ETV Bharat / bharat

ਰਾਜਧਾਨੀ ਸਮੇਤ ਉੱਤਰ ਭਾਰਤ ‘ਚ ਮੀਂਹ

author img

By

Published : Aug 21, 2021, 9:04 AM IST

ਦਿੱਲੀ ਵਿੱਚ ਸ਼ਨੀਵਾਰ ਦੀ ਸਵੇਰ ਤੋਂ ਭਾਰੀ ਮੀਂਹ (Rain) ਪੈ ਰਿਹਾ ਹੈ। ਜਿਸ ਨਾਲ ਕਈ ਇਲਾਕਿਆਂ ਵਿੱਚ ਪਾਣੀ ਵੀ ਭਰ ਗਿਆ ਹੈ। ਰਾਜਧਾਨੀ ਸਮੇਤ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਵੀ ਮੀਂਹ ਪੈ ਰਿਹਾ ਹੈ।

ਰਾਜਧਾਨੀ ਸਮੇਤ ਉੱਤਰੀ ਭਾਰਤ ਵਿਚ ਮੀਂਹ
ਰਾਜਧਾਨੀ ਸਮੇਤ ਉੱਤਰੀ ਭਾਰਤ ਵਿਚ ਮੀਂਹ

ਨਵੀਂ ਦਿੱਲੀ: ਮੌਸਮ ਵਿਭਾਗ ਦੀ ਮਾਨਸੂਨ ਬਾਰੇ ਭਵਿੱਖਬਾਣੀ ਦੇ ਹਿਸਾਬ ਨਾਲ ਹੀ ਰਾਜਧਾਨੀ ਦਿੱਲੀ ਵਿਚ ਚੰਗਾ ਮੀਂਹ (Rain) ਪੈ ਰਿਹਾ ਹੈ। ਤਿੰਨ ਘੰਟੇ ਦੇ ਭਾਵ ਸ਼ਨੀਵਾਰ ਦੀ ਸਵੇਰ 2.30 ਵਜੇ ਤੋਂ ਲੈ ਕੇ 5.30 ਤੱਕ ਦਿੱਲੀ (Delhi) ਦੀ ਸਫਦਰਜੰਗ ਆਬਜ਼ਰਵੇਟਰੀ ਉਤੇ 73.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਮੀਂਹ ਅਗਲੇ ਕੁੱਝ ਘੰਟਿਆਂ ਤੱਕ ਜਾਰੀ ਰਹੇਗਾ।

ਰਾਜਧਾਨੀ ਸਮੇਤ ਉੱਤਰੀ ਭਾਰਤ ਵਿਚ ਮੀਂਹ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਾਜਧਾਨੀ ਦਿੱਲੀ ਵਿਚ ਦੇਰ ਤੋਂ ਮੀਂਹ ਸ਼ੁਰੂ ਹੋ ਗਿਆ ਸੀ। ਜਿਸ ਵਿਚ ਸ਼ੁੱਕਰਵਾਰ ਰਾਤ 11.30 ਵਜੇ ਤੋਂ ਸ਼ਨੀਵਾਰ ਰਾਤ 2.30 ਵਜੇ ਤੱਕ ਸਫਦਰਗੰਜ ਉਤੇ 4.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਉਥੇ ਹੀ ਪਾਲਮ ਇਲਾਕੇ ਵਿਚ ਇਹ ਅੰਕੜਾ 4.4 ਮਿਲੀਮੀਲਟ ਦਾ ਹੈ। ਸਵੇਰ 2.30 ਵਜੇ ਤੋਂ ਲੈ ਕੇ 5.30 ਵਜੇ ਤੱਕ ਪਾਲਮ ਵਿਚ 11 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਸਥਿਤੀ ਨੂੰ ਵੇਖ ਦੇ ਹੋਏ ਦਿੱਲੀ ਵਿਚ ਹੁਣ ਵੀ ਚੰਗਾ ਮੀਂਹ ਪੈ ਰਿਹਾ ਹੈ। ਰਾਜਧਾਨੀ ਦੇ ਸਮੇਤ ਉੱਤਰੀ ਭਾਰਤ ਵਿਚ ਵੀ ਮੀਂਹ ਪੈ ਰਿਹਾ ਹੈ।

ਇਹ ਵੀ ਪੜੋ:ਪਾਕਿਸਤਾਨ ਤੋਂ ਆਈ 40 ਕਿਲੋ ਹੈਰੋਇਨ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.