ETV Bharat / briefs

ਰੋਜ਼ਾਨਾ ਜਾਨ ਖ਼ਤਰੇ 'ਚ ਪਾ ਕੇ ਆਪਣਾ ਭਵਿੱਖ ਸੁਆਰ ਰਹੇ ਇਹ ਬੱਚੇ - ਪਠਾਨਕੋਟ

ਪਠਾਨਕੋਟ ਜ਼ਿਲ੍ਹੇ ਦੇ ਅੱਧ ਪਹਾੜੀ ਇਲਾਕੇ 'ਚ ਜਾਨ ਖਤਰੇ ਵਿੱਚ ਪਾ ਕੇ ਕਿਸ਼ਤੀ ਰਾਹੀਂ ਸਫ਼ਰ ਕਰਦੇ ਹਨ ਲੋਕ। ਨਾਜਾਇਜ਼ ਚੱਲ ਰਹੀ ਕਿਸ਼ਤੀ ਦੇ ਸਫ਼ਰ ਦੌਰਾਨ ਹੋ ਸਕਦਾ ਵੱਡਾ ਹਾਦਸਾ, ਰੋਕਣ ਵਾਲਾ ਕੋਈ ਨਹੀਂ। ਪਹਿਲਾਂ ਵੀ ਹੋ ਚੁੱਕਾ ਹੈ ਹਾਦਸਾ।

ਰਣਜੀਤ ਸਾਗਰ ਡੈਮ
author img

By

Published : Mar 27, 2019, 8:05 AM IST

ਪਠਾਨਕੋਟ: ਜ਼ਿਲ੍ਹਾਂ ਪਠਾਨਕੋਟ ਦੇ ਅੱਧ ਪਹਾੜੀ ਖੇਤਰ ਵਿਚ ਪੈਂਦੇ ਰਣਜੀਤ ਸਾਗਰ ਡੈਮ ਦੀ ਝੀਲ ਕਈ ਕਿਲੋਮੀਟਰ ਤੱਕ ਫ਼ੈਲੀ ਹੋਈ ਹੈ। ਇਸ ਝੀਲ ਦੇ ਉਸ ਪਾਰ ਜ਼ਿਲ੍ਹਾਂ ਪਠਾਨਕੋਟ ਦੇ ਕਈ ਪਿੰਡ ਪੈਂਦੇ ਹਨ। ਇਥੋਂ ਲੋਕਾਂ ਨੂੰ ਪਠਾਨਕੋਟ ਆਉਣ ਲਈ ਦੁਨੇਰਾ ਰਾਹੀਂ 30 ਤੋਂ 35 ਕਿਲੋਮੀਟਰ ਸਫ਼ਰ ਕਰ ਕੇ ਆਉਣਾ ਪੈਂਦਾ ਹੈ ਪਰ ਲੋਕ ਇਹ ਦੂਰੀ ਘਟਾਉਣ ਲਈ ਝੀਲ ਨੂੰ ਨਾਜਾਇਜ਼ ਚੱਲਣ ਵਾਲੀ ਕਿਸ਼ਤੀ ਰਾਹੀਂ ਪਾਰ ਕਰ ਕੇ ਆਉਣ ਲਈ ਮਜ਼ਬੂਰ ਹਨ।

