ਹੈਦਰਾਬਦ: ਅਕਸਰ ਹੀ ਸੋਸ਼ਲ ਮੀਡਿਆ 'ਤੇ ਕੁਝ ਗ਼ਜ਼ਬ ਵੀਡੀਓ ਹਰ ਰੋਜ਼ ਆਉਂਦੀਆਂ ਹੀ ਰਹਿੰਦੀਆਂ ਹਨ। ਪਰ ਹੁਣ ਹੀ ਇੱਕ ਅਜਿਹੀ ਇੱਕ ਵੀਡੀਓ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਦੱਸ ਦਈਏ ਕਿ ਜਿਸਨੂੰ 10 ਮਿਲੀਅਨ ਵਿਊਸ ਮਿਲੇ ਹਨ। ਇਸ ਵੀਡਿਓ ਵਿੱਚ ਬਹੁਤ ਕੁਝ ਕੁ ਆਪਟੀਕਲ ਭਰਮ ਹਨ। ਜੋ ਤੁਹਾਨੂੰ ਹੈਰਾਨ ਕਰ ਦੇਣਗੇ।
ਦੱਸ ਦਈਏ ਕਿ ਇਸ ਵੀਡਿਓ ਦੀ ਪਹਿਲੀ ਫਰੇਮ ਵਿੱਚ ਇੱਕ ਐਮਿਲੀ ਨਾ ਦਾ ਕਲਾਕਾਰ ਹੈ ਜੋ ਕਿ ਝੂਲਿਆਂ ਤੇ ਬੈਠ ਕੇ ਅਤੇ ਚਮਚੇ ਨੂੰ ਛੂਹਣ ਤੋਂ ਬਿਨਾਂ ਆਪਣੇ ਪੀਣ ਨੂੰ ਹਿਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ।
- " class="align-text-top noRightClick twitterSection" data="
">
ਪਰ ਦੂਜੇ ਫਰੇਮ ਵਿੱਚ ਉਸਨੂੰ ਸ਼ੀਸ਼ੇ ਦੇ ਸਾਹਮਣੇ ਖੜ੍ਹੀ ਲਿਪਸਟਿਕ ਲਗਾਉਂਦੀ ਵੇਖੀ ਜਾ ਸਕਦੀ ਹੈ। ਜਿਸ ਦੌਰਾਨ ਉਸਦੇ ਸਾਹਮਣੇ ਪ੍ਰਤੀਬਿੰਬ ਕੁੱਝ ਵੱਖਰਾ ਕਰ ਰਿਹਾ ਹੈ।
ਇਹ ਵੀ ਪੜ੍ਹੋ:- ਜਨਤਾ ਨੂੰ ਮੁੜ ਝਟਕਾ, ਫਿਰ ਮਹਿੰਗੇ ਹੋਏ ਤੇਲ ਅਤੇ ਗੈਸ