ETV Bharat / business

2019-20 ਵਿੱਚ ਜੀਡੀਪੀ ਵਾਧਾ ਦਰ ਘੱਟ ਕੇ 5 ਫ਼ੀਸਦੀ ਆਉਣ ਦਾ ਅਨੁਮਾਨ:  ਸਰਕਾਰੀ ਅੰਕੜੇ - gdp will rise in 2020

2018-19 ਵਿੱਚ 6.8 ਫ਼ੀਸਦੀ ਦੀ ਵਿਕਾਸ ਦਰ ਦੀ ਤੁਲਨਾ ਵਿੱਚ 2019-20 ਦੌਰਾਨ ਵਾਸਤਵਿਕ ਜੀਡੀਪੀ ਵਿੱਚ ਵਾਧਾ 5.0 ਫ਼ੀਸਦੀ ਅਨੁਮਾਨਿਤ ਹੈ।

GDP 2020, GDp 2019
2019-20 ਵਿੱਚ ਜੀਡੀਪੀ ਵਾਧਾ ਦਰ ਘੱਟ ਕੇ 5 ਫ਼ੀਸਦੀ ਆਉਣ ਦਾ ਅਨੁਮਾਨ:  ਸਰਕਾਰੀ ਅੰਕੜੇ
author img

By

Published : Jan 8, 2020, 10:31 AM IST

ਨਵੀਂ ਦਿੱਲੀ: ਦੇਸ਼ ਦਾ ਸਕਲ ਘਰੇਲੂ ਉਤਪਾਦ(ਜੀਡੀਪੀ) ਦੀ ਵਾਧਾ ਦਰ ਚਾਲੂ ਵਿੱਤੀ ਸਾਲ 2019-20 ਵਿੱਚ ਘੱਟ ਕੇ 5 ਫ਼ੀਸਦੀ ਉੱਤੇ ਆਉਣ ਦਾ ਅਨੁਮਾਨ ਹੈ। ਸਰਕਾਰੀ ਅੰਕੜਿਆਂ ਵਿੱਚ ਇਹ ਅਨੁਮਾਨ ਲਾਇਆ ਗਿਆ ਹੈ। ਇਸ ਨਾਲ ਪਿਛਲੇ ਵਿੱਤੀ ਸਾਲ 2018-19 ਵਿੱਚ ਆਰਥਿਕ ਵਾਧਾ ਦਰ 6.8 ਫ਼ੀਸਦੀ ਰਹੀ ਸੀ।

ਕੇਂਦਰੀ ਸਾਂਖਿਅਕੀ ਦਫ਼ਤਰ (ਸੀਐੱਸਓ) ਦੇ ਸਲਾਨਾ ਜੀਡੀਪੀ ਗ੍ਰੋਥ ਤੋਂ ਪਹਿਲਾਂ ਅਨੁਮਾਨ ਵਿੱਚ ਜੀਡੀਪੀ ਗ੍ਰੋਥ ਸਿਰਫ਼ 5 ਫ਼ੀਸਦੀ ਰਹੀ। ਇਸ ਨਾਲ ਘੱਟ 3.1% ਜੀਡੀਪੀ ਗ੍ਰੋਥ 2008-09 ਵਿੱਚ ਦਰਜ ਕੀਤੀ ਗਈ ਸੀ। ਇਹ 11 ਸਾਲ ਦੇ ਹੇਠਲੇ ਪੱਧਰ ਉੱਤੇ ਹੈ।

