ETV Bharat / bharat

ਵੇਖੋ, ਲਾਲਚੀ ਕਾਟੋ!

author img

By

Published : Aug 18, 2021, 6:06 PM IST

ਵਾਇਰਲ ਹੋ ਰਹੀ ਇਸ ਵੀਡੀਓ ’ਚ ਕਾਟੋ ਇੱਕ ਛੋਟੀ ਜਿਹੀ ਸਟੂਲ ਦੇ ਕੋਲ ਬੈਠੀ ਹੋਈ ਹੈ। ਸਾਹਮਣੇ ਮੇਜ਼ ਤੇ ਪਏ ਹੇਜ਼ਲਨਟਸ ਨੂੰ ਇੱਕ ਤੋਂ ਬਾਅਦ ਇੱਕ ਮੂੰਹ ’ਚ ਪਾ ਰਹੀ ਹੈ।

ਵੇਖੋ, ਲਾਲਚੀ ਕਾਟੋ!
ਵੇਖੋ, ਲਾਲਚੀ ਕਾਟੋ!

ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਚ ਇੱਕ ਕਾਟੋ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਛਾਈ ਹੋਈ ਹੈ। ਵੀਡੀਓ ’ਚ ਕਾਟੋ ਹੈਜਲਨਟਸ ਇੱਕ ਬਾਅਦ ਇੱਕ ਮੂੰਹ ਚ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ Buitengebieden ਨਾਂ ਦੇ ਟਵਿੱਟਰ ਅਕਾਉਂਟ ’ਤੇ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ ਚੰਗਾ ਸਮਾਂ। ਇਸ ਵੀਡੀਓ ਨੂੰ 45k ਤੋਂ ਵੀ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ।

ਇਹ ਵੀ ਪੜੋ: ਪ੍ਰੇਮਿਕਾ ਪੜ੍ਹਾਈ 'ਚ ਸੀ ਕਮਜ਼ੋਰ, Boyfriend ਪੇਪਰ ਦੇਣ ਲਈ ਉਸਦੇ ਕੱਪੜੇ ਪਾ ਕੇ ਆ ਗਿਆ !

ਵਾਇਰਲ ਹੋ ਰਹੀ ਇਸ ਵੀਡੀਓ ’ਚ ਕਾਟੋ ਇੱਕ ਛੋਟੀ ਜਿਹੀ ਸਟੂਲ ਦੇ ਕੋਲ ਬੈਠੀ ਹੋਈ ਹੈ। ਸਾਹਮਣੇ ਮੇਜ਼ ਤੇ ਪਏ ਹੇਜ਼ਲਨੱਟਸ ਨੂੰ ਇੱਕ ਤੋਂ ਬਾਅਦ ਇੱਕ ਮੂੰਹ ’ਚ ਪਾ ਰਹੀ ਹੈ। ਵੀਡੀਓ ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਇੱਕ ਛੋਟੀ ਜਿਹੀ ਪਿਕਨਿਕ ਸੈੱਟਅਪ ਤਿਆਰ ਕੀਤਾ ਗਿਆ ਹੈ ਜਿਸ ’ਚ ਕੁਝ ਨਕਲੀ ਵੀ ਹਨ।

ਇਹ ਵੀ ਪੜੋ: ਡੋਸਾ ਬਣਾਉਣ ਵਾਲੇ ਦੀ ਵੀਡੀਓ ਵਾਇਰਲ, ਰੋਬੇਟ ਨਾਲੋਂ ਵੀ ਤੇਜ਼!

ETV Bharat Logo

Copyright © 2024 Ushodaya Enterprises Pvt. Ltd., All Rights Reserved.