ETV Bharat / bharat

ਹਫ਼ਤਾਵਰੀ ਰਾਸ਼ੀਫਲ:ਜਾਣੋਂ ਤੁਹਾਡੇ ਲਈ ਕਿਵੇਂ ਦਾ ਰਹੇਗਾ 13 ਜੂਨ ਤੋਂ 19 ਜੂਨ ਤੱਕ ਦਾ ਰਾਸ਼ੀਫਲ - ਹਫ਼ਤਾਵਰੀ ਰਾਸ਼ੀਫਲ

ਜਾਣੋਂ ਕਿੰਝ ਰਹੇਗਾ ਤੁਹਾਡੇ ਲਈ ਜੂਨ ਮਹੀਨੇ ਦਾ ਦੂਜਾ ਹਫ਼ਤਾ ? ਪੜਾਈ, ਪ੍ਰੇਮ, ਵਿਆਹ, ਵਪਾਰ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹੁਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, 13 ਜੂਨ ਤੋਂ 19 ਜੂਨ 2021 ਤੱਕ ਦਾ ਹਫ਼ਤਾਵਰੀ ਰਾਸ਼ੀਫਲ।

ਹਫ਼ਤਾਵਰੀ ਰਾਸ਼ੀਫਲ
ਹਫ਼ਤਾਵਰੀ ਰਾਸ਼ੀਫਲ
author img

By

Published : Jun 13, 2021, 4:01 AM IST

Aries horoscope (ਮੇਸ਼)

Aries horoscope (ਮੇਸ਼)
Aries horoscope (ਮੇਸ਼)

ਇਹ ਹਫ਼ਤਾ ਤੁਹਾਡੇ ਲਈ ਚੰਗਾ ਹੋ ਸਕਦਾ ਹੈ। ਤੁਸੀਂ ਆਪਣੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਦੇ ਨਾਲ ਚੰਗਾ ਸਮਾਂ ਬਤੀਤ ਕਰੋਂਗੇ। ਤੁਸੀਂ ਫਿਲਮ ,ਕਲਾ ਪ੍ਰਦਰਸ਼ਨੀ ਵੇਖਣ ਜਾ ਸਕਦੇ ਹੋ। ਇਸ ਤੋਂ ਇਲਾਵਾ, ਤੁਹਾਡੇ ਜੀਵਨ ਵਿੱਚ ਪ੍ਰੇਮ ਵਧੇਗਾ। ਤੁਸੀਂ ਬੇਹਦ ਰੋਮਾਂਟਿਕ ਮਹਿਸੂਸ ਕਰੋਂਗੇ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਕਾਫ਼ੀ ਚੰਗਾ ਸਮਾਂ ਹੈ। ਹਾਲਾਂਕਿ, ਇਸੇ ਸਮੇਂ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਛੋਟੇ- ਮੋਟੇ ਮਤਭੇਦ ਹੋ ਸਕਦੇ ਹਨ। ਨੌਕਰੀਪੇਸ਼ਾ ਜਾਤਕਾਂ ਦੇ ਲਈ ਸਮਾਂ ਚੰਗਾ ਹੈ। ਤੁਹਾਨੂੰ ਪੇਸ਼ੇਵਰ ਲਾਭ ਮਿਲਣਗੇ। ਕਿਸੇ ਵੀ ਸਾਜ਼ਿਸ਼ ਦਾ ਹਿੱਸਾ ਨਾ ਬਣਨ ਦੀ ਸਲਾਹ ਹੈ। ਕਾਰੋਬਾਰੀ ਜਾਤਕਾਂ ਨੂੰ ਵੀ ਚੰਗੇ ਲਾਭ ਹੋਣ ਦੀ ਸੰਭਾਵਨਾ ਹੈ। ਆਪਣੇ ਟ੍ਰਿਪਾਂ ਤੋਂ ਅਧਿਕ ਲਾਭ ਲੈਣ ਦੀ ਕੋਸ਼ਿਸ਼ ਕਰੋ। ਸਿਹਤ ਕਾਫ਼ੀ ਚੰਗੀ ਰਹੇਗੀ।

Taurus Horoscope (ਵ੍ਰਿਸ਼ਭ)

