ਮਾਸਕੋ: ਰੂਸ ਨੇ ਭਾਰਤ ਵਿਰੁੱਧ ਸਾਜ਼ਿਸ਼ ਰਚ ਰਹੇ ਇੱਕ ਅੱਤਵਾਦੀ ਨੂੰ (Russia has an IS suicide bomber) ਫੜਿਆ ਹੈ। ਇਹ ਅੱਤਵਾਦੀ ਹਾਈ ਪ੍ਰੋਫਾਈਲ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਰੂਸ ਤੋਂ ਭਾਰਤ ਆਉਣ ਵਾਲਾ ਸੀ। ਪਰ ਰੂਸ ਨੇ ਭਾਰਤ ਨਾਲ ਦੋਸਤੀ ਨਿਭਾਉਂਦੇ ਹੋਏ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
ਜਾਣਕਾਰੀ ਮੁਤਾਬਿਕ ਭਾਰਤ ਦੇ ਇਕ ਵੱਡੇ ਨੇਤਾ ਖਿਲਾਫ ਸਾਜ਼ਿਸ਼ ਰਚੀ ਗਈ ਸੀ। ਇਹ ਅੱਤਵਾਦੀ ਇਸਲਾਮਿਕ ਸਟੇਟ (Terrorist Islamic State) ਨਾਲ ਜੁੜਿਆ ਹੋਇਆ ਹੈ, ਜੋ ਆਤਮਘਾਤੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਰੂਸੀ ਰੱਖਿਆ ਸੁਰੱਖਿਆ ਏਜੰਸੀ (FSB) ਨੇ ਸੋਮਵਾਰ ਨੂੰ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: India Will Buy MQ 9b Drones ਭਾਰਤ ਵੀ ਖ਼ਰੀਦੇਗਾ ਅਲਕਾਇਦਾ ਚੀਫ਼ ਅਲ ਜਵਾਹਿਰੀ ਨੂੰ ਮਾਰਨ ਵਾਲਾ ਡਰੋਨ