ETV Bharat / briefs

Love Triangle ਦੇ ਚੱਲਦੇ ਕੀਤਾ ਕਤਲ, ਪੁਲਿਸ ਨੇ 24 ਘੰਟਿਆਂ 'ਚ ਸੁਲਝਾਈ ਗੁੱਥੀ

ਮੋਗਾ ਪੁਲਿਸ ਨੇ ਬਾਘਾਪੁਰਾਣਾ ਦੇ ਨੇੜਲੇ ਪੈਟਰੋਲ ਪੰਪ 'ਤੇ ਹੋਏ ਕਤਲ ਕਾਂਡ ਨੂੰ ਮਹਿਜ 24 ਘੰਟਿਆਂ 'ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਮਾਮਲੇ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

Love Triangle ਦੇ ਚੱਲਦੇ ਕੀਤਾ ਕਤਲ, ਪੁਲੀਸ ਨੇ 24 ਘੰਟਿਆਂ 'ਚ ਸੁਲਝਾਈ ਗੁੱਥੀ
author img

By

Published : May 16, 2019, 12:21 AM IST

ਮੋਗਾ: ਮੰਗਲਵਾਰ ਨੂੰ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਰਾਜਿਆਣਾ ਪਿੰਡ ਦੇ ਨੇੜੇ ਪੈਟਰੋਲ ਪੰਪ 'ਤੇ ਹੋਏ ਕਤਲ ਦੀ ਗੁੱਥੀ ਮੋਗਾ ਪੁਲਿਸ ਨੇ 24 ਘੰਟਿਆਂ ਵਿੱਚ ਹੀ ਸੁਲਝਾ ਲਈ ਹੈ।ਮੋਗਾ ਦੇ ਐਸਐਸਪੀ ਅਮਰਜੀਤ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਇਸਦੀ ਜਾਣਕਾਰੀ ਦਿੱਤੀ।

ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਬਾਜਵਾ

ਐਸਐਸਪੀ ਬਾਜਵਾ ਨੇ ਦੱਸਿਆ ਕਿ ਮ੍ਰਿਤਕ ਗੁਰਮੀਤ ਸਿੰਘ ਵਾਸੀ ਪਿੰਡ ਰੋਡੇ ਜੋ 3 ਸਾਲ ਪਹਿਲਾਂ ਜਗਰਾਵਾਂ ਵਿੱਚ ਸ਼ਾਦੀਸ਼ੁਦਾ ਸੀ, ਉਸਦਾ ਤਲਾਕ ਹੋ ਚੁੱਕਿਆ ਸੀ। ਉਸਦੀ ਰਿਸ਼ਤੇਦਾਰੀ ਵਿੱਚ ਇੱਕ ਔਰਤ ਨਾਲ ਸਬੰਧ ਬਣ ਗਏ। ਇਸੇ ਔਰਤ ਦੇ ਪਿਛਲੇ 6 ਸਾਲ ਤੋਂ ਕੁਲਵੰਤ ਸਿੰਘ ਨਾਂ ਦੇ ਵਿਅਕਤੀ ਨਾਲ ਵੀ ਸਬੰਧ ਚੱਲ ਰਹੇ ਸਨ। ਜਦੋਂ ਗੁਰਮੀਤ ਸਿੰਘ ਦੇ ਨਾਲ ਸਬੰਧਾਂ ਬਾਰੇ ਕੁਲਵੰਤ ਨੂੰ ਪਤਾ ਚੱਲਿਆ, ਤਾਂ ਉਸਨੂੰ ਇਹ ਬਰਦਾਸ਼ਤ ਨਾ ਹੋਇਆ ਅਤੇ ਉਸਨੇ ਆਪਣੇ ਸਾਥੀ ਹਰਭਜਨ ਸਿੰਘ ਦੇ ਨਾਲ ਮਿਲਕੇ ਗੁਰਮੀਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਵੱਲੋਂ ਕੁਲਵੰਤ ਸਿੰਘ ਅਤੇ ਉਸਦੇ ਸਾਥੀ ਹਰਭਜਨ ਸਿੰਘ, ਦੋਹਵੇਂ ਵਾਸੀ ਜਵਾਹਰ ਸਿੰਘ ਵਾਲਾ ਪਿੰਡ, ਮੋਗਾ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰੋਪੀ ਕੁਲਵੰਤ ਸਿੰਘ ਕੋਲੋਂ ਇੱਕ ਦੇਸੀ 32 ਬੋਰ ਦੀ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ ਦੇ ਕੋਲ ਪਿਸਟਲ ਕਿੱਥੋਂ ਆਇਆ, ਇਸਦੀ ਤਫਤੀਸ਼ ਕੀਤੀ ਜਾ ਰਹੀ ਹੈ।

News : police solved the murder case                                15.05.2019
files : 4
sent : MOJO

