ਨਵੀਂ ਦਿੱਲੀ: ਪ੍ਰੇਮੀਆਂ ਦੇ ਲਈ ਵੈਲੇਨਟਾਈਨ ਵੀਕ ਦਾ ਹਰ ਦਿਨ ਬੇਹੱਦ ਖਾਸ ਹੁੰਦਾ ਹੈ। ਰੋਜ਼ ਅਤੇ ਪ੍ਰਪੋਜ਼ ਤੋਂ ਬਾਅਦ ਆਪਣੇ ਸਾਥੀ ਨੂੰ ਚਾਕਲੇਟ ਡੇ 'ਤੇ ਖਾਸ ਮਹਿਸੂਸ ਕਰਵਾਉਣ ਲਈ ਤੁਸੀਂ ਦਿਨ ਦੀ ਸ਼ੁਰੂਆਤ ਪਿਆਰ ਅਤੇ ਮਿਠਾਸ ਭਰੇ ਸੁਨੇਹਿਆਂ ਅਤੇ ਕਵਿਤਾਵਾਂ ਨਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਨ੍ਹਾਂ ਸੁਨੇਹਿਆਂ ਅਤੇ ਕਵਿਤਾਵਾਂ ਦਾ ਇਸਤੇਮਾਲ ਤੋਹਫ਼ਿਆਂ ਨਾਲ ਵੀ ਕਰ ਸਕਦੇ ਹੋ। ਉਦਾਂ ਤਾਂ ਰਿਸ਼ਤੇ 'ਚ ਮਿਠਾਸ ਲਿਆਉਣ ਲਈ ਇਕ-ਦੂਜੇ ਦਾ ਮੂੰਹ ਮਿੱਠਾ ਕਰਨਾ ਚਾਹੀਦਾ ਹੈ ਪਰ ਆਪਣੇ ਪਾਰਟਨਰ ਲਈ ਤੁਸੀਂ ਦਿਨ ਦੀ ਸ਼ੁਰੂਆਤ ਸ਼ਾਨਦਾਰ ਸੁਨੇਹਿਆਂ ਅਤੇ ਸ਼ੁਭਕਾਮਨਾਵਾਂ ਨਾਲ ਕਰ ਸਕਦੇ ਹੋ। ਇਸਦੇ ਨਾਲ ਤੁਸੀਂ ਪਿਆਰ ਭਰੇ ਸੁਨੇਹਿਆਂ ਨਾਲ ਆਪਣੇ ਸਾਥੀ ਦਾ ਦਿਨ ਯਾਦਗਾਰ ਬਣਾ ਸਕਦੇ ਹੋ।
ਸੁਨੇਹਾ-1
ਤੁਸੀਂ ਮੇਰੇ ਦਿਲ ਦੀ ਧੜਕਣ ਹੋ,
ਤੁਸੀਂ ਪਰਕ ਦੀ ਚਾਕਲੇਟ ਦਾ ਰੈਪਰ ਹੋ,
ਤੁਸੀਂ ਹਮੇਸ਼ਾ ਮੇਰੇ ਨਾਲ ਰਹਿਣਾ ਕਿਉਂਕਿ
ਤੁਸੀਂ ਮੇਰੀ ਪਸੰਦੀਦਾ ਚਾਕਲੇਟ ਹੋ,
ਹੈਪੀ ਚਾਕਲੇਟ ਡੇ।
ਸੁਨੇਹਾ-2
ਡੇਅਰੀ ਮਿਲਕ ਨੇ ਪਰਕ ਨੂੰ ਕਿਹਾ, ਅਸੀਂ ਦੁਨੀਆ ਦੇ ਸਭ ਤੋਂ ਮਿੱਠੇ ਹਾਂ, ਪਰ ਪਰਕ ਨੇ ਕਿਹਾ, ਤੁਸੀਂ ਸ਼ਾਇਦ ਨਹੀਂ ਜਾਣਦੇ ਕਿ
ਇਹ ਸੰਦੇਸ਼ ਕੌਣ ਪੜ੍ਹ ਰਿਹਾ ਹੈ,
ਉਹ ਸਾਡੇ ਨਾਲੋਂ ਵੀ ਜਿਆਦਾ ਮਿੱਠਾ ਹੈ
ਹੈਪੀ ਚਾਕਲੇਟ ਡੇ।
ਸੁਨੇਹਾ-3
ਦਿਲ ਸਾਡਾ ਚਾਕਲੇਟ ਵਰਗਾ ਨਾਜ਼ੁਕ,
ਤੁਹਾਡੇ ਵਿੱਚ ਡਰਾਈ ਫਰੂਟਸ ਦਾ ਤੜਕਾ ,
ਜ਼ਿੰਦਗੀ ਹੋਵੇਗੀ ਫਲਾਂ ਅਤੇ ਮੇਵਿਆ ਵਰਗੀ,
ਜੇ ਮਿਲ ਗਈ ਸਹੇਲੀ ਤੇਰੇ ਵਰਗੀ
ਹੈਪੀ ਚਾਕਲੇਟ ਡੇ।
ਸੁਨੇਹਾ-4
ਚਾਕਲੇਟ ਡੇ 'ਤੇ, ਮੈਨੂੰ ਚਾਕਲੇਟਾਂ ਖਿਲਾਓ,
ਮਿੱਠੀਆ-ਮਿੱਠੀਆ ਗੱਲਾ ਸੁਣਾਓ,
ਕਦੋਂ ਤੋਂ ਤਰਸ ਰਹੇ ਹਾਂ ਅਸੀ ਤੁਹਾਡੇ ਪਿਆਰ ਵਿੱਚ
ਅੱਜ ਤਾਂ ਸਾਨੂੰ ਗੱਲੇ ਨਾਲ ਲਗਾਓ,
ਹੈਪੀ ਚਾਕਲੇਟ ਡੇ।
ਸੁਨੇਹਾ-5
ਸਨਮ, ਤੇਰਾ ਇਹ ਪਿਆਰ,
ਲੈ ਕੇ ਆਇਆ ਮੇਰੀ ਜ਼ਿੰਦਗੀ ਵਿੱਚ ਬਹਾਰ
ਪਿਆਰ ਦੀ ਮਿਠਾਸ ਨਾਲ ਸਜੀ ਦੁਨੀਆ,
ਮੈਂ ਚਾਕਲੇਟ ਡੇ 'ਤੇ ਕਰਦਾ ਹਾਂ ਆਪਣੇ ਪਿਆਰ ਦਾ ਇਜ਼ਹਾਰ, ਹੈਪੀ ਚਾਕਲੇਟ ਡੇ
ਇਹ ਵੀ ਪੜ੍ਹੋ:-Valentine Week 2023: ਵੈਲੇਨਟਾਈਨ ਤੋਹਫ਼ੇ ਲਈ ਸ਼ਾਨਦਾਸ ਸਿੱਧ ਹੋ ਸਕਦੀ ਹੈ ਇਹ ਸਮਾਰਟਵਾਚ