Taurus Horoscope
Taurus Horoscope

ਇਸ ਹਫ਼ਤੇ ਦੌਰਾਨ ਤੁਹਾਡੇ ਕੋਲ ਕਾਫ਼ੀ ਆਨੰਦਮਈ ਪਲ ਹੋਣਗੇ। ਤੁਹਾਡੇ ਪਰਿਵਾਰਕ ਮੈਂਬਰ ਖੁਸ਼ ਹੋਣਗੇ, ਤੇ ਤੁਹਾਨੂੰ ਖੁਸ਼ ਵੀ ਰੱਖਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ, ਤੁਹਾਡੀ ਤੁਹਾਡੇ ਆਪਣੇ ਕੁੱਝ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਮਿਲਣੀ ਹੋ ਸਕਦੀ ਹੈ। ਨਾਲ ਹੀ, ਨੌਕਰੀਪੇਸ਼ਾ ਜਾਤਕਾਂ ਨੂੰ ਕੰਮ ਸੰਬੰਧਤ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਇਸ ਸਮੇਂ ਤੁਹਾਨੂੰ ਸਖ਼ਤ ਮਿਹਨਤ ਕਰਨ ‘ਤੇ ਚੰਗੇ ਨਤੀਜੇ ਮਿਲ ਸਕਦੇ ਹਨ। ਹਾਲਾਂਕਿ, ਵਪਾਰੀਆਂ ਨੂੰ ਵਧੇਰੇ ਮਿਹਨਤ ਕਰਨ ਦੀ ਲੋੜ ਪੈ ਸਕਦੀ ਹੈ। ਤੁਹਾਨੂੰ ਆਪਣੇ ਕਾਰੋਬਾਰ 'ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਤੁਹਾਡੇ ਪ੍ਰੇਮ ਜੀਵਨ ਲਈ ਇਹ ਚੰਗਾ ਸਮਾਂ ਹੈ। ਇਸੇ ਸਮੇਂ, ਤੁਸੀਂ ਗਲਤੀ ਨਾਲ ਕੁੱਝ ਅਜਿਹਾ ਕਹਿ ਸਕਦੇ ਹੋ, ਜਿਸ ਨਾਲ ਤੁਹਾਡੇ ਸੱਜਣ ਪਿਆਰੇ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ ਬਹੁਤ ਸਾਵਧਾਨ ਰਹੋ। ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਪੈਦਲ ਚੱਲ ਸਕਦੇ ਹੋ।

Gemini Horoscope (ਮਿਥੁਨ)

Gemini Horoscope (ਮਿਥੁਨ)
Gemini Horoscope (ਮਿਥੁਨ)

ਇਹ ਹਫ਼ਤਾ ਤੁਹਾਡੇ ਲਈ ਕਾਫ਼ੀ ਚੰਗਾ ਸਾਬਤ ਹੋਵੇਗਾ। ਤੁਸੀਂ ਆਪਣੇ ਆਪ 'ਤੇ ਧਿਆਨ ਕੇਂਦਰਤ ਕਰੋਂਗੇ ਤੇ ਆਪਣੀ ਸ਼ਖਸੀਅਤ ਨੂੰ ਨਿਖਾਰੋਂਗੇ। ਤੁਸੀਂ ਜ਼ਿੰਦਗੀ ਵਿੱਚ ਵਧੇਰੀਆਂ ਖੁਸ਼ੀਆਂ ਦੀ ਭਾਲ ਕਰੋਂਗੇ। ਤੁਸੀਂ ਵੱਖੋ ਵੱਖਰੇ ਸਰੋਤਾਂ ਤੋਂ ਖੁਸ਼ੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰੋਂਗੇ। ਹਾਲਾਂਕਿ, ਤੁਸੀਂ ਮਹਿਸੂਸ ਕਰੋਂਗੇ ਕਿ ਖੁਸ਼ੀ ਕੁੱਝ ਜਗ੍ਹਾ ਨਹੀਂ ਮਿਲ ਸਕਦੀ। ਇਹ ਮਨ ਦੀ ਅਵਸਥਾ ਜਾਂ ਸੋਚ ਦੇ ਪੱਧਰ 'ਤੇ ਪਹੁੰਚਣ ਰਾਹੀਂ ਮਹਿਸੂਸ ਕੀਤਾ ਜਾ ਸਕਦਾ ਹੈ। ਨੌਕਰੀਪੇਸ਼ਾ ਜਾਤਕਾਂ ਲਈ ਇਹ ਚੰਗਾ ਪੜਾਅ ਬਣਨ ਜਾ ਰਿਹਾ ਹੈ। ਤੁਸੀਂ ਆਪਣੇ ਕੰਮ ਵਿੱਚ ਕੁਸ਼ਲ ਹੋਵੋਂਗੇ, ਜੋ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਕਰੇਗਾ। ਜੇ ਤੁਸੀਂ ਕਾਰੋਬਾਰੀ ਵਿਅਕਤੀ ਹੋ, ਤਾਂ ਤੁਹਾਨੂੰ ਆਪਣੀ ਮਾਰਕੀਟਿੰਗ ਤਕਨੀਕਾਂ ਨੂੰ ਸੁਧਾਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਆਪਣੀ ਮਾਰਕੀਟਿੰਗ ਦੀਆਂ ਕਾਬਲੀਅਤਾਂ ਵਿੱਚ ਸੁਧਾਰ ਕਰਨਾ ਬਹੁਤ ਮਹੱਤਵਪੂਰਨ ਹੈ। ਕਿਉਂਕਿ ਇਸ ਨਾਲ ਤੁਹਾਡੀ ਵਿੱਕ੍ਰੀ ਅਤੇ ਆਮਦਨੀ ਵੱਧ ਜਾਵੇਗੀ। ਜੋ ਜਾਤਕ ਪ੍ਰੇਮ ਵਿੱਚ ਹਨ, ਉਨ੍ਹਾਂ ਦੇ ਲਈ ਇਹ ਹਫ਼ਤਾ ਕਾਫ਼ੀ ਸੰਭਾਵਨਾਵਾਂ ਭਰਿਆ ਹੈ। ਤੁਹਾਡਾ ਸੱਜਣ ਪਿਆਰਾ ਤੁਹਾਡੇ ਵਿਹਾਰ ਅਤੇ ਨਜ਼ਰੀਏ ਤੋਂ ਖੁਸ਼ ਹੋਵੇਗਾ। ਦੂਜੇ ਪਾਸੇ, ਸ਼ਾਦੀਸ਼ੁਦਾ ਜਾਤਕਾਂ ਦੇ ਲਈ ਸਮਾਂ ਕਾਫ਼ੀ ਮੁਸ਼ਕਲ ਭਰਿਆ ਹੈ। ਇਸ ਤੋਂ ਇਲਾਵਾ, ਪਰਿਵਾਰ ਵਿੱਚ ਵਿਵਾਦ ਹੋ ਸਕਦਾ ਹੈ। ਇਸ ਦੇ ਨਾਲ ਹੀ, ਕਿਸੇ ਅਦਾਲਤ ਕੇਸ ਦਾ ਫ਼ੈਸਲਾ ਤੁਹਾਡੇ ਹੱਕ ਵਿੱਚ ਹੋ ਸਕਦਾ ਹੈ।

