ETV Bharat / briefs

ਨੱਥੂਰਾਮ ਗੋਡਸੇ 'ਤੇ ਦਿੱਤੇ ਬਿਆਨ ਲਈ ਪ੍ਰਗਿਆ ਠਾਕੁਰ ਨੇ ਮੰਗੀ ਮੁਆਫ਼ੀ - Lok Sabha Election 2019

ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਨੇ ਆਪਣੇ ਬਿਆਨ ਲਈ ਮੰਗੀ ਮੁਆਫ਼ੀ। ਬਿਆਨ ਨੂੰ ਦੱਸਿਆ ਨਿੱਜੀ ਬਿਆਨ। ਪ੍ਰਗਿਆ ਨੇ ਨੱਥੂਰਾਮ ਗੋਡਸੇ ਨੂੰ ਕਰਾਰ ਦਿੱਤਾ ਸੀ ਦੇਸ਼ਭਗਤ।

Pragya refers Godse As Deshbhakat
author img

By

Published : May 17, 2019, 9:41 AM IST

ਨਵੀਂ ਦਿੱਲੀ: ਪ੍ਰਗਿਆ ਵਲੋਂ ਨੱਥੂਰਾਮ ਗੋਡਸੇ ਨੂੰ ਦੇਸ਼ਭਗਤ ਕਰਾਰ ਦਿੱਤੇ ਜਾਣ 'ਤੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਭਾਜਪਾ ਉੱਤੇ ਜੰਮ ਤੇ ਨਿਸ਼ਾਨੇ ਵਿੰਨ੍ਹੇ ਸਨ। ਕਾਂਗਰਸ ਮੁੱਖ ਸੱਕਤਰ ਪ੍ਰਿਯੰਕਾ ਗਾਂਧੀ ਨੇ ਵੀ ਟਵੀਟ ਕਰ ਕੇ ਭਾਜਪਾ 'ਤੇ ਸ਼ਬਦੀ ਵਾਰ ਕੀਤਾ ਜਿਸ ਤੋ ਬਾਅਦ ਪ੍ਰਗਿਆ ਨੇ ਬਿਆਨ ਲਈ ਮੁਆਫ਼ੀ ਮੰਗ ਲਈ।
ਭਾਜਪਾ ਉੱਤੇ ਧਾਰਮਿਕ ਆਧਾਰ 'ਤੇ ਧਰੁਵੀਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਦੌਰਾਨ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਉਮੀਦਵਾਰ ਪ੍ਰਗਿਆ ਠਾਕੁਰ ਨੇ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਕਰਾਰ ਦਿੱਤਾ। ਬਿਆਨ 'ਤੇ ਵਿਰੋਧੀਆਂ ਵਲੋਂ ਸ਼ਬਦੀ ਵਾਰ ਕਰਨ 'ਤੇ ਸਾਧਵੀ ਨੇ ਮੁਆਫ਼ੀ ਮੰਗਦੇ ਹੋਏ ਬਿਆਨ ਨੂੰ ਨਿਜੀ ਰਾਇ ਦੱਸਿਆ। ਕਾਂਗਰਸ ਨੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਤੋ ਦੇਸ਼ ਦੇ ਸਾਹਮਣੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

