ETV Bharat / bharat

ਹਫ਼ਤਾਵਰੀ ਰਾਸ਼ੀਫਲ (10 ਤੋਂ 17 ਜੁਲਾਈ) : ਆਚਾਰਯ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ - ਆਚਾਰਯ ਪੀ ਖੁਰਾਨਾ ਤੋਂ ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ

ਜਾਣੋਂ ਕਿੰਝ ਰਹੇਗਾ ਤੁਹਾਡੇ ਲਈ ਜੁਲਾਈ ਮਹੀਨੇ ਦਾ ਤੀਜਾ ਹਫ਼ਤਾ ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਜੁੜੋ ਲਾਲ ਕਿਤਾਬ ਮਾਹਰ ਆਚਾਰਯ ਪੀ ਖੁਰਾਨਾ ਦੇ ਨਾਲ ਤੇ ਜਾਣੋ 10 ਤੋਂ 17 ਜੁਲਾਈ ਤੱਕ ਦਾ ਹਫ਼ਤਾਵਰੀ ਰਾਸ਼ੀਫਲ।

ਹਫ਼ਤਾਵਰੀ ਰਾਸ਼ੀਫਲ
ਹਫ਼ਤਾਵਰੀ ਰਾਸ਼ੀਫਲ
author img

By

Published : Jul 10, 2022, 2:32 AM IST

Aries horoscope (ਮੇਸ਼)

ਹਫ਼ਤੇ ਦੀ ਸ਼ੁਰੂਆਤ ਵਿੱਚ ਤੁਹਾਡੇ ਮਨਚਾਹੇ ਕੰਮ ਪੂਰੇ ਹੋਣਗੇ/ ਪਰਿਵਾਰ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਬਰਕਰਾਰ ਰਹੇਗਾ।

Lucky Colour: Blue

Lucky Day: Thu

ਉਪਾਅ : ਸਿੰਦੂਰ ਤੇ ਚੌਲ ਦਾ ਤਿਲਕ ਲਗਾਓ।

ਸਾਵਧਾਨੀ : ਦੋ ਨਾਵਾਂ 'ਚ ਪੈਰ ਨਾਂ ਰੱਖੋ, ਜ਼ਿਆਦਾ ਰਿਸਕ ਲੈਣ ਤੋਂ ਬਚੋ।

Taurus Horoscope (ਵ੍ਰਿਸ਼ਭ)

ਅਚਾਨਕ ਧਨ ਲਾਭ ਹੋਵੇਗਾ, ਮਗਰ ਰੁਕੇਗਾ ਨਹੀਂ, ਖ਼ਰਚ ਵੱਧਣਗੇ/ ਆਪਸੀ ਗ਼ਲਤਫਹਿਮੀਆਂ ਦੂਰ ਹੋਣਗੀਆਂ। ਜੀਵਨ ਵਿੱਚ ਖੁਸ਼ੀਆਂ ਆਉਣਗੀਆਂ।

Lucky Colour: Grey

Lucky Day: Fri

ਉਪਾਅ : ਕੇਲੇ ਦੇ ਰੁੱਖ 'ਤੇ ਚਨੇ ਦੀ ਦਾਲ ਚੜਾਓ।

ਸਾਵਧਾਨੀ : ਆਤਮ ਨਿਰਭਰ ਬਣਨ ਦੀ ਕੋਸ਼ਿਸ਼ ਕਰੋ।

Gemini Horoscope (ਮਿਥੁਨ)

ਜੇਕਰ ਤੁਸੀਂ ਆਪਣੇ ਮਨ ਦੀ ਗੱਲ ਕਹਿਣਾ ਚਾਹੁੰਦੇ ਹੋ ਤਾਂ ਸਮਾਂ ਚੰਗਾ ਹੈ/ ਬੱਚਿਆਂ ਵੱਲੋਂ ਚੰਗਾ ਸਮਾਚਾਰ ਮਿਲੇਗਾ।