Cancer horoscope (ਕਰਕ)

Cancer horoscope (ਕਰਕ)
Cancer horoscope (ਕਰਕ)

ਤੁਸੀਂ ਆਪਣੇ ਪੇਸ਼ੇ ਵਿੱਚ ਸਖ਼ਤ ਮਿਹਨਤ ਕਰੋਂਗੇ ਤੇ ਸਵੈ-ਨਿਰਭਰ ਬਣਨ ਦੀ ਕੋਸ਼ਿਸ਼ ਕਰੋਂਗੇ। ਤੁਸੀਂ ਆਪਣੀ ਕਮਾਈ ਨੂੰ ਵਧਾਉਣ ਲਈ ਬਹੁਤ ਕੋਸ਼ਿਸ਼ ਕਰ ਸਕਦੇ ਹੋ। ਹਾਲਾਂਕਿ, ਹੋ ਸਕਦਾ ਹੈ ਕਿ ਤੁਸੀਂ ਆਪਣੇ ਅਨੁਮਾਨਤ ਨਤੀਜੇ ਨੂੰ ਪ੍ਰਾਪਤ ਨਾ ਕਰੋ। ਤੁਹਾਡੀ ਆਮਦਨੀ ਅਤੇ ਹੋਰ ਆਮਦਨੀ ਤੇਜ਼ੀ ਨਾਲ ਨਹੀਂ ਵੱਧੇਗੀ। ਸੰਬੰਧ ਦੇ ਮੋਰਚੇ ਦੀ ਗੱਲ ਕਰੀਏ ਤਾਂ ਤੁਹਾਡੀ ਨੇੜਤਾ ਵਿੱਚ ਵਾਧਾ ਹੋਵੇਗਾ। ਵਿਸ਼ੇਸ਼ ਕਰਕੇ, ਘਰ ਦੀਆਂ ਔਰਤਾਂ ਨਾਲ ਤੁਹਾਡਾ ਸੰਬੰਧ ਵਧੀਆ ਹੋਣ ਦੀ ਸੰਭਾਵਨਾ ਹੈ। ਜੋ ਜਾਤਕ ਪ੍ਰੇਮ ਸੰਬੰਧ ਵਿੱਚ ਹਨ, ਉਨ੍ਹਾਂ ਨੂੰ ਆਪਣੀ ਹਊਮੈ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼ਾਦੀਸ਼ੁਦਾ ਜਾਤਕਾਂ ਨੂੰ ਉਤਾਰ ਚੜ੍ਹਾਅ ਵੇਖਣ ਨੂੰ ਮਿਲਣ ਸਕਦੇ ਹਨ। ਫਿਰ ਵੀ, ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਲੈ ਸਕਦੇ ਹੋ। ਇਹ ਵਿੱਦਿਆਰਥੀਆਂ ਲਈ ਚੰਗਾ ਸਮਾਂ ਰਹੇਗਾ, ਤੁਸੀਂ ਆਪਣੀ ਪੜ੍ਹਾਈ 'ਤੇ ਧਿਆਨ ਲਗਾਉਣ ਦੇ ਯੋਗ ਹੋਵੋਂਗੇ। ਤੁਹਾਡੀ ਸਿਹਤ ਚੰਗੀ ਰਹੇਗੀ, ਪਰ ਆਪਣੀ ਊਰਜਾ ਦੇ ਪੱਧਰਾਂ ਨੂੰ ਕਾਇਮ ਰੱਖਣ ਲਈ, ਤੁਹਾਨੂੰ ਆਯੁਰਵੈਦਿਕ ਅਤੇ ਹੋਰ ਪ੍ਰਾਚੀਨ ਇਲਾਜ ਵਿਧੀਆਂ ਨੂੰ ਆਪਣਾਉਣਾ ਚਾਹੀਦਾ ਹੈ।

Leo Horoscope (ਸਿੰਘ)

Leo Horoscope (ਸਿੰਘ)
Leo Horoscope (ਸਿੰਘ)

