ETV Bharat / bharat

ਲਾੜੇ ਦਾ ਟਸ਼ਨ! 'ਜੈਗੂਆਰ' ਟਰੈਕਟਰ 'ਤੇ ਲਾੜਾ ਲਾੜੀ ਦੀ ਵਿਆਹ ਦੇ ਪੰਡਾਲ 'ਚ ਐਂਟਰੀ - ਸੋਨੇ ਦੇ ਰੰਗ ਦਾ ਲਹਿੰਗਾ

ਪੰਜਾਬੀ ਲਾੜਾ 'ਤੇ ਲਾੜੀ ਦੇ ਇੱਕ ਵਿਆਹ ਵਿੱਚ ਜੈਗੂਆਰ ਟਰੈਕਟਰ 'ਤੇ ਐਂਟਰੀ ਦੀ ਵੀਡਿਓ ਬਹੁਤ ਚਰਚਾ ਦਾ ਇੱਕ ਪਲ ਬਣ ਗਿਆ ਹੈ। ਜੋ ਸ਼ੋਸਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ।

ਲਾੜੇ ਦਾ ਟਸ਼ਨ! 'ਜੈਗੂਆਰ' ਟਰੈਕਟਰ 'ਤੇ ਲਾੜਾ ਲਾੜੀ ਦੀ ਵਿਆਹ ਦੇ ਪੰਡਾਲ 'ਚ ਐਂਟਰੀ

author img

By

Published : Aug 9, 2021, 4:55 PM IST

ਚੰਡੀਗੜ੍ਹ: ਆਧੁਨਿਕ ਭਾਰਤੀ ਵਿਆਹਾਂ ਵਿੱਚ ਸਧਾਰਨ ਹੋਣਾ ਫੈਸ਼ਨ ਤੋਂ ਬਾਹਰ ਹੈ। ਪਰ ਅੱਜ ਦੇ ਯੁੱਗ ਵਿੱਚ ਸਭ ਤੋਂ ਵਧੀਆ ਦਿਖਣ ਲਈ ਹਰ ਕੋਈ ਵੱਖਰਾ ਵੱਖਰਾ ਤਰੀਕਾ ਅਪਣਾ ਰਿਹਾ ਹੈ। ਅਜਿਹਾ ਹੀ ਇੱਕ ਵਿਆਹ ਵਿੱਚ ਲਾੜੇ ਅਤੇ ਲਾੜੀ ਦੀ ਜੈਗੂਆਰ ਟਰੈਕਟਰ 'ਤੇ ਐਂਟਰੀ ਦੀ ਵੀਡਿਓ ਬਹੁਤ ਚਰਚਾ ਦਾ ਇੱਕ ਪਲ ਬਣ ਗਿਆ ਹੈ। ਜੋ ਸ਼ੋਸਲ ਮੀਡਿਆ 'ਤੇ ਵਾਇਰਲ ਹੋ ਰਹੀ ਹੈ। ਬੇਸ਼ੱਕ ਸੋਸ਼ਲ ਮੀਡੀਆ 'ਤੇ ਭਾਰਤੀ ਵਿਆਹ ਦੀਆਂ ਕੁੱਝ ਮਹੱਤਵਪੂਰਣ ਐਂਟਰੀਆਂ ਜਿਵੇੇਂ ਘੋੜਿਆਂ 'ਤੇ ਸਵਾਰ ਲਾੜੇ, ਅਤੇ ਕੁੱਝ ਮਾਮਲਿਆਂ ਵਿੱਚ, ਹੈਲੀਕਾਪਟਰ ਰਾਹੀਂ ਵੀ, ਐਂਟਰੀ ਦੇਖੀ ਹੋਵੇਗੀ।

ਪਰ ਇਹ ਵੀਡਿਓ ਇੰਟਰਨੈਟ 'ਤੇ ਖੂਬ ਵਾਇਰਲ ਹੋ ਰਹੀ ਹੈ। ਇੱਕ ਵੀਡੀਓ ਵਿੱਚ, ਇਹ ਵੇਖਿਆ ਜਾ ਸਕਦਾ ਹੈ, ਕਿ ਲਾੜਾ ਵਿਆਹ ਦੇ ਪੰਡਾਲ ਚ ਪ੍ਰਵੇਸ਼ ਦੁਆਰ ਤੋਂ ਲੰਘਦਾ ਹੈ। ਇਸ ਨੂੰ ਨਿਸ਼ਚਤ ਤੌਰ 'ਤੇ ਸ਼ਾਹੀ ਪ੍ਰਵੇਸ਼ ਕਿਹਾ ਜਾ ਸਕਦਾ ਹੈ। ਕਿਉਂਕਿ ਲਾੜਾ ਆਪਣੀ ਲਾੜੀ ਨੂੰ ਸਟੇਜ 'ਤੇ ਲੈ ਜਾਂਦਾ ਹੈ। ਸਿੱਖ ਲਾੜੇ ਨੂੰ ਸ਼ਾਹੀ ਦਿੱਖ ਵਾਲਾ ਜਾਮਨੀ ਰੰਗ ਦਾ ਕੋਟ 'ਤੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ।

ਇਸ ਵੀਡਿਓ ਵਿੱਚ ਦੇਖਿਆ ਗਿਆ ਹੈ, ਕਿ ਲਾੜੀ ਆਪਣੇ ਲਾੜੇ ਦੇ ਖੱਬੇ ਹੱਥ ਨੂੰ ਫੜ੍ਹ ਕੇ ਮੋਢੇ 'ਤੇ ਲਾੜੇ ਦੇ ਨਾਲ ਟਰੈਕਟਰ 'ਤੇ ਬੈਠ ਗਈ। ਉਸਨੇ ਗੁਲਾਬੀ ਅਤੇ ਸੋਨੇ ਦੇ ਰੰਗ ਦਾ ਲਹਿੰਗਾ ਪਾਇਆ ਹੋਈਆ ਹੈ। ਦੋਵੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:- ਵਿਸ਼ਵ ਕੱਪ ਜੇਤੂ ਖਿਡਾਰੀ 'ਤੇ ਆਏ ਇਹ ਹਲਾਤ,ਵੇਖੋ ਵੀਡਿਓ

ETV Bharat Logo

Copyright © 2025 Ushodaya Enterprises Pvt. Ltd., All Rights Reserved.