ETV Bharat / bharat

ਪ੍ਰਸ਼ੰਸਕਾਂ ਨੇ ਰਾਹੁਲ ਗਾਂਧੀ ਦੇ PM ਬਣਨ ਦੀ ਅਰਦਾਸ ਨਾਲ ਕੀਤਾ ਹਵਨ - ਰਾਹੁਲ ਪ੍ਰਿਅੰਕਾ ਗਾਂਧੀ ਸੈਨਾ

ਰਾਹੁਲ ਪ੍ਰਿਅੰਕਾ ਗਾਂਧੀ ਸੈਨਾ (Rahul Priyanka Sena in Udaipur) ਨਾਮ ਦੀ ਇੱਕ ਸੰਸਥਾ ਨਵ ਸੰਕਲਪ ਕੈਂਪ ਸਾਈਟ ਦੇ ਬਾਹਰ ਹਵਨ ਕਰ ਰਹੀ ਹੈ। ਇਹ ਹਵਨ ਪੰਡਿਤ ਜਗਦੀਸ਼ ਸ਼ਰਮਾ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਸੇ ਬੈਨਰ ਨਾਲ ਅੱਜ ਉਹ ਚਿੰਤਨ ਸ਼ਿਵਿਰ ਦੇ ਬਾਹਰ ਖਾਲੀ ਪਈ ਥਾਂ 'ਤੇ ਹਵਨ ਕਰਨ ਪੁੱਜੇ|

yagya-for-rahul-gandhi-by-rahul-priyanka-sena-in-udaipur
ਪ੍ਰਸ਼ੰਸਕਾਂ ਨੇ ਰਾਹੁਲ ਗਾਂਧੀ ਦੇ PM ਬਣਨ ਦੀ ਅਰਦਾਸ ਨਾਲ ਕੀਤਾ ਹਵਨ
author img

By

Published : May 14, 2022, 4:00 PM IST

ਜੈਪੁਰ : ਇੱਕ ਪਾਸੇ ਤਾਜ ਅਰਾਵਲੀ 'ਚ ਨਵ ਸੰਕਲਪ ਸ਼ਿਵਿਰ (nav sankalp Shivir) ਦਾ ਆਯੋਜਨ ਕੀਤਾ ਜਾ ਰਿਹਾ ਹੈ, ਉਥੇ ਹੀ ਬਾਹਰ ਪ੍ਰਸ਼ੰਸਕ ਆਪਣੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਪ੍ਰਧਾਨ ਦੇਖਣ ਦੀ ਇੱਛਾ 'ਚ ਰਾਹੁਲ ਗਾਂਧੀ (Rahul Gandhi) ਦੇ ਨਾਮ ਉੱਤੇ ਹਵਨ ਕਰ ਰਹੇ ਹਨ। ਰਾਹੁਲ ਪ੍ਰਿਅੰਕਾ ਗਾਂਧੀ ਸੈਨਾ (Rahul Priyanka Sena in Udaipur) ਨਾਮ ਦੀ ਇੱਕ ਸੰਸਥਾ ਨਵ ਸੰਕਲਪ ਕੈਂਪ ਸਾਈਟ ਦੇ ਬਾਹਰ ਹਵਨ ਕਰ ਰਹੀ ਹੈ।

ਇਹ ਹਵਨ ਪੰਡਿਤ ਜਗਦੀਸ਼ ਸ਼ਰਮਾ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਸੇ ਬੈਨਰ ਨਾਲ ਅੱਜ ਉਹ ਚਿੰਤਨ ਸ਼ਿਵਿਰ ਦੇ ਬਾਹਰ ਖਾਲੀ ਪਈ ਥਾਂ 'ਤੇ ਹਵਨ ਕਰਨ ਪੁੱਜੇ| ਹਵਨ ਰਾਹੀਂ ਪੰਡਿਤ ਜਗਦੀਸ਼ ਸ਼ਰਮਾ ਨੇ ਰਾਹੁਲ ਗਾਂਧੀ ਦੇ ਕੌਮੀ ਪ੍ਰਧਾਨ ਬਣਨ ਤੋਂ ਬਾਅਦ ਜਲਦੀ ਪ੍ਰਧਾਨ ਮੰਤਰੀ ਬਣਨ ਦੀ ਅਰਦਾਸ ਕੀਤੀ।

ਪ੍ਰਸ਼ੰਸਕਾਂ ਨੇ ਰਾਹੁਲ ਗਾਂਧੀ ਦੇ PM ਬਣਨ ਦੀ ਅਰਦਾਸ ਨਾਲ ਕੀਤਾ ਹਵਨ

ਇਹ ਵੀ ਪੜ੍ਹੋ : ਮੁੰਡਕਾ ਅਗਨੀਕਾਂਡ: ਹਸਪਤਾਲ 'ਚ ਮੌਜੂਦ 27 ਲਾਸ਼ਾਂ, ਸਨਾਖਤ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.