ਇਸ ਹਫ਼ਤੇ ਦੌਰਾਨ ਤੁਹਾਡੇ ਕੋਲ ਚੰਗਾ ਸਮਾਂ ਹੋਵੇਗਾ। ਹਫ਼ਤੇ ਦੇ ਸ਼ੁਰੂਆਤੀ ਦਿਨ ਕਾਫ਼ੀ ਚੰਗੇ ਹੋਣਗੇ। ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿੱਚ, ਤੁਸੀਂ ਆਪਣੇ ਸੱਜਣ ਪਿਆਰੇ ਨਾਲ ਕੁੱਝ ਕੀਮਤੀ ਅਤੇ ਚੰਗੇ ਵਾਲੇ ਪਲ ਬਿਤਾ ਸਕਦੇ ਹੋ। ਤੁਸੀਂ ਉਸ ਨੂੰ ਕੋਈ ਸੁੰਦਰ ਚੀਜ਼ ਦੇ ਸਕਦੇ ਹੋ। ਜੇਕਰ ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ, ਤਾਂ ਤੁਹਾਡੀ ਜਿੰਦਗੀ ਖੁਸ਼ਹਾਲ ਰਹੇਗੀ ਅਤੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਧੀਆ, ਬਿਹਤਰ ਸਮਾਂ ਬਤੀਤ ਕਰੋਂਗੇ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਮਿਠਾਸ ਵੱਧੇਗੀ। ਨੌਕਰੀਪੇਸ਼ਾ ਜਾਤਕ ਵਧੀਆ ਪ੍ਰਦਰਸ਼ਨ ਕਰਨਗੇ। ਤੁਸੀਂ ਬਹੁਤ ਜ਼ਿਆਦਾ ਊਰਜਾ ਅਤੇ ਕੁਸ਼ਲਤਾ ਨਾਲ ਕੰਮ ਕਰੋਂਗੇ। ਕਾਰੋਬਾਰੀ ਅਸਲ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਚੰਗੇ ਨਤੀਜੇ ਪ੍ਰਾਪਤ ਕਰਨਗੇ। ਤੁਹਾਡੀ ਸਿਹਤ ਚੰਗੀ ਰਹੇਗੀ।

Virgo horoscope (ਕੰਨਿਆ)

Virgo horoscope
Virgo horoscope

ਇਸ ਹਫਤੇ ਤੁਹਾਡਾ ਸਮਾਂ ਚੰਗਾ ਰਹੇਗਾ। ਹਫ਼ਤੇ ਦੇ ਮੱਧ ਵਿਚਕਾਰ, ਤੁਸੀਂ ਧਾਰਮਿਕ ਯਾਤਰਾ ਜਾਂ ਯਾਤਰਾ 'ਤੇ ਜਾ ਸਕਦੇ ਹੋ। ਤੁਸੀਂ ਇਸ ਯਾਤਰਾ ਦਾ ਅਨੰਦ ਲੈ ਸਕਦੇ ਹੋ ਅਤੇ ਮਾਨਸਿਕ ਸ਼ਾਂਤੀ ਵੀ ਹਾਸਲ ਕਰ ਸਕਦੇ ਹੋ। ਪਰਿਵਾਰ ਦੇ ਛੋਟੇ ਮੈਂਬਰ ਕੰਮ ਵਿੱਚ ਤੁਹਾਡੀ ਮੱਦਦ ਕਰਨਗੇ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਪਰਿਵਾਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲੇਗਾ। ਨੌਕਰੀਪੇਸ਼ਾ ਜਾਤਕ ਆਪਣੇ ਪੇਸ਼ੇ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਪਰ ਸੰਭਾਵਨਾ ਹੈ ਕਿ ਤੁਸੀਂ ਬੇਵਜ੍ਹਾ ਆਪਣੇ ਦਫਤਰ ਵਿੱਚ ਆਪਣੇ ਕੁੱਝ ਸਹਿ-ਕਰਮਚਾਰੀਆਂ ਨਾਲ ਬਹਿਸ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਬੁਰੀ ਤਰ੍ਹਾਂ ਠੇਸ ਪਹੁੰਚ ਸਕਦੀ ਹੈ, ਇਸ ਲਈ ਧਿਆਨ ਰੱਖੋ। ਜੇ ਤੁਸੀਂ ਕਾਰੋਬਾਰੀ ਹੋ, ਤਾਂ ਤੁਹਾਨੂੰ ਆਪਣੇ ਕੰਮ ਵਿੱਚ ਕੁੱਝ ਨਵੀਆਂ ਯੋਜਨਾਵਾਂ ਲਾਗੂ ਕਰਨੀਆਂ ਚਾਹੀਦੀਆਂ ਹਨ। ਪ੍ਰੇਮੀ ਜਾਤਕਾਂ ਦੇ ਲਈ, ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਕਿਸੇ ਮਾਮਲੇ ਵਿੱਚ ਮਤਭੇਦ ਹੋ ਸਕਦੇ ਹਨ, ਇਸ ਲਈ ਤੁਹਾਨੂੰ ਆਪਣੇ ਸਾਥੀ ਨੂੰ ਖੁਸ਼ ਕਰਨ ਅਤੇ ਸ਼ਾਂਤ ਕਰਨ ਲਈ ਜ਼ੋਰਦਾਰ ਯਤਨ ਕਰਨੇ ਚਾਹੀਦੇ ਹਨ। ਕੰਨਿਆ ਜਾਤਕਾਂ ਦਾ ਵਿਆਹੁਤਾ ਜੀਵਨ ਚੰਗਾ ਰਹੇਗਾ ਅਤੇ ਰਿਸ਼ਤੇ ਦੇ ਮੋਰਚੇ ‘ਤੇ ਸੁਖਮਈ ਸਮੇਂ ਦਾ ਆਨੰਦ ਆਵੇਗਾ। ਹਫ਼ਤੇ ਦਾ ਮੱਧ ਯਾਤਰਾ ਲਈ ਚੰਗਾ ਰਹੇਗਾ। ਤੁਸੀਂ ਹਫਤੇ ਦੇ ਆਸਪਾਸ ਆਪਣੇ ਪਰਿਵਾਰਕ ਮੈਂਬਰਾਂ ਨਾਲ ਚੰਗਾ ਸਮਾਂ ਬਤੀਤ ਕਰੋਂਗੇ

