ETV Bharat / business

ਜਨਤਕ ਖੇਤਰ ਦੇ ਬੈਂਕਾਂ ਦਾ ਐੱਨਪੀਏ ਘੱਟ ਕੇ 7.27 ਲੱਖ ਕਰੋੜ ਹੋਇਆ

ਕੇਂਦਰੀ ਵਿੱਤ ਸੂਬਾ ਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ ਵਿੱਚ ਇਹ ਵੀ ਕਿਹਾ ਕਿ ਅਨੁਸੂਚਿਤ ਵਪਾਰਕ ਬੈਂਕਾਂ ਅਤੇ ਚੋਣਵੀਆਂ ਵਿੱਤੀ ਸੰਸਥਾਵਾਂ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ 1,13,374 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਦਿੱਤੀ ਹੈ।

NPAs of PSBs stands at Rs 7.27 lakh crore
ਜਨਤਕ ਖੇਤਰ ਦੇ ਬੈਂਕਾਂ ਦਾ ਐੱਨਪੀਏ ਘੱਟ ਕੇ 7.27 ਲੱਖ ਕਰੋੜ ਹੋਇਆ
author img

By

Published : Feb 3, 2020, 10:05 PM IST

ਨਵੀਂ ਦਿੱਲੀ : ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ 30 ਦਸੰਬਰ, 2019 ਨੂੰ ਜਨਤਕ ਖੇਤਰ ਦੇ ਬੈਂਕਾਂ ਦੀ ਗ਼ੈਰ-ਪ੍ਰਦਰਸ਼ਿਤ ਸੰਪਤੀਆਂ (ਐੱਨਪੀਏ) 7.27 ਲੱਖ ਕਰੋੜ ਰੁਪਏ ਦਾ ਹੈ।

ਕੇਂਦਰੀ ਵਿੱਤ ਰਾਜਮੰਤਰੀ ਅਨੁਰਾਗ ਠਾਕੁਰ ਨੇ ਲੋਕਸਭਾ ਵਿੱਚ ਇਹ ਵੀ ਕਿਹਾ ਕਿ ਅਨੁਸੂਚਿਤ ਵਪਾਰਕ ਬੈਂਕਾਂ ਅਤੇ ਚੋਣਵੀਂਆਂ ਵਿੱਤੀ ਸੰਸਥਾਵਾਂ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ 1,13,374 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਹੈ।

ਉਨ੍ਹਾਂ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਸਰਕਾਰ ਦੀਆਂ ਸੁਧਾਰ ਦੀਆਂ ਨੀਤੀਆਂ ਦੇ ਨਤੀਜਿਆਂ ਦੇ ਫ਼ਲਸਰੂਪ 1,68,305 ਕਰੋੜ ਰੁਪਏ ਘੱਟ ਕੇ 30 ਸਤੰਬਰ 2019 ਨੂੰ 7,27,296 ਕਰੋੜ ਰੁਪਏ ਰਹਿ ਗਿਆ।

Intro:Body:

NPA 

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.