Lucky Colour: Mahroon

Lucky Day: Mon

ਉਪਾਅ : ਲੌਂਗ ਦੀ ਮਾਲਾ ਬਣਾ ਕੇ ਧਰਮ ਸਥਾਨ 'ਚ ਰੱਖੋ।

ਸਾਵਧਾਨੀ: ਸ਼ਾਰਟਕਟ ਨਾ ਅਪਣਾਓ, ਮਿਹਨਤ ਕਰੋ।

Cancer horoscope (ਕਰਕ)

ਤੁਹਾਡੇ ਸੁਖ ਸਾਧਨਾਂ ਵਿੱਚ ਵਾਧਾ ਹੋਵੇਗਾ/ ਹਫ਼ਤੇ ਦੇ ਆਖਿਰ 'ਚ ਕਰਿਅਰ ਨਾਲ ਜੁੜੀਆਂ ਕੁੱਝ ਪਰੇਸ਼ਾਨੀਆਂ ਆ ਸਕਦੀਆਂ ਹਨ।

Lucky Colour: Yellow

Lucky Day: Fri

ਉੁਪਾਅ : ਘਰ ਦੇ ਮੁੱਖ ਦਰਵਾਜੇ 'ਤੇ ਆਟੇ ਨਾਲ ਸਵਾਸਤਿਕ ਬਣਾਓ।

ਸਾਵਧਾਨੀ : ਮਾਪਿਆਂ ਤੇ ਬਜ਼ੁਰਗਾਂ ਦੀ ਗੱਲ ਧਿਆਨ ਨਾਲ ਸੁਣੋ ਤੇ ਇਸ 'ਤੇ ਅਮਲ ਕਰੋ ।

Leo Horoscope (ਸਿੰਘ)

ਜ਼ਿੰਦਗੀ 'ਚ ਨਵਾਂਪਨ ਆਵੇਗਾ, ਨਵੇਂ ਮੌਕੇ ਮਿਲਣਗੇ, ਸਮੇਂ ਦਾ ਲਾਭ ਚੁੱਕੋ/ ਕੋਰਟ ਕਚਿਹਰੀ ਦੇ ਮਾਮਲਿਆਂ 'ਚ ਜਿੱਤ ਮਿਲੇਗੀ।

Lucky Colour: Lemon

Lucky Day: Lemon

ਉਪਾਅ : ਸਾਰੇ ਘਰ ਵਿੱਚ ਗੰਗਾਜਲ ਦਾ ਛਿੜਕਾਅ ਕਰੋ।

ਸਾਵਧਾਨੀ : ਆਦਰ ਸਤਿਕਾਰ ਦਾ ਵਿਸ਼ੇਸ਼ ਖਿਆਲ ਰੱਖੋ।

Virgo horoscope (ਕੰਨਿਆ)

ਜੇਕਰ ਤੁਸੀਂ ਕਲਾਕਾਰ ਜਾਂ ਉੱਚੇ ਅਹੁਦੇ 'ਤੇ ਹੋ, ਤਾਂ ਜੀਵਨ 'ਚ ਮੁਕਾਮ ਹਾਸਲ ਹੋਵੇਗਾ/ ਅਚਾਨਕ ਧਨ ਲਾਭ ਦੇ ਯੋਗ ਬਣਨਗੇ।

Lucky Colour: Cream

Lucky Day: Tue

ਉੁਪਾਅ : ਤਾਂਬੇ ਦੇ ਭਾਂਡੇ 'ਚ ਪਾਣੀ ਪਾ ਕੇ ਸ਼ਿਵਲਿੰਗ 'ਤੇ ਅਰਪਣ ਕਰੋ।

ਸਾਵਧਾਨੀ : ਕਿਸੇ ਵੀ ਬਿਮਾਰੀ ਨੂੰ ਛੋਟਾ ਨਾ ਸਮਝੋ, ਡਾਕਟਰੀ ਸਲਾਹ ਜ਼ਰੂਰ ਲਵੋ।

Libra Horoscope (ਤੁਲਾ)

