"ਯੋਗ ਅਭਿਆਸ ਦੁਆਰਾ ਆਤਮਾ ਜਾਂ ਸਮਾਧੀ ਦੀ ਅਵਸਤਾ ਵਿੱਚ ਮਨੁੱਖ ਦਾ ਮਨ ਸ਼ੀਤਲ ਹੋ ਜਾਂਦਾ ਹੈ। ਜਦ ਹੀ ਮਨੁੱਖ ਸ਼ੁੱਧ ਮਨ ਨਾਲ ਖੁਦ ਨੂੰ ਦੇਖ ਸਕਦਾ ਹੈ ਤੇ ਆਪਣੇ ਆਪ ਵਿੱਚ ਹੀ ਅਨੰਦ ਮਾਣ ਸਕਦਾ ਹੈ। ਸਮਾਧੀ ਦੀ ਅਨੰਦਮਈ ਸਥਿੱਤੀ ਵਿੱਚ ਲੀਨ ਮਨੁੱਖ ਕਦੇ ਵੀ ਸੱਚ ਤੋਂ ਹਾਰਦਾ ਨਹੀ ਹੈ ਅਤੇ ਇਸ ਸੁੱਖ ਦੀ ਪ੍ਰਾਪਤੀ ਹੋ ਜਾਣ 'ਤੇ ਇਸ ਤੋਂ ਵੱਡਾ ਲਾਭ ਨਹੀਂ ਮਾਣਦਾ। ਜਿਸ ਪ੍ਰਕਾਰ ਸਥਿਰ ਥਾਂ 'ਤੇ ਦੀਵਾ ਹਿਲਦਾ ਜੁਲਦਾ ਨਹੀ, ਉਸੇ ਤਰ੍ਹਾਂ ਜਿਸ ਯੋਗੀ ਦਾ ਮਨ ਬਸ ਵਿੱਚ ਹੁੰਦਾ ਹੈ, ਉਸ ਦਾ ਮਨ ਡੋਲਦਾ ਨਹੀ ਹੈ, ਅਤੇ ਆਤਮ ਬਲ ਵਿੱਚ ਸਥਿਰ ਰਹਿੰਦਾ ਹੈ"
ਭਾਗਵਤ ਗੀਤਾ ਦਾ ਸੰਦੇਸ਼ - ਸੋਮਵਾਰ ਦਾ ਭਾਗਵਤ ਗੀਤਾ ਦਾ ਸੰਦੇਸ਼
ਭਾਗਵਤ ਗੀਤਾ ਦਾ ਸੰਦੇਸ਼