ETV Bharat / business

Apple ਨੇ iphone 11 ਦੀ ਕੀਤੀ ਘੁੰਡ ਚੁਕਾਈ, 20 ਸਤੰਬਰ ਤੋਂ ਵਿਕਰੀ - Apple TV+

ਜੋ ਤਸਵੀਰਾਂ ਤੁਸੀਂ ਮਹੀਨਾ ਭਰ ਤੋਂ ਇੰਟਰਨੈੱਟ ਉੱਤੇ ਦੇਖ ਰਹੇ ਸੀ ਅਤੇ ਜਿਸ iphone 11 ਦੱਸਿਆ ਜਾ ਰਿਹਾ ਹੈ ਉਹ ਸੱਚ ਸੀ। ਅਮਰੀਕੀ ਤਕਨਾਲੋਜੀ ਕੰਪਨੀ Apple ਨੇ ਬੁੱਧਵਾਰ ਨੂੰ ਇੱਕ ਸਮਾਗਮ ਦੌਰਾਨ 3 ਨਵੇਂ iphone ਦੀ ਘੁੰਡ ਚੁਕਾਈ ਕੀਤੀ ਹੈ। iPhone 11, iphone11 Pro ਅਤੇ iPhone 11 Max.

Apple ਨੇ iphone 11 ਦੀ ਕੀਤੀ ਘੁੰਡ ਚੁਕਾਈ, 20 ਸਤੰਬਰ ਤੋਂ ਵਿਕਰੀ
author img

By

Published : Sep 11, 2019, 1:04 PM IST

ਚੰਡੀਗੜ੍ਹ : ਐੱਪਲ ਨੇ ਆਪਣੇ ਆਈਫ਼ੋਨ ਦੇ ਨਵੇਂ ਮਾਡਲ ਤੋਂ ਪਰਦਾ ਚੁੱਕ ਦਿੱਤਾ ਹੈ। ਕੈਲੀਫੋਰਨੀਆ ਸਥਿਤ ਕੰਪਨੀ ਦੇ ਮੁੱਖ ਦਫ਼ਤਰ ਦੇ ਐੱਪਲ ਪਾਰਕ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਆਪਣਾ ਨਵਾਂ ਆਈਫ਼ੋਨ ਲਾਂਚ ਕੀਤਾ।

iPhone 11 ਦੀ ਸ਼ੁਰੂਆਤੀ ਕੀਮਤ 64900 ਰੁਪਏ ਹੈ। ਇਹ 64 ਜੀਬੀ ਮਾਡਲ ਵਿੱਚ ਹੈ। iPhone 11 Pro ਅਤੇ iPhone 11 Pro Max ਵਿੱਚ 128 ਜੀਬੀ ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। iPhone 11 Pro ਦੀ ਕੀਮਤ 99,900 ਰੁਪਏ ਹੈ, ਜਦਕਿ Max ਦੀ ਕੀਮਤ 1,09,900 ਰੁਪਏ ਹੈ। ਭਾਰਤ ਵਿੱਚ ਨਵੇਂ iPhone ਲਈ 13 ਸਤੰਬਰ ਤੋਂ ਪ੍ਰੀ-ਬੁਕਿੰਗ ਹੋਵੇਗੀ ਅਤੇ ਇਹ 20 ਸਤੰਬਰ ਤੋਂ ਮਿਲੇਗਾ।

iPhone 11 ਲੜੀ ਵਿੱਚ ਕੀ ਹੈ ਖ਼ਾਸ
ਇੰਨ੍ਹਾਂ ਤਿੰਨਾਂ iPhone ਵਿੱਚ ਮੋਟੇ ਤੌਰ ਉੱਤੇ ਫ਼ਰਕ ਇਹ ਹੈ ਕਿ iPhone 11 ਵਿੱਚ 2 ਕੈਮਰੇ ਹਨ, ਜਦਕਿ iPhone 11 Pro ਅਤੇ iPhone 11 Pro Max ਵਿੱਚ 3 ਰੀਅਰ ਕੈਮਰੇ ਹਨ। iPhone 11 Pro ਅਤੇ iPhone 11 Pro Max ਵਿੱਚ ਫ਼ਰਕ ਇਹ ਹੈ ਕਿ ਇਹ Max ਦੀ ਸਕਰੀਨ ਵੱਡੀ ਹੈ।

