ETV Bharat / bharat

Technical Fault In IRCTC: IRCTC 'ਚ ਆਈ ਤਕਨੀਕੀ ਖਰਾਬੀ, ਨਹੀਂ ਬੁੱਕ ਹੋ ਪਾ ਰਹੀ ਟਿਕਟ

IRCTC 'ਚ ਤਕਨੀਕੀ ਖਰਾਬੀ ਕਾਰਨ ਲੋਕ ਟਿਕਟਾਂ ਬੁੱਕ ਨਹੀਂ ਕਰ ਪਾ ਰਹੇ ਹਨ। ਖੁਦ IRCTC ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

Technical Fault In IRCTC
Technical Fault In IRCTC
author img

By

Published : Jul 25, 2023, 12:17 PM IST

ਨਵੀਂ ਦਿੱਲੀ: IRCTC ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਮੁਤਾਬਕ ਕਰੀਬ ਅੱਧੇ ਘੰਟੇ ਤੱਕ ਟਿਕਟ ਬੁੱਕ ਕਰਨ ਵਿੱਚ ਦਿੱਕਤ ਆ ਰਹੀ ਹੈ। ਨਾਲ ਹੀ, IRCTC ਨੇ ਕਿਹਾ ਹੈ ਕਿ ਉਨ੍ਹਾਂ ਦੀ ਤਕਨੀਕੀ ਟੀਮ ਸਮੱਸਿਆ ਦਾ ਹੱਲ ਕਰ ਰਹੀ ਹੈ। ਅਸੀਂ ਤਕਨੀਕੀ ਸਮੱਸਿਆ ਦੇ ਹੱਲ ਹੁੰਦੇ ਹੀ ਸੂਚਿਤ ਕਰਾਂਗੇ।

  • Due to technical reasons the ticketing service is not available. Our technical team is resolving the issue. We will notify as soon as the technical issue is fixed.

    — IRCTC (@IRCTCofficial) July 25, 2023 " class="align-text-top noRightClick twitterSection" data=" ">

ਮੁਸਾਫਰਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ : ਯਾਤਰੀਆਂ ਨੂੰ ਆਈਆਰਸੀਟੀਸੀ 'ਤੇ ਰੇਲ ਟਿਕਟ ਬੁੱਕ ਕਰਨ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਿਕਟ ਬੁਕਿੰਗ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ। ਕਰੀਬ ਅੱਧਾ ਘੰਟਾ ਟਿਕਟਾਂ ਬੁੱਕ ਕਰਵਾਉਣ ਲਈ ਮੁਸਾਫਰਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ 'ਤੇ ਆਈਆਰਸੀਟੀਸੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਤਕਨੀਕੀ ਸਮੇਂ ਕਾਰਨ ਵੈੱਬਸਾਈਟ ਅਤੇ ਐਪ ਤੋਂ ਟਿਕਟ ਬੁਕਿੰਗ ਲਈ ਭੁਗਤਾਨ ਕਰਨ 'ਚ ਦਿੱਕਤ ਆ ਰਹੀ ਹੈ, ਜਿਸ ਕਾਰਨ ਟਿਕਟ ਬੁੱਕ ਨਹੀਂ ਹੋ ਰਹੀ ਹੈ। ਹਾਲਾਂਕਿ IRCTC ਟੀਮ ਇਸ ਸਮੱਸਿਆ 'ਤੇ ਕੰਮ ਕਰ ਰਹੀ ਹੈ।

  • Due to technical reasons, the ticketing service is not available on IRCTC site and App. Technical team of CRIS is resolving the issue.

    Alternatively tickets can be booked through other B2C players like Amazon, Makemytrip etc.

IRCTC ਐਪ ਤੋਂ ਇਲਾਵਾ ਇਨ੍ਹਾਂ ਮਾਧਿਅਮਾਂ ਰਾਹੀਂ ਟਿਕਟਾਂ ਬੁੱਕ ਕਰਵਾਓ : IRCTC ਨੇ ਇੱਕ ਹੋਰ ਟਵੀਟ ਵਿੱਚ ਦੱਸਿਆ ਹੈ ਕਿ IRCTC ਸਾਈਟ ਅਤੇ ਐਪ ਤੋਂ ਇਲਾਵਾ ਤੁਸੀਂ ਹੋਰ ਕਿੱਥੇ ਟਿਕਟਾਂ ਬੁੱਕ ਕਰ ਸਕਦੇ ਹੋ। ਵਿਕਲਪਿਕ ਤੌਰ 'ਤੇ IRCTC ਦੇ ਅਨੁਸਾਰ ਟਿਕਟਾਂ ਨੂੰ ਹੋਰ B2C ਪਲੇਅਰਾਂ ਜਿਵੇਂ ਕਿ Amazon, Makemytrip ਆਦਿ ਰਾਹੀਂ ਬੁੱਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਟਿਕਟ ਬੁਕਿੰਗ ਲਈ ਆਸਕ ਦਿਸ਼ਾ ਅਤੇ IRCTC ਈ-ਵਾਲਿਟ ਦਾ ਵਿਕਲਪ ਵੀ ਚੁਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਰੇਲਵੇ ਸਟੇਸ਼ਨ 'ਤੇ ਕਾਊਂਟਰ ਤੋਂ ਵੀ ਟਿਕਟ ਬੁੱਕ ਕਰ ਸਕਦੇ ਹੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.