Libra Horoscope (ਤੁਲਾ)

Libra Horoscope (ਤੁਲਾ)
Libra Horoscope (ਤੁਲਾ)

ਇਸ ਹਫ਼ਤੇ ਮਿਲੇ ਜੁਲੇ ਨਤੀਜੇ ਮਿਲਣਗੇ। ਕੰਮ ਦੇ ਮੋਰਚੇ ਤੇ, ਤੁਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰ ਸਕਦੇ ਹੋ ਅਤੇ ਤੁਸੀਂ ਇਸ ਦਾ ਆਨੰਦ ਲਵੋਂਗੇ। ਇਹ ਸਭ ਚੰਗੇ ਨਤੀਜੇ ਦੇਵੇਗਾ, ਪਰ ਕੁੱਝ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ ਜਾਂ ਤੁਹਾਨੂੰ ਗੁੱਸਾ ਲਿਆ ਸਕਦਾ ਹੈ ਅਤੇ ਥੋੜ੍ਹੀ ਦੇਰ ਬਾਅਦ ਤੁਹਾਡੀ ਅਸੰਤੁਸ਼ਟੀ ਕਿਸੇ ‘ਤੇ ਆ ਸਕਦੀ ਹੈ। ਇਹ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਹਾਲਾਂਕਿ, ਤੁਹਾਨੂੰ ਕਿਸੇ ਨਾਲ ਝਗੜਾ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਤੁਹਾਡਾ ਬੌਸ ਤੁਹਾਨੂੰ ਕੁਝ ਚੁਣੌਤੀਪੂਰਨ ਕੰਮ ਦੇ ਸਕਦਾ ਹੈ, ਜੋ ਤੁਹਾਡੇ ਲਈ ਅਸਲ ਵਿੱਚ ਮੁਸ਼ਕਲ ਹੋ ਸਕਦੇ ਹਨ। ਤੁਹਾਡੀ ਸਿਹਤ ਚੰਗੀ ਰਹੇਗੀ। ਕਾਰੋਬਾਰੀਆਂ ਲਈ, ਤੁਹਾਡੀ ਵਿੱਕਰੀ ਅਤੇ ਮੁਨਾਫਾ ਵੱਧ ਸਕਦਾ ਹੈ। ਪ੍ਰੇਮ ਜੀਵਨ ਚੰਗਾ ਰਹੇਗਾ। ਸ਼ਾਦੀਸ਼ੁਦਾ ਜਾਤਕਾਂ ਦਾ ਵਿਆਹੁਤਾ ਜੀਵਨ ਨਵੇਂ ਪੱਧਰ ‘ਤੇ ਜਾਵੇਗਾ। ਤੁਹਾਨੂੰ ਆਪਣੇ ਬੱਚੇ ਤੋਂ ਕੁਝ ਵਿਸ਼ੇਸ਼ ਲਾਭ ਪ੍ਰਾਪਤ ਹੋ ਸਕਦੇ ਹਨ।

Scorpio Horoscope (ਵ੍ਰਿਸ਼ਚਿਕ)

Scorpio Horoscope (ਵ੍ਰਿਸ਼ਚਿਕ)
Scorpio Horoscope (ਵ੍ਰਿਸ਼ਚਿਕ)

