ETV Bharat / briefs

ਨਕੋਦਰ ਕਾਂਡ 'ਚ ਆਇਆ ਨਵਾਂ ਮੋੜ, ਦਰਬਾਰਾ ਸਿੰਘ ਗੁਰੂ 'ਤੇ ਲੱਗੇ ਆਰੋਪ - adc darbara singh

ਨਕੋਦਰ ਕਾਂਡ ਵਿੱਚ ਏਡੀਸੀ ਜਲੰਧਰ ਦਰਬਾਰਾ ਸਿੰਘ ਗੁਰੂ 'ਤੇ ਆਰੋਪ ਲੱਗੇ ਹਨ। ਫ਼ਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਹਨ।

ਹਰਜਿੰਦਰ ਸਿੰਘ ਮਾਝੀ
author img

By

Published : May 16, 2019, 9:51 PM IST

ਚੰਡੀਗੜ੍ਹ: ਨਕੋਦਰ ਵਿੱਚ 1986 ਦੇ ਬੇਅਦਬੀ ਕਾਂਡ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਚਾਰ ਸਿੱਖ ਨੌਜਵਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਮੌਤ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਚੰਡੀਗੜ੍ਹ ਦਰਬਾਰਾ ਖ਼ਾਲਸਾ ਦੇ ਮੁਖੀ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਇਸ ਕਾਂਡ ਲਈ ਏਡੀਸੀ ਜਲੰਧਰ ਦਰਬਾਰਾ ਸਿੰਘ ਗੁਰੂ ਮੁੱਖ ਮੁਲਜ਼ਮ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਬਿਨਾਂ ਕਿਸੇ ਚਿਤਾਵਨੀ ਦੇ ਗੋਲੀਆਂ ਚਲਾਇਆਂ ਸਨ।

ਮਾਝੀ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਨਕੋਦਰ ਕਾਂਡ ਦੀ ਜਾਂਚ ਕਰਵਾਉਣ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਨਕੋਦਰ ਕਾਂਡ ਦਾ ਸੱਚ ਜ਼ਾਹਰ ਕਰਨ ਲਈ ਇਹ ਜਾਂਚ ਹੋਣੀ ਚਾਹੀਦੀ ਹੈ।

On Thu, 16 May 2019 at 18:15, Harsimrat Paul <harsimrat.paul@etvbharat.com> wrote:

ਨਕੋਦਰ ਕਾਂਡ ਲਈ ਦਰਬਾਰਾ ਸਿੰਘ ਗੁਰੂ ਹੀ ਮੁੱਖ ਮੁਲਜ਼ਮ 
ਚੰਡੀਗੜ੍ਹ ਦਰਬਾਰੇ ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਨਕੋਦਰ ਗੋਲੀ ਕਾਂਡ ਵਿੱਚ ਮੁੱਖ ਭੂਮਿਕਾ ਅਕਾਲੀ ਦਲ ਅਾਗੂ  ਤੇ ਉਸ ਵੇਲੇ ਦੇ ਏਡੀਸੀ ਜਲੰਧਰ ਦਰਬਾਰਾ ਸਿੰਘ ਗੁਰੂ ਦੀ ਸੀ ...
ਮਾਝੀ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਕੋਦਰ ਵਿੱਚ ਜੋ ਚਾਰ ਸਿੱਖ ਨੌਜਵਾਨ ਸ਼ਹੀਦ ਕੀਤੇ ਗਏ ਸਨ ਉਹ ਜਾਣ ਬੁੱਝ ਕੇ ਪੁਲਿਸ ਨੇ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਕੇ ਕੀਤੇ ਸਨ ਕਿਉਂਕਿ ਛੁਪੇ ਹੋਇਆਂ ਨੂੰ ਹੀ ਗੋਲੀਆਂ ਮਾਰੀਆਂ ਗਈਆਂ ਸਨ ...
ਭਾਈ ਮਾਝੀ ਨੇ ਕਿਹਾ ਕਿ ਸਿੱਖ ਕੌਮ ਲਈ ਇਹ ਲੋਕ ਸਭਾ ਚੋਣਾਂ ਵੱਡਾ ਇਮਤਿਹਾਨ ਕਿਉਂਕਿ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਵੋਟਾਂ ਬਿਲਕੁਲ ਵੀ ਨਹੀਂ ਪਾਉਣੀਆਂ ਚਾਹੀਦੀਆਂ ਅਤੇ ਫਤਿਹਗੜ੍ਹ ਸਭ ਤੋਂ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਹਰਾਉਣਾ ਚਾਹੀਦਾ ਹੈ ..
ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਨਕੋਦਰ ਕਾਂਡ ਦੀ ਜਾਂਚ ਕਰਵਾਉਣ ਬਾਰੇ ਕਿਹਾ ਹੈ ....ਅਤੇ ਨਕੋਦਰ ਕਾਂਡ ਦਾ ਸੱਚ ਜ਼ਾਹਰ ਕਰਨ ਲਈ ਇਹ ਜਾਂਚ ਹੋਣੀ ਚਾਹੀਦੀ ਹੈ ...
byte..
ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਪ੍ਰਬੰਧਕ ਦਰਬਾਰ ੲੇ ਖਾਲਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.