ਹੈਦਰਾਬਾਦ: ਸੋਸ਼ਲ ਮੀਡੀਆ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ, ਕਿਉਂਕਿ ਸੋਸ਼ਲ ਮੀਡੀਆ ਹੀ ਸਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੰਦਾ ਹੈ। ਕਈ ਵਾਰ ਸੋਸ਼ਲ ਮੀਡੀਆ ’ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਇੱਕ ਵੀਡੀਓ ਅਸੀਂ ਤੁਹਾਨੂੰ ਦਿਖਾਉਂਣ ਜਾ ਰਹੇ ਹਾਂ, ਇਸ ਵੀਡੀਓ ਵਿੱਚ ਇੱਕ ਨੌਜਵਾਨ ਹਰੇ ਰੰਗ ਦੇ ਟਰੈਕਟਰ ’ਤੇ ਸਟੰਟ ਕਰਦਾ ਦਿਖਾਈ ਦੇ ਰਿਹਾ ਹੈ।
- " class="align-text-top noRightClick twitterSection" data="">
ਸਟੰਟ ਕਰਦੇ ਨੂੰ ਗਰਾਉਂਡ ’ਚ ਖੜੇ ਬਹੁਤ ਸਾਰੇ ਲੋਕ ਦੇਖ ਰਹੇ ਹਨ ਅਤੇ ਉਸ ਲੜਕੇ ਦਾ ਉਤਸ਼ਾਹ ਵਧਾਉਣ ਲਈ ਉੱਚੀ-ਉੱਚੀ ਰੌਲਾ ਪਾ ਰਹੇ ਹਨ। ਟਰੈਕਟਰ ਦੇ ਉੱਪਰ ਤਿਰੰਗਾ ਲੱਗਿਆ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਦੇਖਣ ਵਾਲੇ ਦਾ ਦਿਲ ਡਰਦਾ ਹੈ ਕਿ ਕੋਈ ਘਟਨਾ ਨਾ ਵਾਪਰ ਜਾਵੇ ਕਿਉਂਕਿ ਇਸ ਸਟੰਟ ਦੌਰਾਨ ਟਰੈਕਟਰ ਪੂਰੀ ਤਰ੍ਹਾਂ ਉੱਪਰ ਤੱਕ ਖੜਾ ਹੋ ਜਾਂਦਾ ਹੈ।
ਇਹ ਵੀ ਪੜੋ: ਜੇ ਗਵਾਚ ਗਈ ਹੈ ਮੋਟਰਸਾਈਕਲ ਦੀ ਚਾਬੀ ਤਾਂ ਸਕਿੰਟਾਂ 'ਚ ਇੰਝ ਹੋਵੇਗੀ ਤਿਆਰ !