ਇਹ ਹਫ਼ਤਾ ਤੁਹਾਡੇ ਲਈ ਚੰਗਾ ਹੋਵੇਗਾ। ਹਫਤੇ ਦੇ ਸ਼ੁਰੂ ਵਿੱਚ, ਤੁਸੀਂ ਇੱਕ ਬਹੁਤ ਹੀ ਲਾਭਕਾਰੀ ਸੌਦਾ ਕਰ ਸਕਦੇ ਹੋ, ਜਿਸਦੇ ਲਈ ਤੁਹਾਨੂੰ ਬਹੁਤ ਸਾਰਾ ਪੈਸਾ ਮਿਲੇਗਾ। ਤੁਸੀਂ ਚੰਗੀ ਆਰਥਿਕ ਸਥਿਤੀ ਦਾ ਆਨੰਦ ਲਵੋਂਗੇ। ਨੌਕਰੀਪੇਸ਼ਾ ਜਾਤਕਾਂ ਲਈ, ਇਹ ਹਫਤਾ ਕਾਫ਼ੀ ਚੰਗਾ ਰਹੇਗਾ। ਤੁਹਾਨੂੰ ਤੁਹਾਡੇ ਕੰਮ ਦੇ ਚੰਗੇ ਨਤੀਜੇ ਮਿਲਣਗੇ। ਵਪਾਰੀਆਂ ਨੂੰ ਵੀ ਸਫਲਤਾ ਮਿਲੇਗੀ। ਹਫਤੇ ਦੇ ਦੌਰਾਨ ਉਨ੍ਹਾਂ ਦੀ ਵਿਕਰੀ ਤੇਜ਼ੀ ਨਾਲ ਵਧੇਗੀ। ਤੁਹਾਡੀ ਦੌਲਤ ਵਿੱਚ ਵਾਧਾ ਹੋਵੇਗਾ। ਉਸੇ ਸਮੇਂ, ਤੁਹਾਡੀ ਸਿਹਤ ਵੀ ਚੰਗੀ ਭਲੀ ਰਹੇਗੀ। ਸ਼ਾਦੀਸ਼ੁਦਾ ਜਾਤਕਾਂ ਲਈ ਸਮਾਂ ਚੰਗਾ ਹੈ। ਪ੍ਰੇਮੀ ਜਾਤਕਾਂ ਲਈ ਸਮਾਂ ਚੰਗਾ ਹੈ। ਇਸਦੇ ਇਲਾਵਾ, ਤੁਹਾਨੂੰ ਆਪਣੇ ਪਰਿਵਾਰ ਦੇ ਨਾਲ ਆਪਣੇ ਪ੍ਰੇਮੀ ਨੂੰ ਮਿਲਾਉਣਾ ਚਾਹੀਦਾ ਹੈ। ਇਸ ਤਰ੍ਹਾਂ, ਤੁਸੀਂ ਆਪਣੇ ਰਿਸ਼ਤੇ ਵਿੱਚ ਅੱਗੇ ਵੱਧ ਸਕਦੇ ਹੋ। ਯਾਤਰਾ ਕਰਨ ਲਈ ਇਹ ਸਭ ਤੋਂ ਵਧੀਆ ਹਫ਼ਤਾ ਹੈ।

Sagittarius Horoscope (ਧਨੁ)

Sagittarius Horoscope (ਧਨੁ)
Sagittarius Horoscope (ਧਨੁ)

ਇਹ ਹਫ਼ਤਾ ਤੁਹਾਡੇ ਲਈ ਠੀਕ ਰਹੇਗਾ। ਹਫਤੇ ਦੇ ਸ਼ੁਰੂ ਵਿੱਚ ਕੋਈ ਵੱਡਾ ਫੈਸਲਾ ਲੈਣ ਤੋਂ ਗੁਰੇਜ ਕਰਨਾ। ਇਸ ਤੋਂ ਇਲਾਵਾ, ਆਪਣੀ ਸਿਹਤ ਦਾ ਖਿਆਲ ਰੱਖੋ। ਆਪਣੇ ਆਪ ਨੂੰ ਅਧਿਕ ਤਣਾਅ ਵਿੱਚ ਨਾ ਰੱਖੋ, ਨਹੀਂ ਤਾਂ, ਇਹ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ। ਨਾਲ ਹੀ, ਨੌਕਰੀਪੇਸ਼ਾ ਜਾਤਕਾਂ ਦੇ ਲਈ ਚੰਗੇ ਘਟਨਾਕ੍ਰਮ ਹੋਣ ਦੀ ਸੰਭਾਵਨਾ ਹੈ। ਤੁਹਾਡਾ ਧਿਆਨ ਅਤੇ ਸਖਤ ਮਿਹਨਤ ਦੋਵੇਂ ਪੇਸ਼ੇ ਵਿੱਚ ਅੱਗੇ ਵੱਧਣ ਵਿੱਚ ਤੁਹਾਡੀ ਸਹਾਇਤਾ ਕਰਨਗੇ। ਇਸੇ ਸਮੇਂ ਤੁਸੀਂ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਵਿੱਚ ਸਫ਼ਲ ਹੋਵੋਂਗੇ। ਸ਼ਾਦੀਸ਼ੁਦਾ ਜਾਤਕ ਵਿਆਹੁਤਾ ਜੀਵਨ ਵਿੱਚ ਚੰਗੇ ਸਮੇਂ ਦਾ ਆਨੰਦ ਲੈਣਗੇ। ਤੁਸੀਂ ਆਪਣੇ ਰਿਸ਼ਤੇ ਵਿੱਚ ਆਪਣੇ ਰੋਮਾਂਸ ਨੂੰ ਕਾਇਮ ਰੱਖ ਸਕੋਂਗੇ। ਸਹੁਰਿਆਂ ਨਾਲ ਰਿਸ਼ਤੇ ਚੰਗੇ ਰਹਿਣਗੇ। ਪ੍ਰੇਮੀ ਜਾਤਕਾਂ ਲਈ ਸਮਾਂ ਬਹੁਤ ਅਨੁਕੂਲ ਹੈ। ਤੁਸੀਂ ਆਪਣੇ ਪੇਸ਼ੇ ਵਿੱਚ ਵਧੀਆ ਪ੍ਰਦਰਸ਼ਨ ਕਰੋਂਗੇ। ਤੁਸੀਂ ਆਪਣਾ ਵਿਸ਼ਵਾਸ ਮੁੜ ਪ੍ਰਾਪਤ ਕਰੋਂਗੇ। ਤੁਹਾਨੂੰ ਹਫਤੇ ਦੌਰਾਨ ਯਾਤਰਾ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।