ਜਾਨ ਖ਼ਤਰੇ 'ਚ ਪਾ ਕੇ ਝੀਲ ਤੋਂ ਪਾਰ ਆਉਂਦੇ ਹਨ ਇਸ ਜ਼ਿਲ੍ਹੇ ਦੇ ਵਿਦਿਆਰਥੀ, ਵੇਖੋ ਵੀਡੀਓ।

ਨਾਜਾਇਜ਼ ਚੱਲਣ ਵਾਲੀ ਇਸ ਕਿਸ਼ਤੀ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਆਪਣੀ ਜਾਨ ਖਤਰੇ 'ਚ ਪਾ ਕੇ ਕਿਸ਼ਤੀ ਰਾਹੀਂ ਸਫ਼ਰ ਕਰ ਰਹੇ ਇਨ੍ਹਾਂ ਲੋਕਾਂ ਨਾਲ ਜਦੋਂ ਈਟੀਵੀ ਭਾਰਤ ਦੇ ਪੱਤਰਕਾਰ ਨੇ ਗੱਲ ਕੀਤੀ ਤਾਂ ਵਿਦਿਆਰਥੀਆਂ ਨੇ ਮੰਨਿਆ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਤਾਂ ਹੁੰਦਾ ਹੈ। ਝੀਲ ਦੇ ਉਸ ਪਾਰ ਪਿੰਡਾਂ ਚੋਂ ਇਸ ਪਾਰ ਆ ਕੇ ਪੜ੍ਹਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਦੂਜਾ ਰਸਤਾ ਲੰਮਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਹ ਝੀਲ ਰਾਹੀਂ ਨਾ ਆਉਣ ਤਾਂ ਉਹ ਕਾਲਜ ਜਾਣ ਤੋਂ ਲੇਟ ਹੋ ਜਾਂਦੇ ਹਨ।

ਦੱਸ ਦਈਏ ਕਿ ਝੀਲ ਵਿੱਚ ਕੁੱਝ ਸਾਲ ਪਹਿਲਾ ਕਿਸ਼ਤੀ ਪਲਟ ਗਈ ਸੀ ਜਿਸ ਨਾਲ ਕਈ ਲੋਕਾਂ ਦਾ ਨੁਕਸਾਨ ਹੋਇਆ ਸੀ ਪਰ ਇਹ ਸਭ ਜਾਣਦੇ ਹੋਏ ਵੀ ਉੱਥੋ ਦੇ ਲੋਕ ਕਿਸ਼ਤੀ ਰਾਹੀਂ ਆਉਣ ਲਈ ਮਜ਼ਬੂਰ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਨਾਜਾਇਜ਼ ਢੰਗ ਨਾਲ ਚੱਲ ਰਹੀ ਕਿਸ਼ਤੀ 'ਤੇ ਕਦੋਂ ਨੱਥ ਪਾਉਂਦਾ ਹੈ।

---------- Forwarded message ---------
From: Mukesh Saini <mukesh.saini@etvbharat.com>
Date: Tue, 26 Mar 2019 at 18:02
Subject: Script Boat Pathankot
To: Punjab Desk <punjabdesk@etvbharat.com>

ਮਿਤੀ -------26-3-2019

ਫੀਡ --------Link Attached Boat

--------------P2C By Mojo Slug - Pathankot Boat

ਰਿਪੋਰਟਰ --ਮੁਕੇਸ਼ ਸੈਣੀ    ਪਠਾਨਕੋਟ    9988911013

ਸਟੋਰੀ ---ਜਿਲੇ ਦੇ ਅੱਧ ਪਹਾੜੀ ਇਲਾਕੇ ਚ ਜਾਨ ਖਤਰੇ ਚ ਪਾ ਕਿਸ਼ਤੀ ਰਾਹੀਂ ਸਫ਼ਰ ਕਰ ਰਹੇ ਲੋਕ /ਸਫ਼ਰ ਕਟ ਕਰਨ ਦਾ ਕਿਸੇ ਭੀ ਬੇਲੇ ਦੇ ਸਕਦੇ ਨੇ ਬਡਾ ਹਾਰਜਨਾਨਾਂ / ਪਹਿਲਾ ਭੀ ਹੋ ਚੁੱਕਿਆ ਹੈ ਇਕ ਹਾਦਸਾ 