ਅਚਾਨਕ ਕਿਸੇ ਮਹਾਪੁਰਸ਼/ ਜਾਂ ਗੁਣੀ ਵਿਅਕਤੀ ਨਾਲ ਮੁਲਾਕਾਤ ਹੋਵੇਗੀ/ ਲੰਬੀ ਦੂਰੀ ਦੀ ਯਾਤਰਾ ਦੇ ਯੋਗ ਬਣਨਗੇ।

Lucky Colour: Red

Lucky Day: FRI

ਉਪਾਅ : ਪੀਪਲ ਹੇਠ ਮਿੱਠਾ ਦੁੱਧ ਚੜਾਓ।

ਸਾਵਧਾਨੀ : ਕਾਨੂੰਨ ਨਾਲ ਛੇੜਛਾੜ ਨਾ ਕਰੋ, ਕਾਨੂੰਨੀ ਨਿਯਮਾਂ ਦੀ ਪਾਲਣਾ ਕਰੋ।

Scorpio Horoscope (ਵ੍ਰਿਸ਼ਚਿਕ)

ਕੀਤੀਆਂ ਗਈਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਕਾਮਯਾਬੀ ਮਿਲੇਗੀ, ਤੁਹਾਡੇ ਪ੍ਰੇਮ ਸਬੰਧ ਮਜ਼ਬੂਤ ਹੋਣਗੇ।

Lucky Colour: Green

Lucky Day: Mon

ਉਪਾਅ: ਗਾਂ ਨੂੰ ਹਰਾ ਚਾਰਾ ਖੁਆਓ।

ਸਾਵਧਾਨੀ : ਦਿਲ ਦੀ ਬਜਾਏ ਦਿਮਾਗ ਨਾਲ ਕੰਮ ਲਵੋ।

Sagittarius Horoscope (ਧਨੁ)

ਦੁਸ਼ਮਨਾਂ 'ਤੇ ਜਿੱਤ ਪ੍ਰਾਪਤ ਹੋਵੇਗੀ/ ਰੂਕੇ ਹੋਏ ਕੰਮ ਪੂਰੇ ਹੋਣਗੇ।

Lucky Colour: Purple

Lucky Day: Thu

ਉੁਪਾਅ : ਧਰਮ ਸਥਾਨ 'ਤੇ ਇੱਕ ਮੁੱਠੀ ਚੌਲ ਚੜਾਓ।

ਸਾਵਧਾਨੀ : ਕਿਸੇ ਨਾਲ ਵੀ ਰੁੱਖਾ ਵਿਵਹਾਰ ਨਾਂ ਕਰੋ।

Capricorn Horoscope (ਮਕਰ )

ਆਪਣੀ ਪਿਆਰੀ ਤੇ ਕੀਮਤੀ ਚੀਜ਼ ਸੰਭਾਲ ਕੇ ਰੱਖੋ/ ਮਕਾਨ/ ਜਾਇਦਾਦ ਖਰੀਦਣ ਦੇ ਯੋਗ ਬਣਨਗੇ।

Lucky Colour: Saffron

Lucky Day: Sat

ਉਪਾਅ : 9 ਲਾਲ ਗੁਲਾਬ ਦੇ ਫੁੱਲ ਧਰਮ ਸਥਾਨ 'ਤੇ ਚੜਾਓ।

ਸਾਵਧਾਨੀ : ਜ਼ਰੂਰਤ ਤੋਂ ਵੱਧ ਨਾ ਖਾਓ ਤੇ ਆਪਣੀ ਸਿਹਤ ਦਾ ਖਿਆਲ ਰੱਖੋ।

Aquarius Horoscope (ਕੁੰਭ)