ਸਾਲ 2019-20 ਵਿੱਚ ਸਥਿਰ ਕੀਮਤਾਂ (2011-12) ਉੱਤੇ ਵਾਸਤਵਿਕ ਜੀਡੀਪੀ ਜਾਂ ਜੀਡੀਪੀ 147.79 ਲੱਖ ਕਰੋੜ ਰੁਪਏ ਦਾ ਪੱਧਰ ਪ੍ਰਾਪਤ ਕਰਨ ਦੀ ਸੰਭਾਵਨਾ ਹੈ, ਜਦਕਿ 31 ਮਈ 2019 ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2018-19 ਲਈ ਜੀਡੀਪੀ ਦੇ ਅੰਤਰਿਮ ਅਨੁਮਾਨ ਮੁਤਾਬਕ 8140.78 ਲੱਖ ਕਰੋੜ ਰੁਪਏ ਸੀ।

GDP 2020, GDP 2019
ਜੀਡੀਪੀ ਦੀ ਵਾਧਾ ਦਰ।

ਰਾਸ਼ਟਰੀ ਸਾਂਖਿਅਕੀ ਦਫ਼ਤਰ (ਸੀਐੱਸਓ) ਨੇ ਮੰਗਲਵਾਰ ਨੂੰ ਰਾਸ਼ਟਰੀ ਆਮਦਨ ਦਾ ਪਹਿਲਾਂ ਪੇਸ਼ਗੀ ਅਨੁਮਾਨ ਜਾਰੀ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਆਰਥਿਕ ਵਾਧਾ ਦਰ ਵਿੱਚ ਗਿਰਾਵਟ ਦਾ ਮੁੱਖ ਕਾਰਨ ਨਿਰਮਾਣ ਖੇਤਰ ਦੀ ਵਾਧਾ ਦਰ ਵਿੱਚ ਕਮੀ ਹੈ।

ਚਾਲੂ ਵਿੱਤੀਲ ਸਾਲ ਵਿੱਚ ਨਿਰਮਾਣ ਖੇਤਰ ਦੀ ਵਾਧਾ ਦਰ ਘੱਟ ਕੇ 2 ਫ਼ੀਸਦੀ ਉੱਤੇ ਆਉਣ ਦਾ ਅਨੁਮਾਨ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਵਿੱਚ ਇਹ 6.2 ਫ਼ੀਸਦੀ ਰਹੀ ਸੀ।

ਪੇਸ਼ਗੀ ਅਨੁਮਾਨ ਮੁਤਾਬਕ ਖੇਤੀ, ਨਿਰਮਾਣ ਅਤੇ ਬਿਜਲੀ, ਗੈਸ ਅਤੇ ਜਲ-ਪੂਰਤੀ ਵਰਗੇ ਖੇਤਰਾਂ ਦੀ ਵਾਧਾ ਦਰ ਵੀ ਹੇਠਾਂ ਆਵੇਗੀ। ਉੱਥੇ ਹੀ ਖਦਾਨਾਂ, ਲੋਕ ਪ੍ਰਸ਼ਾਸਨ ਅਤੇ ਰੱਖਿਆ ਵਰਗੇ ਖੇਤਰਾਂ ਦੀ ਵਾਧਾ ਦਰ ਵਿੱਚ ਮਾਮੂਲੀ ਸੁਧਾਰ ਦਾ ਅਨੁਮਾਨ ਹੈ।

1 ਜੁਲਾਈ, 2017 ਤੋਂ ਵਸਤੂ ਅਤੇ ਸੇਵਾ ਕਰ ਦੀ ਸ਼ੁਰੂਆਤ, ਅਤੇ ਕਰ ਰਚਨਾ ਵਿੱਚ ਨਤੀਜੇ ਪਰਿਵਰਤਨ ਦੇ ਨਾਲ, ਜੀਡੀਪੀ ਸੰਕਲਨ ਲਈ ਉਪਯੋਗ ਕੀਤੇ ਜਾਣ ਵਾਲੇ ਕੁੱਲ ਕਰ ਫ਼ੰਡ ਵਿੱਚ ਗ਼ੈਰ-ਜੀਐੱਸਟੀ ਫ਼ੰਡ ਅਤੇ ਡੀਐੱਸਟੀ ਫ਼ੰਡ ਸ਼ਾਮਲ ਹੈ।