ਪ੍ਰਗਿਆ ਠਾਕੁਰ ਨੇ ਮੰਗੀ ਮੁਆਫ਼ੀ,ਵੇਖੋ ਵੀਡੀਓ।
ਸਾਧਵੀ ਪ੍ਰਗਿਆ ਦੇ ਦਿੱਤ ਉਸ ਬਿਆਨ 'ਤੇ ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਤੋ ਰਿਪੋਰਟ ਮੰਗੀ ਹੈ। ਸਾਧਵੀ ਪ੍ਰਗਿਆ ਵਲੋਂ ਨਾਥੂਰਾਮ ਗੋਡਸੇ 'ਤੇ ਦਿੱਤੇ ਬਿਆਨ 'ਤੇ ਵਿਰੋਧੀ ਪਾਰਟੀ ਭਾਜਪਾ ਨੂੰ ਘੇਰ ਲਿਆ। ਭਾਜਪਾ ਨੇ ਪ੍ਰਗਿਆ ਤੋਂ ਸੱਪਸ਼ਟੀਕਰਨ ਮੰਗਿਆ ਸੀ ਅਤੇ ਮੁਆਫ਼ੀ ਮੰਗਣ ਨੂੰ ਕਿਹਾ ਸੀ। ਵਿਵਾਦ ਵੱਧਦਾ ਵੇਖ ਸਾਧਵੀ ਪ੍ਰਗਿਆ ਠਾਕੁਰ ਨੇ ਆਪਣੇ ਬਿਆਨ 'ਤੇ ਪਲਟੀ ਮਾਰ ਲਈ। ਉਨ੍ਹਾਂ ਕਿਹਾ ਕਿ, 'ਆਪਣੇ ਸੰਗਠਨ ਭਾਜਪਾ ਨਾਲ ਵਫ਼ਾਦਾਰ ਹੈ। ਉਸ ਦੀ ਕਾਰਜਕਰਤਾ ਹਾਂ ਤੇ ਪਾਰਟੀ ਦੀ ਗਾਈਡਲਾਈਨ ਹੀ ਮੇਰੀ ਗਾਈਡਲਾਈਨ ਹੈ।'
  • BJP's Pragya Thakur says, "Apne sangathan BJP mein nishtha rakhti hun, uski karyakarta hun aur party ki line meri line hai." Earlier in the day, she had said "Nathuram Godse was, is and will remain a 'deshbhakt'." BJP has condemned her statement & asked her to apologise publicly pic.twitter.com/0bPJSsgPaL

    — ANI (@ANI) May 16, 2019 " class="align-text-top noRightClick twitterSection" data=" ">
ਕਾਂਗਰਸ ਮਹਾ ਸੱਕਤਰ ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਆਪਣੇ ਉਮੀਦਵਾਰ ਦੇ ਬਿਆਨ 'ਤੇ ਸਿਰਫ਼ ਕਿਨਾਰਾ ਕਰ ਲੈਣਾ ਪਾਰਟੀ ਲਈ ਕਾਫ਼ੀ ਨਹੀਂ ਹੈ। ਪ੍ਰਿਯੰਕਾ ਨੇ ਲਿਖਿਆ ਹੈ ਕਿ ਭਾਜਪਾ ਦੇ ਰਾਸ਼ਟਵਰਵਾਦੀ ਨੇਤਾਵਾਂ ਨੂੰ ਆਪਣਾ ਪੱਖ ਸਾਫ਼ ਕਰਨਾ ਚਾਹੀਦਾ ਹੈ।
Pragya refers Godse As Deshbhakat
ਪ੍ਰਿਯੰਕਾ ਗਾਂਧੀ ਨੇ ਕੀਤਾ ਟਵੀਟ।
ਜ਼ਿਕਰਯੋਗ ਹੈ ਕਿ ਸਾਧਵੀ ਨੇ ਕਿਹਾ ਸੀ ਕਿ ਨਾਥੂਰਾਮ ਗੋਡਸੇ ਇੱਕ ਦੇਸ਼ਭਗਤ ਸੀ ਅਤੇ ਰਹੇਗਾ। ਇਸ 'ਤੇ ਭਾਜਪਾ ਦਾ ਪੱਖ ਰੱਖਦੇ ਹੋਏ ਜੀਵੀਐਲ ਨੇ ਕਿਹਾ ਸੀ ਕਿ ਪਾਰਟੀ ਸਾਧਵੀ ਪ੍ਰਗਿਆ ਦੀ ਰਾਇ ਤੋ ਸਹਿਮਤ ਨਹੀਂ ਹੈ। ਭਾਜਪਾ ਇਸ ਦੀ ਨਿੰਦਾ ਕਰਦੀ ਹੈ।ਵਾਮ ਦਲ ਨੇ ਵੀ ਟਵੀਟ ਕਰ ਕੇ ਪ੍ਰਗਿਆ ਠਾਕੁਰ ਅਤੇ ਭਾਜਪਾ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਨਾਰਾ ਦਿੱਤਾ ਕਿ 'ਭਾਜਪਾ ਹਟਾਓ ਦੇਸ਼ ਬਚਾਓ'।
CPI,Sadhvi Pragya
CPI ਨੇ ਵੀ ਜਤਾਇਆ ਵਿਰੋਧ।

Intro:Body:

Sadvi Pragya

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.