Capricorn Horoscope (ਮਕਰ )

Capricorn Horoscope (ਮਕਰ )
Capricorn Horoscope (ਮਕਰ )

ਇਹ ਹਫ਼ਤਾ ਤੁਹਾਡੇ ਲਈ ਬਹੁਤ ਚੰਗਾ ਹੈ। ਜੇ ਤੁਸੀਂ ਕਾਰੋਬਾਰੀ ਵਿਅਕਤੀ ਹੋ, ਤਾਂ ਤੁਸੀਂ ਨਵੀਂ ਜਾਇਦਾਦ ਖਰੀਦ ਸਕਦੇ ਹੋ ਜਾਂ ਨਵਾਂ ਦਫਤਰ ਖੋਲ੍ਹ ਸਕਦੇ ਹੋ। ਜਾਂ ਸ਼ਾਇਦ, ਤੁਹਾਡਾ ਜੀਵਨ ਸਾਥੀ ਨਵੀਂ ਜਾਇਦਾਦ ਦਾ ਮਾਲਕ ਬਣ ਸਕਦਾ ਹੈ। ਨੌਕਰੀਪੇਸ਼ਾ ਜਾਤਕਾਂ ਲਈ ਚੰਗਾ ਹਫ਼ਤਾ ਹੈ। ਤੁਹਾਨੂੰ ਆਪਣੇ ਕੰਮ ਵਿੱਚ ਨਵੀਂ ਦਿਸ਼ਾ ਮਿਲੇਗੀ, ਜੋ ਤੁਹਾਡੀ ਰੁਚੀ ਅਤੇ ਸਥਿਤੀ ਨੂੰ ਮਜ਼ਬੂਤ ਕਰੇਗੀ। ਵਪਾਰੀ ਆਪਣੀ ਵਿੱਕਰੀ ਨੂੰ ਵਧਾਉਣ ਦੇ ਯੋਗ ਹੋ ਸਕਦੇ ਹਨ। ਤੁਹਾਡੀ ਆਮਦਨੀ ਵਧੇਗੀ। ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਡੀ ਪਰਿਵਾਰਕ ਜ਼ਿੰਦਗੀ ਵਿੱਚ ਚੀਜ਼ਾਂ ਬਿਹਤਰ ਹੋਣਗੀਆਂ। ਤੁਸੀਂ ਖੁਸ਼ ਮਹਿਸੂਸ ਕਰੋਂਗੇ। ਪ੍ਰੇਮੀ ਜਾਤਕਾਂ ਲਈ ਚੰਗਾ ਸਮਾਂ ਨਹੀਂ ਹੈ। ਇਸ ਸਮੇਂ ਤੁਹਾਨੂੰ ਸਾਵਧਾਨੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਤਾਂਕਿ ਗਲਤਫਹਿਮੀ ਪੈਦਾ ਨਾ ਹੋ ਸਕੇ।

Aquarius Horoscope (ਕੁੰਭ)

Aquarius Horoscope  (ਕੁੰਭ)
Aquarius Horoscope (ਕੁੰਭ)

