ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ 'ਚ ਦੁਪਹਿਰ 3 ਵਜੇ 33 ਫੀਸਦੀ ਵੋਟਿੰਗ ਹੋ ਗਈ ਹੈ। ਇਸ ਤੋਂ ਪਹਿਲਾਂ 1 ਵਜੇ ਤੱਕ 19 ਫੀਸਦੀ ਵੋਟਿੰਗ ਹੀ ਹੋਈ ਸੀ।
ਡੀਐਸਜੀਐਮਸੀ ਚੋਣਾਂ: ਵੋਟਿੰਗ ਖਤਮ, ਗਿਣਤੀ 25 ਅਗਸਤ ਨੂੰ
16:52 August 22
ਦੁਪਹਿਰ 3 ਵਜੇ ਤੱਕ 33 ਫੀਸਦੀ ਵੋਟਿੰਗ
15:59 August 22
ਪਰਮਜੀਤ ਸਰਨਾ ਨੇ ਪੰਜਾਬੀ ਬਾਗ 'ਚ ਪਾਈ ਵੋਟ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ 'ਚ ਦੁਪਹਿਰ 1 ਵਜੇ ਤੱਕ 19 ਫੀਸਦੀ ਵੋਟਿੰਗ ਹੋਈ। ਇਸ ਤੋਂ ਪਹਿਲਾਂ 11 ਵਜੇ ਤੱਕ ਸਿਰਫ਼ 4.57 ਫੀਸਦੀ ਵੋਟਿੰਗ ਹੋਈ ਸੀ। ਛੱਤਰਪੁਰ ਦੇ ਸਕੂਲ 'ਚ ਕੁੱਲ 3280 ਵੋਟ ਹਨ। ਹੁਣ ਤੱਕ 1110 ਵੋਟ ਪੈ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬੀ ਬਾਗ 'ਚ ਆਪਣੀ ਵੋਟ ਦਾ ਅਧਿਕਾਰ ਕੀਤਾ ਹੈ।
15:13 August 22
ਵੈਸਟਰਨ ਰੇਂਜ ਦੇ ਜੁਆਇੰਟ ਸੀਪੀ ਬੀ. ਕੇ ਸਿੰਘ
ਵੈਸਟਰਨ ਰੇਂਜ ਦੇ ਜੁਆਇੰਟ ਸੀਪੀ ਬੀ. ਕੇ ਸਿੰਘ ਬੂਥ 'ਤੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ।
12:35 August 22
ਮਜਿੰਦਰ ਸਿੰਘ ਸਿਰਸਾ ਨੇ ਪਰਿਵਾਰ ਨਾਲ ਪਾਈ ਵੋਟ
ਮਜਿੰਦਰ ਸਿੰਘ ਸਿਰਸਾ ਨੇ ਆਪਣੀ ਪਤਨੀ ਅਤੇ ਧੀ ਨਾਲ ਵੋਟ ਪਾਈ
12:06 August 22
ਸਵੇਰੇ 11 ਵਜੇ ਤੱਕ 4.57 ਫੀਸਦੀ ਪੋਲਿੰਗ ਹੋਈ
ਸਵੇਰੇ 11 ਵਜੇ ਤੱਕ 4.57 ਫੀਸਦੀ ਪੋਲਿੰਗ, ਕੁੱਲ 20149 ਵੋਟਾਂ ਪਈਆਂ
11:08 August 22
ਪੂਰਬੀ ਦਿੱਲੀ ਜ਼ਿਲ੍ਹੇ ਦੀ ਡੀਸੀਪੀ ਪ੍ਰਿਯੰਕਾ ਕਸ਼ਯਪ ਪੋਲਿੰਗ ਸਟੇਸ਼ਨ ਪਹੁੰਚੀ
ਲਕਸ਼ਮੀ ਨਗਰ ਇਲਾਕੇ ਵਿੱਚ ਮੀਂਹ ਦੇ ਬਾਵਜੂਦ ਵੋਟਰ ਵੋਟ ਪਾਉਣ ਲਈ ਪਹੁੰਚ ਰਹੇ ਹਨ। ਬਜ਼ੁਰਗ ਅਤੇ ਔਰਤਾਂ ਵੀ ਵੋਟ ਪਾਉਣ ਲਈ ਪਹੁੰਚ ਰਹੇ ਹਨ। ਪੂਰਬੀ ਦਿੱਲੀ ਜ਼ਿਲ੍ਹੇ ਦੀ ਡੀਸੀਪੀ ਪ੍ਰਿਯੰਕਾ ਕਸ਼ਯਪ ਲਕਸ਼ਮੀ ਨਗਰ ਨਿਗਮ ਸਕੂਲ ਵਿੱਚ ਬਣਾਏ ਗਏ ਪੋਲਿੰਗ ਸਟੇਸ਼ਨ ਦਾ ਜਾਇਜ਼ਾ ਲੈਣ ਲਈ ਪਹੁੰਚੀ।
10:15 August 22
