ETV Bharat / bharat

ਡਰੈੱਸ ਕੋਡ ਦੀ ਪਾਲਣਾ ਕਰਨ ਦੇ ਭਰੋਸਾ ਦਵਾਉਣ ਤੋਂ ਬਾਅਦ 6 ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ - dress code

ਕਾਲਜ ਨੇ 6 ਵਿਦਿਆਰਥੀਆਂ ਦੀ ਮੁਅੱਤਲੀ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਡਰੈੱਸ ਕੋਡ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ ਸੀ। ਕਾਲਜ ਅਧਿਕਾਰੀਆਂ ਵੱਲੋਂ ਚੇਤਾਵਨੀਆਂ ਦੇ ਬਾਵਜੂਦ ਜਮਾਤ ਵਿੱਚ ਹਿਜਾਬ ਪਹਿਨਣ ਕਾਰਨ ਵਿਦਿਆਰਥੀਆਂ ਨੂੰ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ।

Suspension of six students revoked after submitting undertaking to follow dress code
ਡਰੈੱਸ ਕੋਡ
author img

By

Published : Jun 9, 2022, 2:03 PM IST

ਮੰਗਲੁਰੂ: ਉਪੀਨੰਗਾਡੀ ਦੇ ਸਰਕਾਰੀ ਪਹਿਲੇ ਦਰਜੇ ਦੇ ਕਾਲਜ ਨੇ 6 ਵਿਦਿਆਰਥੀਆਂ ਨੂੰ ਇਸ ਸ਼ਰਤ 'ਤੇ ਕਲਾਸ ਵਿੱਚ ਜਾਣ ਦੀ ਇਜ਼ਾਜਤ ਦਿੱਤੀ ਕੀ ਉਹ ਡਰੈੱਸ ਕੋਡ ਦੀ ਪਾਲਨਾ ਕਰਨਗੇ। ਇਸ ਤੋਂ ਪਹਿਲਾਂ ਵੀ ਕਰਨਾਟਕ ਵਿੱਚ ਹਿਜਾਬ ਨੂੰ ਲੈ ਕੇ ਵਿਵਾਦ ਚੱਲਿਆ ਹੈ।

ਕਾਲਜ ਨੇ 6 ਵਿਦਿਆਰਥੀਆਂ ਦੀ ਮੁਅੱਤਲੀ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਡਰੈੱਸ ਕੋਡ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ ਸੀ। ਕਾਲਜ ਅਧਿਕਾਰੀਆਂ ਵੱਲੋਂ ਚੇਤਾਵਨੀਆਂ ਦੇ ਬਾਵਜੂਦ ਜਮਾਤ ਵਿੱਚ ਹਿਜਾਬ ਪਹਿਨਣ ਕਾਰਨ ਵਿਦਿਆਰਥੀਆਂ ਨੂੰ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ।

ਇਨ੍ਹਾਂ 6 ਵਿਦਿਆਰਥੀਆਂ ਤੋਂ ਇਲਾਵਾ, ਕਾਲਜ ਨੇ ਮੰਗਲਵਾਰ ਨੂੰ 24 ਵਿਦਿਆਰਥਣਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਕਲਾਸਰੂਮ ਦੇ ਅੰਦਰ ਹਿਜਾਬ ਪਹਿਨਣ ਲਈ ਮੁਅੱਤਲ ਕਰ ਦਿੱਤਾ ਸੀ। ਹੁਣ 46 ਮੁਸਲਿਮ ਵਿਦਿਆਰਥਣਾਂ ਇਕਸਾਰ ਪਹਿਰਾਵੇ ਦੇ ਨਿਯਮ ਦੀ ਪਾਲਣਾ ਕਰਕੇ ਕਲਾਸ ਵਿਚ ਹਾਜ਼ਰ ਹੁੰਦੀਆਂ ਹਨ।

ਇਹ ਵੀ ਪੜ੍ਹੋ: ਪਿਸਤੌਲ ਲੈ ਕੇ ਦੁਕਾਨ 'ਚ ਵੜੇ 6 ਬਦਮਾਸ਼ਾਂ ਨੇ ਕੀਤੀ ਲੁੱਟ ਦੀ ਕੋਸ਼ਿਸ਼, ਇੱਕ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.