ETV Bharat / business

'ਸਾਰੇ ਮਜ਼ਦੂਰਾਂ ਦੇ ਘਰ ਪਹੁੰਚਣ ਤੱਕ ਟ੍ਰੇਨਾਂ ਚਲਾਉਂਦਾ ਰਹੇਗਾ ਰੇਲਵੇ' - ਰੇਲ ਮੰਤਰਾਲਾ

ਰੇਲਵੇ ਬੋਰਡ ਦੇ ਚੇਅਰਰਮੈਨ ਨੇ ਕਿਹਾ ਕਿ ਜਦ ਤੱਕ ਸਾਰੇ ਦੇਸ਼ ਵਾਸੀ ਘਰ ਨਹੀਂ ਪਹੁੰਚਦੇ, ਤਦ ਤੱਕ ਅਸੀਂ ਸਪੈਸ਼ਲ ਟ੍ਰੇਨਾਂ ਚਲਾਉਂਦੇ ਰਹਾਂਗੇ। ਹੁਣ ਤੱਕ 2600 ਤੋਂ ਜ਼ਿਆਦਾ ਮਜ਼ਦੂਰ ਟ੍ਰੇਨਾਂ ਚਲਾਈਆਂ ਗਈਆਂ ਹਨ।

ਫ਼ੋਟੋ।
ਫ਼ੋਟੋ।
author img

By

Published : May 23, 2020, 6:12 PM IST

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਸੰਕਰਮਣ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ 31 ਮਈ ਤੱਕ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ਉੱਤੇ ਲੋਕ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਘਰ ਪਹੁੰਚਾਉਣ ਲਈ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।

ਰੇਲਵੇ ਸਰਵਿਸਿਜ਼ ਦੇ ਸਬੰਧ ਵਿਚ ਰੇਲਵੇ ਬੋਰਡ ਦੇ ਚੇਅਰਰਮੈਨ ਨੇ ਕਿਹਾ ਕਿ ਇਕ ਹਜ਼ਾਰ ਟਿਕਟ ਬੁਕਿੰਗ ਕਾਊਂਟਰਸ ਖੁੱਲ੍ਹ ਚੁੱਕੇ ਹਨ। ਹੌਲੀ-ਹੌਲੀ ਸਾਰੀਆਂ ਟਿਕਟ ਖਿੜਕੀਆਂ ਨੂੰ ਖੋਲ੍ਹ ਦਿੱਤਾ ਜਾਵੇਗਾ। ਰੇਲਵੇ ਏਜੰਟ, ਪੋਸਟ ਅਫਸਿਸ, ਕੌਮਨ ਸਰਵਿਸ ਸੈਂਟਰਸ ਨੂੰ ਵੀ ਟਿਕਟ ਉਪਲੱਬਧਤਾ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਜਦ ਤੱਕ ਸਾਰੇ ਦੇਸ਼ ਵਾਸੀ ਘਰ ਨਹੀਂ ਪਹੁੰਚਦੇ, ਤਦ ਤੱਕ ਅਸੀਂ ਸਪੈਸ਼ਲ ਟ੍ਰੇਨਾਂ ਚਲਾਉਂਦੇ ਰਹਾਂਗੇ। ਹੁਣ ਤੱਕ 2600 ਤੋਂ ਜ਼ਿਆਦਾ ਮਜ਼ਦੂਰ ਟ੍ਰੇਨਾਂ ਚਲਾਈਆਂ ਗਈਆਂ ਹਨ।

45 ਲੱਖ ਲੋਕ ਹੁਣ ਤਕ ਕਰ ਚੁੱਕੇ ਸਫਰ

80 ਫੀਸਦੀ ਯਾਤਰੀ ਬਿਹਾਰ ਅਤੇ ਯੂਪੀ ਤੋਂ ਹਰ ਸਟੇਸ਼ਨ 'ਤੇ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਗਏ ਗਨ। ਕਈ ਟ੍ਰੇਨਾਂ ਵਿੱਚ ਮਹਿਜ 30% ਹੀ ਬੁਕਿੰਗ ਹੋਈ ਹੈ। ਕੁਝ ਟ੍ਰੇਨਾਂ ਵਿੱਚ 100% ਸੀਟਾਂ ਬੁੱਕ ਹੋ ਚੁੱਕੀਆਂ ਹਨ। ਯਾਤਰਾ ਦੀ ਇਜਾਜ਼ਤ ਕਨਫਰਮ ਟਿਕਟ 'ਤੇ ਹੀ ਹੈ।

ਰੇਲ ਮੰਤਰਾਲੇ ਨੇ ਕਿਹਾ ਕਿ 1 ਮਾਈ ਤੋਂ ਸ਼ੁਰੂ ਹੋਈਆਂ ਮਜ਼ਦੂਰ ਸਪੈਸ਼ਲ ਟ੍ਰੇਨਾਂ ਰੋਜ਼ਾਨਾ ਹਜਾਰਾਂ ਯਾਤਰੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਰਹੀਆਂ ਹਨ। ਵੇਰਵਿਆਂ ਮੁਤਾਬਕ 10 ਮਈ ਤੋਂ 18 ਮਈ ਤੱਕ ਹਰ ਰੋਜ਼ 100 ਤੋਂ ਵੱਧ ਟ੍ਰੇਨਾਂ ਚਲਾਈਆਂ ਗਈਆਂ ਜਦ ਕਿ 19 ਮਈ ਤੋਂ 22 ਮਈ ਤੱਕ 200 ਤੋਂ ਵੱਧ ਟ੍ਰੇਨਾਂ ਚਲਾਈਆਂ ਗਈਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.