ETV Bharat / bharat

ਬੌਡੀ ਬਿਲਡਰ ਦੀ ਇਸ ਵੀਡੀਓ ਨੂੰ ਵੇਖ ਤੁਸੀਂ ਵੀ ਕਹੋਂਗੇ, ਵਾਹ !

ਕੋਰੋਨਾ ਕਾਲ ਦੌਰਾਨ ਕੁਝ ਅਨੋਖੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜੋ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜੋ ਤੁਸੀਂ ਵੇਖ ਰਹੇ ਹੋ ਜਿੰਮ ਦੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਪਹਿਲਾਂ ਤੋਂ ਹੀ ਟੇਬਲ ਉੱਪਰ ਪੈ ਕੇ ਆਪਣੀ ਕਸਤਰ ਕਰ ਰਿਹਾ ਹੈ।

author img

By

Published : Aug 3, 2021, 6:46 PM IST

ਬੌਡੀ ਬਿਲਡਰ ਦੀ ਇਸ ਵੀਡੀਓ ਨੂੰ ਵੇਖ ਤੁਸੀਂ ਵੀ ਕਹੋਂਗੇ, ਵਾਹ !
ਬੌਡੀ ਬਿਲਡਰ ਦੀ ਇਸ ਵੀਡੀਓ ਨੂੰ ਵੇਖ ਤੁਸੀਂ ਵੀ ਕਹੋਂਗੇ, ਵਾਹ !

ਚੰਡੀਗੜ੍ਹ: ਕੋਰੋਨਾ ਕਾਲ ਦੌਰਾਨ ਕੁਝ ਅਨੋਖੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜੋ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜੋ ਤੁਸੀਂ ਵੇਖ ਰਹੇ ਹੋ ਜਿੰਮ ਦੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਪਹਿਲਾਂ ਤੋਂ ਹੀ ਟੇਬਲ ਉੱਪਰ ਪੈ ਕੇ ਆਪਣੀ ਕਸਤਰ ਕਰ ਰਿਹਾ ਹੈ।

ਇਸ ਦੌਰਾਨ ਉਹ ਉੱਠ ਕੇ ਥੋੜ੍ਹਾ ਸਾਈਡ ‘ਤੇ ਗਿਆ ਤਾਂ ਅਚਾਨਕ ਕੋਈ ਹੋਰ ਨੌਜਵਾਨ ਉਸ ਟੇਬਲ ‘ਤੇ ਪੈ ਕੇ ਕਸਤਰ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਪਹਿਲਾਂ ਕਰ ਰਹੇ ਨੌਜਵਾਨ ਨੇ ਉਸ ਰੋਕ ਦਿੱਤਾ। ਇਸ ਦੌਰਾਨ ਦੂਸਰਾ ਨੌਜਵਾਨ ਉਸਦੇ ਇਸ ਰਵੱਈਏ ਨੂੰ ਦੇਖ ਗੁੱਸੇ ਹੋ ਗਿਆ ਤਾਂ ਇਸ ਦੌਰਾਨ ਹੀ ਪਹਿਲਾਂ ਟੇਬਲ ਉੱਪਰ ਪੈ ਕੇ ਜਿੰਮ ਲਗਾਉਣ ਵਾਲੇ ਨੌਜਵਾਨ ਸੈਨੇਟਾਈਜ਼ਰ ਚੁੱਕ ਦੂਸਰੇ ਨੌਜਵਾਨ ਲਈ ਉਸਨੂੰ ਸਾਫ ਕਰ ਦਿੱਤਾ ਉਸਨੂੰ ਟੇਬਲ ‘ਤੇ ਪੈਕੇ ਜਿੰਮ ਲਗਾਉਣ ਲਈ ਕਿਹਾ।

ਇਸ ਤਰ੍ਹਾਂ ਬਾਅਦ ਵਿੱਚ ਦੂਸਰਾ ਨੌਜਵਾਨ ਆਪਣੀ ਗਲਤੀ ਮਹਿਸੂਸ ਕਰਦਾ ਵੀ ਦਿਖਾਈ ਦਿੱਤਾ। ਇਹ ਵੀਡੀਓ ਜਿੰਮ ਲਗਾਉਣ ਵਾਲਿਆਂ ਨੂੰ ਕੋਰੋਨਾ ਨੂੰ ਲੈਕੇ ਸਾਵਧਾਨੀਆਂ ਵਰਤਣ ਲਈ ਵੀ ਪ੍ਰੇਰਿਤ ਕਰ ਰਹੀ ਹੈ।

ਇਹ ਵੀ ਪੜ੍ਹੋ:ਜਾਣੋ ਵਿਆਹ ਮੌਕੇ ਕਿਉਂ ਸ਼ਰਮ ਨਾਲ ਪਾਣੀ ਪਾਣੀ ਹੋਈ ਲਾੜੀ

ETV Bharat Logo

Copyright © 2024 Ushodaya Enterprises Pvt. Ltd., All Rights Reserved.