Apple ਨੇ iphone 11 ਦੀ ਕੀਤੀ ਘੁੰਡ ਚੁਕਾਈ, 20 ਸਤੰਬਰ ਤੋਂ ਵਿਕਰੀ
Apple ਨੇ iphone 11 ਦੀ ਕੀਤੀ ਘੁੰਡ ਚੁਕਾਈ, 20 ਸਤੰਬਰ ਤੋਂ ਵਿਕਰੀ

Apple Tv+ ਆਏਗਾ ਭਾਰਤ ਵਿੱਚ ਵੀ
Apple ਨੇ ਆਪਣੇ iPhone 11 ਲਾਂਚ ਇਵੈਂਟ ਦੌਰਾਨ Apple TV+ ਦਾ ਵੀ ਐਲਾਨ ਕੀਤਾ ਹੈ। ਇਸ ਵਿੱਚ ਅਸਲ ਵੀਡੀਓ subscrption ਸੇਵਾ ਮਿਲੇਗੀ। 1 ਨਵੰਬਰ ਤੋਂ ਇਸ ਦੀ ਸ਼ੁਰੂਆਤ 100 ਦੇਸ਼ਾਂ ਵਿੱਚ ਹੋਵੇਗੀ। Apple TV ਐੱਪ ਉੱਤੇ ਇਸ ਨੂੰ ਤੁਸੀਂ ਦੇਖ ਸਕਦੇ ਹੋ। ਇਸ ਦੇ ਨਾਲ ਹੀ ਆਈਪੈੱਡ, ਆਈਪਾਡ ਟੱਚ ਅਤੇ ਐੱਪਲ ਟੀਵੀ ਵਿੱਚ ਵੀ ਦੇਖ ਸਕਦੇ ਹੋ।
ਤਿੰਨਾਂ iPhone ਵਿੱਚ Apple ਦਾ ਨਵਾਂ ਚਿਪਸੈਟ Apple A13 Bionic ਲੱਗਿਆ ਹੈ। ਕੰਪਨੀ ਨੇ ਹਮਸ਼ਾ ਦੀ ਤਰ੍ਹਾਂ ਇੱਕ ਵਾਰ ਫ਼ਿਰ ਤੋਂ ਇਹ ਕਿਹਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਤੇਜ਼ ਅਤੇ ਵਧੀਆ ਆਈਫ਼ੋਨ ਹੈ।

ਸਵਿਸ ਬੈਂਕ ਨੇ ਭਾਰਤ ਨੂੰ ਦਿੱਤੀ ਖ਼ਾਤਿਆਂ ਦੀ ਜਾਣਕਾਰੀ

iPhone 11 Pro, iPhone 11 Pro Max ਦੇ ਗੁਣ
iPhone 11 Pro ਵਿੱਚ 5.8 ਇੰਚ ਦੀ ਓਐੱਲਈਡੀ ਡਿਸਪਲੇ ਦਿੱਤੀ ਗਈ ਹੈ। iPhone 11 Pro Max ਵਿੱਚ 6.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇੰਨ੍ਹਾਂ ਸਮਾਰਟਫ਼ੋਨਾਂ ਵਿੱਚ A13 Bionic ਚਿਪਸੈੱਟ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਚਿਪਸੈੱਟ ਹੁਣ ਤੱਕ ਕਿਸੇ ਵੀ ਸਮਾਰਟਫ਼ੋਨ ਵਿੱਚ ਦਿੱਤਾ ਗਿਆ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪ੍ਰੋਸੈੱਸਰ ਹੈ। ਡਿਸਪਲੇ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿੱਚ Super Ratina XDR ਡਿਸਪਲੇ ਦੀ ਵਰਤੋਂ ਕੀਤੀ ਹੈ।

Intro:Body:

SEBB

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.