱਕ ਚੱਲੇਗੀ ਅਤੇ ਇਸ ਵਿੱਚ ਪ੍ਰਸਿੱਧ ਮੋਬਾਈਲ ਫੋਨ, ਲੈਪਟਾਪ, ਟੀਵੀ, ਐਮਾਜ਼ਾਨ ਡਿਵਾਈਸਾਂ, ਆਦਿ 'ਤੇ ਸੈਂਕੜੇ ਪੇਸ਼ਕਸ਼ਾਂ ਸ਼ਾਮਲ ਹਨ।

ਪ੍ਰਾਈਮ ਡੇਅ ਤੋਂ ਬਾਅਦ, ਐਮਾਜ਼ਾਨ ਇੰਡੀਆ ਨੇ 4 ਦਿਨ ਦਾ 'ਆਜ਼ਾਦੀ ਦਿਵਸ' ਦੀ ਵਿਕਰੀ ਦਾ ਕੀਤਾ ਐਲਾਨ

author img

By

Published : Aug 9, 2020, 7:14 AM IST

ਨਵੀਂ ਦਿੱਲੀ: ਆਪਣੀ 2 ਦਿਨਾਂ ਦੀ ਪ੍ਰਾਈਮ ਡੇਅ ਸੇਲ ਦੀ ਸਫਲਤਾ ਤੋਂ ਖੁਸ਼, ਐਮਾਜ਼ਾਨ ਇੰਡੀਆ ਨੇ ਸ਼ਨੀਵਾਰ ਨੂੰ ਆਪਣੇ 'ਫ੍ਰੀਡਮ ਡੇਅ' ਦੀ ਵਿਕਰੀ ਦੀ ਘੋਸ਼ਣਾ ਕੀਤੀ, ਜੋ ਕਿ 11 ਅਗਸਤ ਤੱਕ ਚੱਲੇਗੀ ਅਤੇ ਇਸ ਵਿੱਚ ਪ੍ਰਸਿੱਧ ਮੋਬਾਈਲ ਫੋਨ, ਲੈਪਟਾਪ, ਟੀਵੀ, ਐਮਾਜ਼ਾਨ ਉਪਕਰਣ ਆਦਿ ਉੱਤੇ ਸੈਂਕੜੇ ਪੇਸ਼ਕਸ਼ਾਂ ਸ਼ਾਮਲ ਹਨ।

ਵਿਕਰੀ ਦੌਰਾਨ, ਗਾਹਕ 5,000 ਰੁਪਏ ਦੀ ਘੱਟੋ-ਘੱਟ ਖਰੀਦ ਉੱਤੇ ਐਸਬੀਆਈ ਕ੍ਰੈਡਿਟ ਕਾਰਡ ਦੇ ਨਾਲ 1500 ਰੁਪਏ ਤੱਕ ਦੀ 10 ਪ੍ਰਤੀਸ਼ਤ ਦੀ ਤੁਰੰਤ ਛੋਟ ਪ੍ਰਾਪਤ ਕਰਕੇ ਵਧੇਰੀ ਬਚਤ ਕਰ ਸਕਦੇ ਹਨ। ਕੰਪਨੀ ਨੇ 2 ਦਿਨਾਂ ਦੀ ਪ੍ਰਾਈਮ ਸੇਲ ਦੇ ਅੰਤ ਵਿੱਚ ਕਿਹਾ, ਤੁਸੀਂ ਕ੍ਰੈਡਿਟ ਕਾਰਡਾਂ, ਡੈਬਿਟ ਕਾਰਡ, ਬਜਾਜ ਫਿਨਸਰਵ ਅਤੇ ਐਮਾਜ਼ਾਨ ਪੇ ਲੇਟਰ ਉੱਤੇ ਬਿਨਾਂ ਲਾਗਤ ਨੋ ਕਾਸਟ ਈਐਮਆਈ ਦੇ ਨਾਲ ਆਪਣਾ ਬਜਟ ਵਧਾ ਸਕਦੇ ਹਨ।

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ, "ਗਾਹਕ ਕਾਰੀਗਰ, ਸਹੇਲੀ, ਲਾਂਚਪੈਡ ਤੇ ਸਥਾਨਕ ਦੁਕਾਨਾਂ ਜਿਵੇਂ ਪ੍ਰੋਗਰਾਮਾਂ ਵਿੱਚ ਕਾਰੀਗਾਰਾਂ ਮਹਿਲਾ ਉੱਦਮੀਆ ਉਭਰਦੇ ਭਾਰਤੀ ਮਾਪਦੰਡਾਂ ਤੇ ਸਥਾਨਕ ਸਟੋਰ ਮਾਲਕ ਸਮੇਤ ਹਜ਼ਾਰਾਂ ਛੋਟੇ ਕਾਰੋਬਾਰਾਂ ਤੋਂ ਉਤਪਾਦਾਂ ਦੀ ਚੋਣ ਕਰ ਸਕਦੇ ਹਨ।

ਸੰਭਾਵਿਤ ਉਪਭੋਗਤਾ ਹੈੱਡਫੋਨ 'ਤੇ 70 ਫ਼ੀਸਦੀ, ਕੈਮਰਾ ਉਪਕਰਣਾਂ 'ਤੇ 70 ਫ਼ੀਸਦੀ, ਸਪੀਕਰਾਂ ਅਤੇ ਘਰੇਲੂ ਆਡੀਓ 'ਤੇ 60 ਫ਼ੀਸਦੀ ਤੱਕ ਦੀ ਛੋਟ ਦਾ ਅਨੰਦ ਲੈ ਸਕਦੇ ਹਨ। ਕਿਸੇ ਵੀ ਲੈਪਟਾਪ 'ਤੇ 30 ਫ਼ੀਸਦੀ ਦੀ ਛੋਟ, ਪ੍ਰਿੰਟਰਾਂ 'ਤੇ 50 ਫ਼ੀਸਦੀ, ਗੇਮਿੰਗ ਉਪਕਰਣਾਂ 'ਤੇ 40 ਫ਼ੀਸਦੀ ਅਤੇ ਸਮਾਰਟ ਵਾੱਚ' ਤੇ 60 ਫ਼ੀਸਦੀ ਤੱਕ ਦੀ ਛੂਟ ਪਾ ਸਕਦੇ ਹਨ।

ਕੰਪਿਊਟਰ ਉਪਕਰਣ ਅਤੇ ਪੈਰੀਫਿਰਲ 99 ਰੁਪਏ ਤੇ ਫਿਟਨੈਸ ਟਰੈਕਰ 999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੈ।

ਇਹ ਵੀ ਪੜ੍ਹੋ;Flipkart ਨੇ ਯੂਪੀ ਸਰਕਾਰ ਦੀ ਓਡੀਓਪੀ ਸਕੀਮ ਨਾਲ ਜੁੜਨ ਲਈ ਕੀਤਾ ਕਰਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.