ETV Bharat / bharat

Viral video: ਵਿਆਹ ਦੌਰਾਨ ਦਿਉਰ ਨੇ ਕੁੱਟੀ ਲਾੜੀ, ਦੇਖੋ ਫਿਰ ਲਾੜੇ ਨੇ ਕੀ ਕੀਤਾ

author img

By

Published : Aug 8, 2021, 4:24 PM IST

ਵੀਡੀਓ ਵਿੱਚ ਸ਼ੁਰੂਆਤ ਵਿੱਚ ਸਾਰੀ ਤਰ੍ਹਾਂ ਰਸਮਾਂ ਨਿਭਾਉਣ ਵਾਲਾ ਦਿਖਾਈ ਦਿੰਦਾ ਹੈ। ਪਰ ਕੁਝ ਕੁ ਮਿੰਟਾਂ ਬਾਅਦ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਕੋਈ ਵੀ ਦੇਖਣ ਵਾਲਾ ਹਾਸਾ ਨਹੀਂ ਰੋਕ ਪਾਵੇਗਾ। ਜਿਸ ਵਿੱਚ ਦਿਉਰ ਅਤੇ ਭਾਬੀ ਦੀ ਇੱਕ ਰਸਮ ਦਾ ਵੀਡੀਓ ਹੈ। ਜਿਸ ਵਿੱਚ ਉਹ ਦੋਵੇਂ ਇੱਕ ਨਿੰਮ ਦੀ ਟਾਹਣੀ ਨਾਲ ਇੱਕ ਦੂਜੇ ਨੂੰ ਕੁੱਟਦੇ ਦਿਖਾਈ ਦੇ ਰਹੇ ਹਨ।

Viral video: ਵਿਆਹ ਦੌਰਾਨ ਦਿਉਰ ਨੇ ਕੁੱਟੀ ਲਾੜੀ, ਦੇਖੋ ਫਿਰ ਲਾੜੇ ਨੇ ਕੀ ਕੀਤਾ
Viral video: ਵਿਆਹ ਦੌਰਾਨ ਦਿਉਰ ਨੇ ਕੁੱਟੀ ਲਾੜੀ, ਦੇਖੋ ਫਿਰ ਲਾੜੇ ਨੇ ਕੀ ਕੀਤਾ

ਹੈਦਰਾਬਾਦ: ਸ਼ੋਸ਼ਲ ਮੀਡੀਆ ਤੇ ਕਦੋਂ ਕਿੱਥੇ ਕੀ ਵਾਇਰਲ ਹੋ ਜਾਵੇ ਇਸਦਾ ਕਿਸੇ ਨੂੰ ਕੁਝ ਪਤਾ ਨਹੀਂ। ਇਸ ਸਮੇਂ ਵਿਆਹ ਦੇ ਬਾਅਦ ਦੀ ਰਸਮ ਦਾ ਇੱਕ ਮਜ਼ੇਦਾਰ ਵੀਡੀਓ ਸ਼ੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ, ਜੋ ਦਿਉਰ ਅਤੇ ਭਾਬੀ ਦੀ ਇੱਕ ਰਸਮ ਦਾ ਵੀਡੀਓ ਹੈ। ਜਿਸ ਵਿੱਚ ਉਹ ਦੋਵੇਂ ਇੱਕ ਨਿੰਮ ਦੀ ਟਾਹਣੀ ਨਾਲ ਇੱਕ ਦੂਜੇ ਨੂੰ ਕੁੱਟਦੇ ਦਿਖਾਈ ਦੇ ਰਹੇ ਹਨ।

ਵੀਡੀਓ ਦੀ ਸ਼ੁਰੂਆਤ ਵਿੱਚ ਰਸਮਾਂ ਨੂੰ ਨਿਭਾਉਣ ਵਾਲਾ ਮਾਹੌਲ ਜਾਪਦਾ ਹੈ। ਪਰ ਕੁਝ ਕੁ ਮਿੰਟਾਂ ਬਾਅਦ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਦੇਖਣ ਵਾਲਾ ਹਾਸਾ ਨਹੀਂ ਰੋਕ ਪਾਵੇਗਾ। ਦਿਉਰ ਅਤੇ ਭਾਬੀ ਇੱਕ ਦੂਜੇ ਦੇ ਦੁਆਲੇ ਘੁੰਮਦੇ ਦਿਖਾਈ ਦਿੰਦੇ ਹਨ ਅਤੇ ਇੱਕ-ਦੂਜੇ ਨੂੰ ਨਿੰਮ ਦੀ ਟਾਹਣੀ ਨਾਲ ਹੌਲੀ-ਹੌਲੀ ਮਾਰ ਰਹੇ ਹਨ ਫ਼ਿਰ ਅਚਾਨਕ ਦੋਵੇਂ ਪੂਰੀ ਤਾਕਤ ਨਾਲ ਇੱਕ ਦੂਜੇ ਦੇ ਜ਼ੋਰ-ਜ਼ੋਰ ਦੀ ਟਾਹਣੀ ਮਾਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇਸ ਦੌਰਾਨ ਭਾਬੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਸਨੂੰ ਪਿੱਛੇ ਹਟਣਾ ਪਿਆ।

ਇਹ ਵੀ ਪੜੋ: ਅਨੋਖੇ ਢੰਗ ਨਾਲ ਹੋਇਆ ਲਾੜੇ ਦਾ ਸਵਾਗਤ, ਵੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.