ਐਂਕਰ -----ਜਿਲਾ ਪਠਾਨਕੋਟ ਦੇ ਅੱਧ ਪਹਾੜੀ ਖੇਤਰ ਵਿਖੇ ਪੈਂਦੇ ਰਣਜੀਤ ਸਾਗਰ ਡੈਮ ਜਿਸ ਦੀ ਝੀਲ ਕਈ ਕਿਲੋਮੀਟਰ ਤਕ ਫੈਲੀ ਹੋਈ ਹੈ ਅਤੇ ਇਸ ਝੀਲ ਦੇ ਉਸ ਪਾਰ ਜਿਲਾ ਪਠਾਨਕੋਟ ਦੇ ਕਈ ਪਿੰਡ ਪੈਂਦੇ ਹਨ! ਜਿਥੋਂ ਲੋਕਾਂ ਨੂੰ ਪਠਾਨਕੋਟ ਆਉਣ ਦੇ ਲਈ ਦੁਨੇਰਾ ਰਾਹੀਂ 30 ਤੋਂ 35 ਕਿਲੋਮੀਟਰ ਸਫ਼ਰ ਕਰ ਕੇ ਆਉਣਾ ਪੈਂਦਾ ਹੈ ਪਰ ਇਹ ਲੋਕ ਆਪਣੇ ਇਸ ਸਫ਼ਰ ਨੂੰ ਬਚਾਉਣ ਦੇ ਲਈ ਝੀਲ ਰਾਹੀਂ ਸਫ਼ਰ ਕਰਦੇ ਹਨ! ਜੋਕਿ ਕਿਸੇ ਖਤਰੇ ਤੋਂ ਘਟ ਨਹੀਂ ਅਤੇ ਨਜਾਇਜ ਤੋਰ ਤੇ ਝੀਲ ਵਿਚ ਚਲ ਰਹੀਆਂ ਇਹਨਾਂ ਕਿਸ਼ਤੀਆਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ!

ਵੀ/ਓ--------------ਆਪਣੀ ਜਾਨ ਖਤਰੇ ਚ ਪਾ ਕਿਸ਼ਤੀ ਰਾਹੀਂ ਸਫ਼ਰ ਕਰ ਰਹੇ ਇਹਨਾਂ ਲੋਕਾਂ ਨਾਲ ਜਦ ਗੱਲ ਕੀਤੀ ਗਈ ਤਾਂ ਵਿਦਿਆਰਥੀਆਂ ਜਾਨ ਦੇ ਖਤਰੇ ਦੀ ਗੱਲ ਨੂੰ ਮੰਨਦੇ ਹੋਏ ਕਿਹਾ ਕਿ ਉਹ ਚੰਗੀ ਤਰਾਂ ਜਾਣਦੇ ਹਨ ਕਿ ਇਸ ਕਿਸ਼ਤੀ ਰਾਹੀਂ ਸਫ਼ਰ ਕਰਨਾ ਖਤਰਨਾਕ ਹੈ ਪਰ ਦੂਸਰਾ ਰਸਤਾ ਲੰਬਾ ਹੋਣ ਦੀ ਵਜਾ ਨਾਲ ਉਹ ਉਸ ਰਸਤੇ ਦਾ ਇਸਤੇਮਾਲ ਨਹੀਂ ਕਰਦੇ ਹਨ! ਵਿਦਿਆਰਥੀਆਂ ਦਸਿਆ ਕਿ ਜੇਕਰ ਉਹ ਝੀਲ ਵਾਲੇ ਰਸਤੇ ਦਾ ਇਸਤੇਮਾਲ ਨਾ ਕਰਨ ਤਾਂ ਉਹ ਕਾਲਜ ਜਾਨ ਤੋਂ ਲੇਟ ਹੋ ਜਾਂਦੇ ਹਨ!

ਬਾਈਟ-------ਵਿਦਿਆਰਥੀ 

----------------ਵਿਦਿਆਰਥੀ  

Download link 
4 files 
26-03-2019 Bite 1 Ranjeet Singh Student .mp4 
26-03-2019 Shot 2 Boat News PTK.mp4 
26-03-2019 Shot 1 Boat News PTK.mp4 
26-03-2019 Bite 1 Suraj Student.mp4 
ETV Bharat Logo

Copyright © 2024 Ushodaya Enterprises Pvt. Ltd., All Rights Reserved.