ETV Bharat / business

ਦਿਵਾਲਿਆਪਨ ਦੀ ਕਗਾਰ 'ਤੇ ਖੜ੍ਹੀ ਰੈ ਕੇਂਦਰ ਸਰਕਾਰ: ਯਸ਼ਵੰਤ ਸਿਨਹਾ - ਦਿਵਾਲਿਆਪਨ ਦੀ ਕਗਾਰ 'ਤੇ ਖੜ੍ਹੀ ਰੈ ਕੇਂਦਰ ਸਰਕਾਰ: ਯਸ਼ਵੰਤ ਸਿਨਹਾ

ਯਸ਼ਵੰਤ ਸਿਨਹਾ ਨੇ ਨਵੇਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੁਹਰਾਇਆ ਕਿ ਨਰਿੰਦਰ ਮੋਦੀ ਸਰਕਾਰ ਦਾ ਮੁੱਦਾ ਅਰਥ-ਵਿਵਸਥਾ ਦੀ ਅਸਫ਼ਲਤਾ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ।

centre standing on brink of bankruptcy yashwant sinha
ਦਿਵਾਲਿਆਪਨ ਦੀ ਕਗਾਰ 'ਤੇ ਖੜ੍ਹੀ ਰੈ ਕੇਂਦਰ ਸਰਕਾਰ: ਯਸ਼ਵੰਤ ਸਿਨਹਾ
author img

By

Published : Jan 19, 2020, 10:46 AM IST

ਅਹਿਮਦਾਬਾਦ: ਸਾਬਕਾ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਆਰਥਿਕ ਮੰਦੀ ਦੇ ਕਾਰਨ ਦਿਵਾਲਿਆ ਹੋਣ ਦੀ ਕਗਾਰ ਉੱਤੇ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਖੇਤਰਾਂ ਵਿੱਚ ਮੰਗ ਦੀ ਮੌਤ ਦੇ ਕਾਰਨ ਅਰਥ-ਵਿਵਸਥਾ ਆਪਣੇ ਸਭ ਤੋਂ ਖ਼ਰਾਬ ਸੰਕਟ ਤੋਂ ਗੁਜ਼ਰ ਰਹੀ ਹੈ।

ਸਿਨਹਾ ਅਹਿਮਦਾਬਾਦ ਵਿਖੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਵਿਰੁੱਧ ਆਪਣੀ ਗਾਂਧੀ ਸ਼ਾਂਤੀ ਯਾਤਰਾ ਮੌਕੇ ਬੋਲ ਰਹੇ ਸਨ।

ਉਨ੍ਹਾਂ ਨੇ ਨਵੇਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੁਹਰਾਇਆ ਕਿ ਨਰਿੰਦਰ ਮੋਦੀ ਸਰਕਾਰ ਦਾ ਇੱਕ ਮੁੱਦਾ ਅਰਥ-ਵਿਵਸਥਾ ਦੀ ਅਸਫ਼ਲਤਾ ਵਰਗੇ ਮਹੱਤਵਪੂਰਨ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਹੈ।

centre standing on brink of bankruptcy yashwant sinha
ਗਾਂਧੀ ਸ਼ਾਂਤੀ ਯਾਤਰਾ ਦੌਰਾਨ ਭਾਜਪਾ ਦਾ
ਸਿਨਹਾ ਨੇ ਕਿਹਾ ਕਿ ਇਸ ਸਰਕਾਰ ਨੇ ਅਰਥ-ਵਿਵਸਥਾ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਜ਼ਰ-ਅੰਦਾਜ਼ ਕੀਤਾ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅੰਕੜਿਆਂ ਵਿੱਚ ਹੇਰ-ਫ਼ੇਰ ਕਰ ਕੇ ਸਭ ਕੁੱਝ ਠੀਕ ਹੈ। ਲੇਕਿਨ ਅੰਕੜਿਆਂ ਨੂੰ ਹਮੇਸ਼ਾ ਲਈ ਠੱਗਿਆ ਨਹੀਂ ਜਾ ਸਕਦਾ। ਹੁਣ, ਉਨ੍ਹਾਂ ਨੇ ਸਮੱਸਿਆ ਨੂੰ ਸਵੀਕਾਰ ਕਰ ਲਿਆ ਹੈ ਅਤੇ ਕਹਿ ਰਹੇ ਹਨ ਕਿ ਉਹ ਇਸ ਬਾਰੇ ਵਿੱਚ ਕੁੱਝ ਕਰਨਗੇ।ਹਾਲ ਦੇ ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮਹਿੰਗਾਈ ਦਰ ਵਿਆਜ਼ ਅਤੇ ਆਲੂ ਵਰਗੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਦੇ ਕਰਾਨ ਦਸੰਬਰ ਵਿੱਚ ਵੱਧ ਕੇ 2.59 ਫ਼ੀਸਦੀ ਉੱਤੇ ਪਹੁੰਚ ਗਈ, ਜੋ ਨਵੰਬਰ ਵਿੱਚ 0.58 ਫ਼ੀਸਦੀ ਸੀ।

ਮਹੀਨਾ ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਉੱਤੇ ਆਧਾਰਿਤ ਸਲਾਨਾ ਮੁਦਰਾ ਸਫ਼ੀਤੀ ਅਪ੍ਰੈਲ 2019 ਵਿੱਚ 3.24 ਫ਼ੀਸਦੀ ਦਰਜ ਕੀਤੀ ਗਈ ਸੀ। ਸਿਨਹਾ, ਜਿੰਨ੍ਹਾਂ ਨੇ 1998-2002 ਦੌਰਾਨ ਵਿੱਤ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ ਸੀ, ਨੇ ਕਿਹਾ ਕਿ ਵਰਤਮਾਨ ਸਰਕਾਰ ਕੋਲ ਵਰਤੋਂ ਲਈ ਕੋਈ ਧਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਨਿਪਟਾਰੇ ਵਿੱਚ ਸਭ ਕੁੱਝ (ਧਨ) ਦਾ ਉਪਯੋਗ ਕੀਤਾ ਹੈ। ਇਹ ਹੁਣ ਦਿਵਾਲਿਆਪਨ ਦੀ ਕਗਾਰ ਉੱਤੇ ਹੈ।

Intro:Body:

Slug :

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.