ਮੁੰਬਈ: ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (Mumbai International Airport) 'ਤੇ ਇਕ ਵੱਡਾ ਹਾਦਸਾ ਹੁੰਦੇ ਹੋਣ ਤੋਂ ਟਲ ਗਿਆ। ਏਅਰਪੋਰਟ 'ਤੇ ਇਕ ਏਅਰਕ੍ਰਾਫਟ ਨੇੜੇ ਇਕ ਵਾਹਨ 'ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੂੰ ਖਿੱਚਣ ਲਈ ਗੱਡੀ ਲਿਆਂਦੀ ਗਈ ਸੀ। ਇਸ ਦੌਰਾਨ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਇੱਕ ਵਜੇ ਵਾਪਰੀ। ਇਕ ਜਹਾਜ਼ ਨੂੰ ਖਿੱਚਣ ਵਾਲੀ ਏਅਰਕ੍ਰਾਫਟ ਟਗ ਵਿੱਚ ਅੱਗ ਲੱਗ ਗਈ। ਇਸ ਸਮੇਂ ਜਹਾਜ਼ 'ਚ 85 ਲੋਕ ਸਵਾਰ ਸਨ, ਜਿਨ੍ਹਾਂ ਨੇ ਗੁਜਰਾਤ ਦੇ ਜਾਮਨਗਰ ਜਾਣਾ ਸੀ।
-
#WATCH A pushback tug caught fire at #Mumbai airport earlier today; fire under control now. Airport operations normal. pic.twitter.com/OEeOwAjjRG
— ANI (@ANI) January 10, 2022 " class="align-text-top noRightClick twitterSection" data="
">#WATCH A pushback tug caught fire at #Mumbai airport earlier today; fire under control now. Airport operations normal. pic.twitter.com/OEeOwAjjRG
— ANI (@ANI) January 10, 2022#WATCH A pushback tug caught fire at #Mumbai airport earlier today; fire under control now. Airport operations normal. pic.twitter.com/OEeOwAjjRG
— ANI (@ANI) January 10, 2022
ਅੱਗ ਲੱਗਣ ਦੀ ਘਟਨਾ ਦੇ ਸਮੇਂ ਏਅਰ ਇੰਡੀਆ (Air India) ਦਾ ਇੱਕ ਫਲਾਈਟ ਗੱਡੀ ਦੇ ਕੋਲ ਖੜੀ ਸੀ। ਪਰ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।
ਇਹ ਵੀ ਪੜ੍ਹੋ: ਸੈਕਸ ਲਈ ਬਦਲੇ ਜਾਂਦੇ ਸੀ ਪਾਰਟਨਰ, ਹੋਈਆਂ ਸਨਸਨੀਖੇਜ਼ ਖੁਲਾਸਾ !