ਭਾਗਵਤ ਗੀਤਾ ਦਾ ਸੰਦੇਸ਼
"ਮਨੁੱਖ ਨੂੰ ਅਸਲ ਗਿਆਨ ਦਾ ਮਾਰਗ ਗੁਰੂ ਦੇ ਕੋਲ ਜਾਕੇ 'ਤੇ ਉਨ੍ਹਾਂ ਦੀ ਸੇਵਾ,ਅਤੇ ਸਹੀ ਤਰੀਕੇ ਨਾਲ ਆਗਿਆ ਦਾ ਪਾਲਣ ਕਰਨ ਤੋਂ ਬਾਅਦ ਹੀ ਹੁੰਦਾ ਹੈ, ਤਪੱਸਵੀ ਮਹਾਂਪੁਰਸ਼ ਫਿਰ ਹੀ ਸਹੀ ਗਿਆਨ ਦਾ ਉਪਦੇਸ਼ ਦਿੰਦੇ ਹਨ, ਤਪੱਸਵੀ ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਆਦ ਹੀ ਮਨੁੱਖ ਕਦੇਂ ਵੀ ਮੋਹ ਦੀ ਪ੍ਰਾਪਤੀ ਨਹੀ ਕਰੇਗਾ, ਕਿਉਕਿ ਇਸ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਮਨੁੱਖ ਦੇਖਗਾ ਕਿ ਸਾਰੇ ਜੀਵਾਂ ਵਿੱਚ ਪ੍ਰਮਾਤਮਾ ਦਾ ਵਾਸਾ ਹੈ। ਜੇਕਰ ਮਨੁੱਖ ਸਾਰੇ ਪਾਪੀਆਂ ਤੋਂ ਵੀ ਪਾਪ ਕਰਨ ਵਾਲਾ ਹੈ, ਤਾਂ ਉਹ ਸੁੱਖ ਰੂਪੀ ਕਿਸ਼ਤੀ ਨੂੰ ਛੱਡ ਕੇ ਦੁੱਖ ਦੇ ਸਾਗਰ ਵਿੱਚ ਜਾਵੇਗਾ।"