ਇਹ ਹਫ਼ਤਾ ਤੁਹਾਡੇ ਲਈ ਕਾਫ਼ੀ ਚੰਗਾ ਹੋਵੇਗਾ। ਹਫ਼ਤੇ ਦੇ ਆਰੰਭ ਵਿੱਚ ਤੁਸੀਂ ਚੰਗੇ ਜੀਵਨ ਦਾ ਆਨੰਦ ਲਵੋਂਗੇ ਅਤੇ ਜੀਵਨ ਸਾਥੀ ਦੇ ਨਾਲ ਸੰਬੰਧ ਚੰਗੇ ਹੋਣਗੇ। ਤੁਸੀਂ ਰਾਤ ਦੇ ਖਾਣੇ ਲਈ ਬਾਹਰ ਜਾਂ ਆਪਣੇ ਸਾਥੀ ਨਾਲ ਲੰਬੀ ਡ੍ਰਾਈਵ 'ਤੇ ਜਾ ਸਕਦੇ ਹੋ, ਜਿਸ ਨਾਲ ਤੁਹਾਨੂੰ ਸੱਚਮੁੱਚ ਦਿਲੀ ਖੁਸ਼ੀ ਮਿਲੇਗੀ। ਸ਼ਾਦੀਸ਼ੁਦਾ ਜਾਤਕ ਆਪਣੇ ਜੀਵਨ ਸਾਥੀ ਦੇ ਠੋਸ ਸਹਿਯੋਗ ਨਾਲ ਅੱਗੇ ਵੱਧਣਗੇ। ਤੁਸੀਂ ਦੋਵੇਂ ਆਪਣੀ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੋਂਗੇ ਅਤੇ ਤੁਹਾਡੀ ਸਮਝ ਕਾਫ਼ੀ ਚੰਗੀ ਹੋਵੇਗੀ। ਨੌਕਰੀਪੇਸ਼ਾ ਜਾਤਕਾਂ ਨੂੰ ਮਿਹਨਤ ਦਾ ਮਿੱਠਾ ਫਲ ਮਿਲੇਗਾ। ਤੁਹਾਨੂੰ ਦੂਜਿਆਂ ਨਾਲ ਬਹਿਸ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਵਪਾਰੀਆਂ ਦੇ ਲਈ ਸਮਾਂ ਚੰਗਾ ਹੈ, ਪਰ ਆਪਣੀਆਂ ਕਾਰੋਬਾਰੀ ਯੋਜਨਾਵਾਂ ਨੂੰ ਗੁਪਤ ਰੱਖੋ। ਨਹੀਂ ਤਾਂ ਤੁਹਾਡੇ ਵਿਰੋਧੀ ਤੁਹਾਡੀਆਂ ਯੋਜਨਾਵਾਂ ਨੂੰ ਜਾਣ ਸਕਦੇ ਹਨ ਅਤੇ ਤੁਹਾਡੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਤੁਹਾਡੀ ਸਿਹਤ ਚੰਗੀ ਰਹੇਗੀ। ਵਿੱਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਚੰਗੇ ਨਤੀਜੇ ਪ੍ਰਾਪਤ ਹੋਣਗੇ। ਹਫਤੇ ਦੇ ਸ਼ੁਰੂਆਤੀ ਦਿਨ ਯਾਤਰਾ ਲਈ ਵਧੀਆ ਹਨ।

Pisces Horoscope (ਮੀਨ)

Pisces Horoscope (ਮੀਨ)
Pisces Horoscope (ਮੀਨ)

ਇਹ ਹਫ਼ਤਾ ਤੁਹਾਡੇ ਲਈ ਕਾਫ਼ੀ ਚੰਗਾ ਹੈ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਓਗੇ। ਤੁਸੀਂ ਘਰੇਲੂ ਮੋਰਚੇ 'ਤੇ ਵੱਡਾ ਯੋਗਦਾਨ ਪਾਵੋਂਗੇ। ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੱਡੀ ਮੱਦਦ ਕਰੋਂਗੇ ਅਤੇ ਉਨ੍ਹਾਂ ਦੇ ਦਿਲ ਜਿੱਤ ਸਕਦੇ ਹੋ। ਨੌਕਰੀਪੇਸ਼ ਜਾਤਕਾਂ ਨੂੰ ਮਿਹਨਤ ਦੇ ਚੰਗੇ ਨਤੀਜੇ ਮਿਲਣਗੇ। ਤੁਸੀਂ ਆਪਣੇ ਪੇਸ਼ੇ ਵਿੱਚ ਤੱਰਕੀ ਹਾਸਿਲ ਕਰੋਂਗੇ। ਵਪਾਰੀਆਂ ਲਈ ਇਹ ਚੰਗਾ ਸਮਾਂ ਸਾਬਤ ਹੋਵੇਗਾ। ਪ੍ਰੇਮੀ ਜਾਤਕ ਆਪਣੇ ਰਿਸ਼ਤੇ ਵਿੱਚ ਕਈ ਉਤਾਰ ਚੜਾਅ ਵੇਖ ਸਕਦੇ ਹਨ। ਤੁਹਾਡੇ ਆਪਣੇ ਪ੍ਰੇਮੀ ਸਾਥੀ ਨਾਲ ਮਤਭੇਦ ਹੋ ਸਕਦੇ ਹਨ। ਸ਼ਾਦੀਸ਼ੁਦਾ ਜਾਤਕਾਂ ਦਾ ਵਿਆਹੁਤਾ ਜੀਵਨ ਚੰਗਾ ਜਾਵੇਗਾ। ਹਾਲਾਂਕਿ, ਕੁੱਝ ਲੋਕ ਤੁਹਾਡੀ ਖੁਸ਼ੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਉਹ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਉਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਯਾਤਰਾ ਦੇ ਲਈ ਹਫ਼ਤੇ ਦਾ ਮੱਧ ਚੰਗਾ ਹੈ। ਤੁਹਾਡੀ ਕਮਾਈ ਵਿੱਚ ਵਾਧਾ ਹੋਵੇਗਾ। ਵਿੱਦਿਆਰਥੀਆਂ ਨੂੰ ਪੜ੍ਹਾਈ ਵਿੱਚ ਇਕਾਗਰਤਾ ਦੀ ਘਾਟ ਮਹਿਸੂਸ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.