ETV Bharat / business

ਤੀਜੀ ਤਿਮਾਹੀ 'ਚ ਸਮਾਰਟ ਫੋਨ ਦੀ ਗੋਲਬਲ ਵਿਕਰੀ 'ਚ ਆਈ 5.7 ਫੀਸਦੀ ਗਿਰਾਵਟ : ਗਾਰਟਨਰ - ਸੈਮਸੰਗ

ਵਿਸ਼ਵ ਪੱਧਰ 'ਤੇ ਹੁਣ ਤੱਕ ਕੁੱਲ 40.1 ਮਿਲੀਅਨ ਯੂਨਿਟ ਸਮਾਰਟ ਫੋਨ ਵਿੱਕ ਚੁੱਕੇ ਹਨ, ਜੋ ਕਿ ਪਿਛਲੇ ਸਾਲ ਨਾਲੋਂ 8.7 ਫੀਸਦੀ ਘੱਟ ਹੈ। ਤੀਜੀ ਤਿਮਾਹੀ 'ਚ ਸਮਾਰਟ ਫੋਨ ਦੀ ਗੋਲਬਲ ਵਿਕਰੀ 'ਚ 5.7 ਫੀਸਦੀ ਗਿਰਾਵਟ ਆਈ ਹੈ।

ਸਮਾਰਟ ਫੋਨ ਦੀ ਗੋਲਬਲ ਵਿਕਰੀ 'ਚ ਆਈ  ਗਿਰਾਵਟ
ਸਮਾਰਟ ਫੋਨ ਦੀ ਗੋਲਬਲ ਵਿਕਰੀ 'ਚ ਆਈ ਗਿਰਾਵਟ
author img

By

Published : Nov 30, 2020, 8:48 PM IST

ਨਵੀਂ ਦਿੱਲੀ: ਸਾਲ 2020 ਦੀ ਤੀਜੀ ਤਿਮਾਹੀ 'ਚ ਵਿਸ਼ਵ ਭਰ 'ਚ ​​ਸਮਾਰਟ ਫੋਨ ਦੀ ਕੁੱਲ ਵਿਕਰੀ 36.6 ਕਰੋੜ ਹੋ ਗਈ ਹੈ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 5.7 ਫੀਸਦੀ ਘੱਟ ਹੈ। ਗਾਰਟਨਰ ਦੀ ਇੱਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ।

ਵਿਸ਼ਵ ਪੱਧਰ 'ਤੇ ਹੁਣ ਤੱਕ ਕੁੱਲ 40.1 ਕਰੋੜ ਮਿਲੀਅਨ ਯੂਨਿਟ ਸਮਾਰਟ ਫੋਨ ਵਿੱਕ ਚੁੱਕੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 8.7 ਫੀਸਦੀ ਘੱਟ ਹੈ।

22 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਸੈਮਸੰਗ ਇਸ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਹੈ। ਜਦੋਂ ਕਿ ਹੁਆਵੇਈ 14.1 ਫੀਸਦੀ ਦੇ ਨਾਲ ਦੂਜੇ ਸਥਾਨ 'ਤੇ ਕਾਬਜ਼ ਹੈ।

44.4 ਮਿਲੀਅਨ ਯੂਨਿਟ ਦੀ ਵਿਕਰੀ ਦੇ ਨਾਲ, ਸ਼ਾਓਮੀ ਪਹਿਲੀ ਵਾਰ ਐਪਲ ਨੂੰ ਤੀਜੇ ਸਥਾਨ 'ਤੇ ਹਰਾਉਣ ਵਿੱਚ ਕਾਮਯਾਬ ਰਹੀ, ਜਦੋਂ ਕਿ ਐਪਲ 4.005 ਮਿਲੀਅਨ ਯੂਨਿਟ ਦੀ ਵਿਕਰੀ ਦੇ ਨਾਲ ਤੀਜੀ ਤਿਮਾਹੀ ਸੂਚੀ ਵਿਚ ਚੌਥੇ ਸਥਾਨ 'ਤੇ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.