ETV Bharat / briefs

ਖੰਡਰਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼, ਜਾਂਚ ਜਾਰੀ - rooms

ਵਾਟਰ ਵਰਕਸ ਦੇ ਬਣੇ ਖੰਡਰਾਂ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਬੀਤੇ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Dead body found in water works rooms
author img

By

Published : Apr 12, 2019, 6:23 PM IST

ਫ਼ਰੀਦਕੋਟ: ਹਾਲ ਹੀ 'ਚ ਵਾਟਰ ਵਰਕਸ ਦੇ ਬਣੇ ਖੰਡਰਾਂ 'ਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਮੋਕੇ 'ਤੇ ਪਹੁੰਚ ਪੁਛਗਿੱਛ ਕਰ ਮ੍ਰਿਤਕ ਦੇ ਪਰਿਵਾਰ ਦਾ ਪਤਾ ਲਗਾ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਸਹੀਦ ਬਲਵਿੰਦਰ ਸਿੰਘ ਨਗਰ ਫਰੀਦਕੋਟ ਵਾਸੀ ਪਰਮਜੀਤ ਸਿੰਘ ਵਜੋਂ ਹੋਈ ਹੈ। ਜੋ ਬੀਤੇ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਲਾਸ਼ ਖੰਡਰਾਂ ਵਿਚ ਪਈ ਹੋਈ ਹੈ। ਜੱਦ ਮੌਕੇ 'ਤੇ ਜਾ ਕੇ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਲਾਸ਼ ਪਰਮਜੀਤ ਸਿੰਘ ਵਾਸੀ ਸਹੀਦ ਬਲਵਿੰਦਰ ਨਗਰ ਫ਼ਰੀਦਕੋਟ ਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਇਆ ਜਾਵੇਗਾ ਉਸ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੀਡੀਓ

 Slug: Dead Body Found 
ਸਟੇਸ਼ਨ :- ਫਰੀਦਕੋਟ 
ਫੀਡ ਬਾਏ :- link
ਰਿਪੋਰਟਰ :- Sukhjinder sahota

Download link 

ਭੇਦ ਭਰੇ ਹਲਾਤ ਵਿਚ ਨੌਜੁਆਨ ਦੀ ਗਲੀ ਸੜੀ ਲਾਸ਼ ਬ੍ਰਾਮਦ

ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕਾਰਵਾਈ ਕੀਤੀ ਸੁਰੂ

ਐਂਕਰ
ਫਰੀਦਕੋਟ ਵਿਚ ਬੀਤੀ ਰਾਤ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦੋਂ ਭੇਦ ਭਰੇ ਹਲਾਤ ਵਿਚ ਵਾਟਰ ਵਰਕਸ ਦੇ ਖੰਡਰ ਬਣੇ ਕਮਰਿਆ ਵਿਚੋਂ ਇਕ ਨੌਜੁਆਨ ਦੀ ਗਲੀ ਸੜੀ ਲਾਸ਼ ਬ੍ਰਾਮਦ ਹੋਈ।ਪੁਲਿਸ ਨੇ ਮੋਕੇ ਤੇ ਪਹੁੰਚ ਪੁਛਗਿੱਛ ਕਰ ਮ੍ਰਿਤਕ ਦੇ ਵਾਰਸਾਂ ਦਾ ਪਤਾ ਲਗਾਇਆ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਦੀ।

ਵੀਓ 
ਬੀਤੀ ਦੇਰ ਰਾਤ ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਾਟਰ ਵਰਕਸ ਦੇ ਖੰਡਰ ਹੋ ਚੁੱਕੇ ਕਮਰਿਆ ਵਿਚ ਨੌਜੁਆਨ ਦੀ ਗਲੀ ਸੜੀ ਲਾਸ਼ ਬ੍ਰਾਂਮਦ ਹੋਈ।ਇਤਲਾਹ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕੇ ਦਾ ਜਾਇਜਾ ਲਿਆ ਅਤੇ ਮ੍ਰਿਤਕ ਦੇ ਵਾਰਸਾਂ ਦੀ ਪੜਤਾਲ ਕੀਤੀ। ਮ੍ਰਿਤਕ ਦੀ ਪਹਿਚਾਣ ਸਹੀਦ ਬਲਵਿੰਦਰ ਸਿੰਘ ਨਗਰ ਫਰੀਦਕੋਟ ਵਾਸੀ ਪਰਮਜੀਤ ਸਿੰਘ ਵਜੋਂ ਹੋਈ ਜੋ ਬੀਤੇ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ।ਇਸ ਮੌਕੇ ਜਾਣਕਾਰੀ ਦਿੰਦਿਆ ਮੁਹੱਲੇ ਦੇ ਐਮ.ਸੀ. ਜਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮੁਹੱਲੇ ਦਾ ਪਰਮਜੀਤ ਸਿੰਘ ਨਾਮੀਂ ਨੌਜੁਆਨ ਬੀਤੇ ਕੁਝ ਦਿਨਾਂ ਤੋਂ ਲਾਪਤਾ ਸੀ ਜਿਸ ਦੀ ਅੱਜ ਲਾਸ਼ ਇਥੇ ਵਾਟਰ ਵਰਕਸ ਦੇ ਖੰਡਰ ਬਣ ਚੁੱਕੇ ਮਕਾਨ ਵਿਚੋਂ ਮਿਲੀ ਹੈ।ਉਹਨਾਂ ਦੱਸਿਆ ਕਿ ਮ੍ਰਿਤਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਘਰੋਂ ਲਾਪਤਾ ਹੋਣ ਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਜਿਸ ਦੀ ਅੱਜ ਲਾਸ ਮਿਲੀ ਹੈ।

ਬਾਈਟ: ਜਤਿੰਦਰ ਸਿੰਘ ਐਮ.ਸੀ. 

ਵੀਓ 
 ਮੌਕੇ ਪਹੁੰਚੇ ਤਫਤੀਸ਼ੀ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾਂ ਮਿਲੀ ਸੀ ਕਿ ਇਕ ਵਿਅਕਤੀ ਦੀ ਲਾਸ਼ ਖੰਡਰਾਂ ਵਿਚ ਪਈ ਹੈ। ਉਹਨਾਂ ਦੱਸਿਆ ਕਿ ਇਥੇ ਆ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਇਹ ਲਾਸ਼ ਪਰਮਜੀਤ ਸਿੰਘ ਵਾਸੀ ਸਹੀਦ ਬਲਵਿੰਦਰ ਨਗਰ ਫਰੀਦਕੋਟ ਦੀ ਹੈ ਉਹਨਾਂ ਕਿਹਾ ਕਿ ਪਰਿਵਾਰ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਬਾਈਟ:  ਏਐਸਆਈ ਗੁਰਮੇਜ ਸਿੰਘ ਤਫਤੀਸ਼ੀ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.