ਨਿਰਮਾਣ ਖੇਤਰ ਸਭ ਤੋਂ ਬੁਰਾ
2018-19 ਵਿੱਚ 6.9 ਫ਼ੀਸਦੀ ਦੀ ਉੱਚ ਵਿਕਾਸ ਦਰ ਦੇ ਮੁਕਾਬਲ 2019-20 ਵਿੱਚ ਨਿਰਮਾਣ ਖੇਤਰ ਦੇ 2.0 ਫ਼ੀਸਦੀ ਵੱਧਣ ਦੀ ਉਮੀਦ ਹੈ।
ਅਨੁਮਾਨ ਨਿੱਜੀ ਕਾਰਪੋਰੇਟ ਅਤੇ ਅਰਧ-ਕਾਰਪੋਰੇਟ/ਅਸੰਗਠਿਤ ਖੇਤਰਾਂ ਵਿੱਚ ਵਿਕਾਸ ਦੇ ਆਧਾਰ ਉੱਤੇ ਸੰਕਲਿਤ ਕੀਤੇ ਗਏ, ਜੋ ਦੇਸ਼ ਦੇ ਕੁੱਲ ਨਿਰਮਾਣ ਖੇਤਰ ਦਾ 75 ਫ਼ੀਸਦੀ ਅਤੇ 20 ਫ਼ੀਸਦੀ ਹੈ।

ਨਿਰਮਾਣ ਖੇਤਰ
2018-19 ਵਿੱਯ 8.7 ਫ਼ੀਸਦੀ ਦੇ ਵਾਧੇ ਦੀ ਤੁਲਨਾ ਵਿੱਚ 2019-20 ਵਿੱਚ ਨਿਰਮਾਣ ਖੇਤਰ ਦੇ 3.2 ਫ਼ੀਸਦੀ ਵੱਧਣ ਦੀ ਉਮੀਦ ਹੈ।
ਨਿਰਮਾਣ ਖੇਤਰ ਦੇ ਮੁੱਖ ਸੰਕੇਤਰ, ਅਰਥਾਤ ਸੀਮੇਂਟ ਦਾ ਉਤਪਾਦਨ ਅਤੇ ਅਪ੍ਰੈਲ-ਨਵੰਬਰ 2019-20 ਦੌਰਾਨ ਕ੍ਰਮਵਾਰ 0.02 ਫ਼ੀਸਦੀ ਤੇ 3.5 ਫ਼ੀਸਦੀ ਦੀ ਸਮਾਪਤ ਸਟੀਲ ਪੰਜੀਕਰਨ ਵਿਕਾਸ ਦਰ ਦੀ ਵਰਤੋ।

ਪ੍ਰਤੀ ਵਿਅਕਤੀ ਆਮਦਨ
ਪ੍ਰਤੀ ਵਿਅਕਤੀ ਆਮਦਨ ਜੋ ਕਿ ਪ੍ਰਤੀ ਵਿਅਕਤੀ ਕਮਾਈ ਗਈ ਔਸਤ ਆਮਦਨ ਹੈ, 2019-20 ਦੌਰਾਨ ਸਾਲ 2018-19 ਲਈ 92,565 ਰੁਪਏ ਦੀ ਤੁਲਨਾ ਵਿੱਚ 96,563 ਰੁਪਏ ਦਾ ਪੱਧਰ ਪ੍ਰਾਪਤ ਕਰਨ ਦੀ ਸੰਭਾਵਨਾ ਹੈ।

ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ ਦਰ 2019-20 ਦੌਰਾਨ 4.3 ਫ਼ੀਸਦੀ ਅਨੁਮਾਨਿਤ ਹੈ, ਜਦਕਿ ਪਿਛਲੇ ਸਾਲ ਵਿੱਚ 5.6 ਫ਼ੀਸਦੀ ਸੀ।

Intro:Body:

GP Blank news 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.