ਕਿਸੇ ਧਾਰਮਿਕ ਸਥਾਨ ਦੀ ਯਾਤਰਾ ਹੋਵੇਗੀ/ ਚੰਗੀ ਮਿਹਨਤ ਕਰੋਗੇ ਤਾਂ ਸ਼ਲਾਘਾ ਮਿਲੇਗੀ।

Lucky Colour: White

Lucky Day: Tue

ਉਪਾਅ : ਭੋਜ ਪੱਤਰ 'ਤੇ ਇੱਛਾ ਲਿਖ ਕੇ ਭਗਵਾਨ ਦੇ ਚਰਨਾਂ 'ਚ ਰੱਖੋ।

ਸਾਵਧਾਨੀ: ਆਪਣੀ ਸਮਰਥਾ ਨੂੰ ਨਾਂ ਲੁਕਾਓ।

Pisces Horoscope (ਮੀਨ)

ਕੁੱਝ ਨਵਾਂ ਕਰਨ ਦੀ ਸੋਚ ਰਹੇ ਹੋ ਤਾਂ ਨਾਂ ਕਰੋ, ਕਿਉਂਕਿ ਸਮਾਂ ਸਹੀ ਨਹੀਂ ਹੈ। ਕਿਸੇ 'ਤੇ ਨਿਰਭਰ ਹੋ ਕੇ ਕੋਈ ਕੰਮ ਨਾ ਕਰੋ, ਨਹੀਂ ਦਾ ਨੁਕਸਾਨ ਹੋ ਸਕਦਾ ਹੈ।

Lucky Colour: Pink

Lucky Day: Wed

ਉਪਾਅ : ਧਰਮ ਸਥਾਨ 'ਤੇ ਚਾਰਮੁੱਖੀ ਆਟੇ ਦਾ ਦੀਵਾ ਜਲਾਓ।

ਸਾਵਧਾਨੀ : ਧੋਖੇ ਤੋਂ ਬਚੋ।

TIP OF THE WEEK

ਕਿੰਝ ਕਰੀਏ ਧਨਤੇਰਸ ਦੀ ਪੂਜਾ

  • ਭਗਵਾਨ ਧਨਵੰਤਰੀ ਦੀ ਮੂਰਤੀ ਲਵੋ
  • ਸ਼੍ਰੀ ਗਣੇਸ਼ ਤੇ ਲਕਸ਼ਮੀ ਜੀ ਦੀ ਮਿੱਟੀ ਦੀਆਂ ਮੂਰਤੀਆਂ ਤੇ ਕੁਬੇਰ ਜੀ ਦੀ ਮੂਰਤੀ ਰੱਖੋ
  • ਆਟੇ ਦਾ ਚਾਰਮੁੱਖੀ ਦੀਵਾ ਬਣਾਓ
  • ਦੀਵੇ ਵਿੱਚ ਇੱਕ ਲੌਂਗ ਪਾਓ
  • ਇੱਕ ਮੁੱਠੀ ਚੌਲ ਦੇ ਉੱਤੇ ਚਾਰਮੁੱਖੀ ਦੀਵਾ ਰੱਖੋ
  • ਇਹ ਦੀਵਾ ਦੱਖਣ ਦਿਸ਼ਾ ਵਿੱਚ ਜਲਾਓ
  • ਪੂਜਾ ਵਿੱਚ 5 ਕੌਡੀਆਂ, ਲਾਲ ਕੱਪੜੇ 'ਚ ਬੰਨ ਕੇ ਰੱਖੋ
  • ਫਲ, ਫੁੱਲ, ਰੌਲੀ , ਧੂਪ-ਦੀਪ ਜਲਾਓ
  • ਭਗਵਾਨ ਧਨਵੰਤਰੀ ਦੀ ਅਰਾਧਨਾ ਕਰੋ
  • ਪਰਿਵਾਰ ਵਿੱਚ ਸੁਖ ਸਮ੍ਰਿੱਧੀ ਲਈ ਅਰਦਾਸ ਕਰੋ
  • ਪੂਜਾ ਮਗਰੋਂ ਕੌਡੀਆਂ ਨੂੰ ਘਰ ਦੀ ਤਿਜ਼ੋਰੀ 'ਚ ਰੱਖੋ

ETV Bharat Logo

Copyright © 2024 Ushodaya Enterprises Pvt. Ltd., All Rights Reserved.