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
AL ------------- ਮੰਗਲਵਾਰ ਨੂੰ ਜਿਲਾ ਮੋਗਾ ਦੇ ਕਸਬਾ ਬਾਘਾਪੁਰਾਨਾ ਦੇ ਰਾਜਿਆਣਾ ਪਿੰਡ ਦੇ ਨੇੜੇ ਪਟਰੋਲ ਪੰਪ ਉੱਤੇ ਹੋਏ ਕਤਲ ਦੀ ਗੁੱਥੀ ਮੋਗਾ ਪੁਲਿਸ ਨੇ 24 ਘੰਟਿਆਂ ਦੇ ਵਿਚ ਹੀ ਸੁਲਝਾ ਲਈ ਹੈ. ਮੋਗਾ ਦੇ ਏਸਏਸਪੀ ਅਮਰਜੀਤ ਸਿੰਘ ਬਾਜਵਾ ਨੇ ਬੁਧਵਾਰ ਨੂੰ ਇਕ ਪਤਰਕਾਰ ਵਾਰਤਾ ਕਰ ਮੀਡੀਆ ਨੂੰ ਇਸਦੀ ਜਾਣਕਾਰੀ ਦਿੱਤੀ।  
ਐਸਐਸਪੀ ਬਾਜਵਾ ਨੇ ਜਾਣਕਾਰੀ ਦਿੰਦੇਆਂ ਦੱਸਿਆ ਕਿ ਮਿਰਤਕ ਗੁਰਮੀਤ ਸਿੰਘ ਵਾਸੀ ਪਿੰਡ ਰੋਡੇ ਜੋ ਕਿ 3 ਸਾਲ ਪਹਿਲਾਂ ਜਗਰਾਵਾਂ ਵਿੱਚ ਸ਼ਾਦੀਸ਼ੁਦਾ ਸੀ, ਉਸਦਾ ਤਲਾਕ ਹੋ ਚੁੱਕਿਆ ਸੀ ਅਤੇ ਉਸਦੀ ਰਿਸ਼ਤੇਦਾਰ ਵਿੱਚ ਇੱਕ ਔਰਤ ਸੀ ਜਿਸਦੇ ਨਾਲ 4 ਮਹੀਨੇ ਤੋਂ ਉਸਦੇ ਸੰਬੰਧ ਬਣ ਗਏ ਸਣ. ਇਸੇ ਔਰਤ ਦੇ ਪਿਛਲੇ 6 ਸਾਲ ਤੋਂ ਕੁਲਵੰਤ ਸਿੰਘ ਨਾਮ ਦੇ ਬੰਦੇ ਨਾਲ ਵੀ ਸੰਬੰਦ ਚੱਲ ਰਹੇ ਸਨ. ਜਦੋਂ ਗੁਰਮੀਤ ਸਿੰਘ ਦੇ ਨਾਲ ਸੰਬੰਧਾਂ ਬਾਰੇ ਕੁਲਵੰਤ ਨੂੰ ਪਤਾ ਚੱਲਿਆ, ਤਾਂ ਉਸਨੂੰ ਇਹ ਬਰਦਾਸ਼ਤ ਨਾ ਹੋਇਆ ਅਤੇ ਉਸਨੇ ਆਪਣੇ ਸਾਥੀ ਹਰਭਜਨ ਸਿੰਘ ਦੇ ਨਾਲ ਮਿਲਕੇ ਗੁਰਮੀਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦੇ ਸੰਬੰਧ ਵਿਚ ਪੁਲਿਸ ਵੱਲੋਂ ਕੁਲਵੰਤ ਸਿੰਘ ਅਤੇ ਉਸ ਦੇ ਸਾਥੀ ਹਰਭਜਨ ਸਿੰਘ, ਦੋਹਵੇਂ ਵਾਸੀ ਜਵਾਹਰ ਸਿੰਘ ਵਾਲਾ ਪਿੰਡ, ਜਿਲਾ ਮੋਗਾ ਨੂੰ ਕਾਬੂ ਕਰ ਲਿਆ ਗਯਾ ਹੈ. ਉਹਨਾਂ ਦਸਿਆ ਕਿ ਦੋਸ਼ੀ ਕੁਲਵੰਤ ਸਿੰਘ ਕੋਲੋਂ ਇਕ ਦੇਸੀ 32 ਬੋਰ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ. ਜਾਣਕਾਰੀ ਦਿੰਦੇ ਹੋਏ ਏਸਏਸਪੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪਿਸਟਲ ਕਿੱਥੋ ਆਇਆ,   ਇਸਦੇ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ. ਅੱਗੇ ਜੋ ਕਾੱਰਵਾਈ ਬਣੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ। 
3 nos shots files 
SSP amarjeet singh bajwa bite
sign off ----------- munish jindal, moga.

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.