ETV Bharat / business

'ਹਵਾਬਾਜ਼ੀ 'ਚ ਵਿੱਤੀ ਸੰਕਟ ਲੰਬੇ ਸਮੇਂ ਤੱਕ ਰਹੇਗਾ'

ਪੀ.ਐੱਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਮੰਗਲਵਾਰ ਨੁੰ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਭਾਰਤੀ ਸਟੇਟ ਬੈਂਕ ਦੇ ਕਾਰਪੋਰੇਟ ਅਕਾਉਂਟਸ ਗਰੁੱਪ ਦੇ ਡਿਪਟੀ ਪ੍ਰਬੰਧ ਨਿਰਦੇਸ਼ਕ ਸੁਜੀਤ ਵਰਮਾ ਨੇ ਕਿਹਾ ਕਿ ਲੌਕਡਾਊਨ ਨੇ ਕੰਪਨੀਆਂ ਦੇ ਨਕਦੀ ਪ੍ਰਵਾਹ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ।

'ਪ੍ਰਾਹੁਣਾਚਾਰੀ, ਹਵਾਬਾਜ਼ੀ 'ਚ ਵਿੱਤੀ ਸੰਕਟ ਲੰਬੇ ਸਮੇਂ ਤੱਕ ਰਹੇਗਾ'

author img

By

Published : Jun 10, 2020, 10:30 PM IST

ਨਵੀਂ ਦਿੱਲੀ: ਦੇਸ਼ ਵਿੱਚ ਮਹਾਂਮਾਰੀ ਅਤੇ ਦੇਸ਼-ਵਿਆਪੀ ਲੌਕਡਾਊਨ ਨੇ ਆਰਥਿਕ ਨੇ ਗਤੀਵਿਧੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰਤੀ ਸਟੇਟ ਬੈਂਕ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਰ-ਸਪਾਟਾ ਅਤੇ ਹਵਾਬਾਜ਼ੀ ਦੇ ਖੇਤਰਾਂ ਵਿੱਚ ਵਿੱਤੀ ਸੰਕਟ ਹੋਰ ਸੈਕਟਰਾਂ ਦੇ ਮੁਕਾਬਲੇ ਜ਼ਿਆਦਾ ਲੰਬੇ ਸਮੇਂ ਲਈ ਰਹੇਗਾ।

ਪੀ.ਐੱਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਮੰਗਲਵਾਰ ਨੂੰ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਭਾਰਤੀ ਸਟੇਟ ਬੈਂਕ ਦੇ ਕਾਰਪੋਰੇਟ ਅਕਾਉਂਟਸ ਗਰੁੱਪ ਦੇ ਡਿਪਟੀ ਪ੍ਰਬੰਧ ਨਿਰਦੇਸ਼ਕ ਸੁਜੀਤ ਵਰਮਾ ਨੇ ਕਿਹਾ ਕਿ ਲੌਕਡਾਊਨ ਨੇ ਕੰਪਨੀਆਂ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਮੰਗ ਵਿੱਚ ਗਿਰਾਵਟ ਲਿਆਂਦੀ ਹੈ।

ਇਹ ਦੇਖਦੇ ਹੋਏ ਕਈ ਏਅਰਲਾਇਨ ਕੰਪਨੀਆਂ ਨੇ ਬੈਂਕ ਨਾਲ ਸੰਪਰਕ ਕੀਤਾ ਅਤੇ ਭਾਰਤ ਦੇ ਸਭ ਤੋਂ ਵੱਡੇ ਬੈਂਕ ਨੇ ਹਵਾਬਾਜ਼ੀ ਮੰਤਰਾਲੇ ਦੀ ਹਾਜ਼ਰੀ ਵਿੱਚ ਨਿਵੇਸ਼ਕ ਕੰਪਨੀਆਂ ਨਾਲ ਗੱਲਬਾਤ ਕਰ ਰਹੀਆਂ ਹਨ, ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਥਿਤੀ ਵਿੱਚ ਏਅਰਲਾਇਨ ਕੰਪਨੀਆਂ ਨੂੰ ਕਰਜ਼ ਦੇਣ ਦੇ ਲਈ ਬੈਂਕ ਜ਼ਿਆਦਾ ਜੋਖ਼ਿਮ ਨਹੀਂ ਲੈਣਾ ਚਾਹੁੰਦੀਆਂ।

ਉਨ੍ਹਾਂ ਨੇ ਕਿਹਾ ਕਿ ਕਿੰਗਫ਼ਿਸ਼ਰ ਅਤੇ ਜੈੱਟ ਏਅਰਵੈਜ਼ ਦੇ ਨਾਲ ਸਾਡੇ ਪਹਿਲਾਂ ਵਾਲੇ ਅਨੁਭਵ ਨੂੰ ਦੇਖਦੇ ਹੋਏ, ਹੁਣ ਏਅਰਲਾਇਨ ਕੰਪਨੀਆਂ ਨੂੰ ਕਰਜ਼ ਦੇਣ ਦੀ ਬੈਂਕਾਂ ਦੀ ਜੋਖ਼ਿਮ ਦੀ ਭੁੱਖ ਬੇਹੱਦ ਘੱਟ ਗਈ ਹੈ। ਏਅਰਲਾਇਨ ਕੰਪਨੀਆਂ ਦੇ ਕੋਲ ਨਕਦੀ ਪ੍ਰਵਾਹ ਤੋਂ ਇਲਾਵਾ ਹੋਰ ਬਹੁਤ ਘੱਟ ਸੁਰੱਖਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.