ਹਰਵਿੰਦਰ ਸਿੰਘ ਸਰਨਾ ਨੇ ਪਾਈ ਵੋਟ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਪਾਈ ਵੋਟ
09:52 August 22
ਹਰਮੀਤ ਕਾਲਕਾ ਨੇ ਪਾਈ ਵੋਟ
ਹਰਮੀਤ ਕਾਲਕਾ ਨੇ ਕਾਲਕਾਜੀ ਬੀ ਬਲਾਕ ਦੇ ਨਗਰ ਨਿਗਮ ਸਕੂਲ ਵਿੱਚ ਬਣੇ ਪੋਲਿੰਗ ਸਟੇਸ਼ਨ ‘ਤੇ ਪਾਈ ਆਪਣੀ ਵੋਟ
09:39 August 22
ਵੋਟਰਾਂ ’ਚ ਉਤਸ਼ਾਹ ਘੱਟ
ਨਵੀਂ ਦਿੱਲੀ: ਗੁਰਦੁਆਰਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਹਾਲਾਂਕਿ ਸ਼ੁਰੂ ਵਿੱਚ ਬਹੁਤ ਘੱਟ ਲੋਕ ਵੋਟਿੰਗ ਕੇਂਦਰ 'ਤੇ ਵੋਟ ਪਾਉਣ ਆ ਰਹੇ ਹਨ, ਪਰ ਉਮੀਦ ਕੀਤੀ ਜਾਂਦੀ ਹੈ ਕਿ ਜਿਵੇਂ-ਜਿਵੇਂ ਸਮਾਂ ਬੀਤਦਾ ਜਾਵੇਗਾ, ਵੋਟ ਪਾਉਣ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੇਗੀ।
09:02 August 22
'ਆਪ' ਵਿਧਾਇਕ ਜਰਨੈਲ ਸਿੰਘ ਦੀ ਵਿਸ਼ੇਸ਼ ਅਪੀਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪੋਲਿੰਗ ਬੂਥ ਸਜਾਏ ਗਏ ਹਨ। ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਮੀਦਵਾਰ ਹੁਣ ਆਪਣੇ ਲਈ ਉਮੀਦ ਲੈ ਕੇ ਬੈਠੇ ਹਨ। ਇਸ ਦੌਰਾਨ ਤਿਲਕ ਨਗਰ ਤੋਂ 'ਆਪ' ਵਿਧਾਇਕ ਜਰਨੈਲ ਸਿੰਘ ਨੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
08:45 August 22
DSGMC Election: DSGMC ਚੋਣਾਂ ਲਈ ਵੋਟਿੰਗ ਸ਼ੁਰੂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੁੱਲ 46 ਵਾਰਡਾਂ ਵਿੱਚ ਅੱਜ ਚੋਣਾਂ ਹੋ ਰਹੀਆਂ ਹਨ। ਕੁੱਲ 312 ਉਮੀਦਵਾਰ ਚੋਣਾਂ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਖੇਮਾ) ਅਤੇ ਜਾਗੋ ਪਾਰਟੀ ਵਿੱਚ ਜ਼ਬਰਦਸਤ ਮੁਕਾਬਲਾ ਵੇਖਿਆ ਜਾ ਸਕਦਾ ਹੈ। ਕੁੱਲ ਉਮੀਦਵਾਰਾਂ ਵਿੱਚੋਂ 132 ਉਮੀਦਵਾਰ ਆਜ਼ਾਦ ਹਨ। ਜਿੱਥੇ ਮਣੀ ਅਕਾਲੀ ਦਲ (ਬਾਦਲ) ਨੂੰ ਸੱਤਾ ਬਚਾਉਣ ਦੀ ਚੁਣੌਤੀ ਹੈ ਉਥੇ ਹੀ ਸਰਨਾ ਅੱਠ ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਬਾਦਲ ਤੋਂ ਵੱਖ ਹੋਈ ਜਾਗੋ ਪਾਰਟੀ ਲਈ ਦਿੱਲੀ ਦੀ ਸਿੱਖ ਸਿਆਸਤ ਵਿੱਚ ਆਪਣੀ ਮਹੱਤਤਾ ਸਾਬਤ ਕਰਨ ਦਾ ਮੌਕਾ ਹੈ।