ETV Bharat / bharat

ਮੋਦੀ ਸਮਾਜ 'ਤੇ ਟਿੱਪਟੀ ਕਰਨ 'ਤੇ ਕਸੂਤੇ ਫਸੇ ਰਾਹੁਲ ਗਾਂਧੀ !

ਰਾਹੁਲ ਗਾਂਧੀ (RAHUL GANDHI) ਸੂਰਤ ਏਅਰਪੋਰਟ (Surat Airport) ਤੋਂ ਅਦਾਲਤ ਵਿੱਚ ਪਹੁੰਚੇ, ਜਿੱਥੇ ਅਦਾਲਤੀ ਕਮਰੇ ਵਿੱਚ ਗਵਾਹ ਦੇ ਬਿਆਨ 'ਤੇ ਰਾਹੁਲ ਗਾਂਧੀ (RAHUL GANDHI) ਦਾ ਵਾਧੂ ਬਿਆਨ ਲਿਆ ਗਿਆ। ਉਸਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਭਾਸ਼ਣ ਦੌਰਾਨ ਕੋਈ ਵੀਡੀਓਗ੍ਰਾਫ਼ਰ ਮੌਜੂਦ ਸੀ ਜਾਂ ਨਹੀਂ। ਮੈਨੂੰ ਕੁੱਝ ਨਹੀਂ ਪਤਾ।

ਮੋਦੀ ਸਮਾਜ 'ਤੇ ਟਿੱਪਟੀ ਕਰਨ 'ਤੇ ਕਸੂਤੇ ਫਸੇ ਰਾਹੁਲ ਗਾਂਧੀ

author img

By

Published : Oct 29, 2021, 7:36 PM IST

ਸੂਰਤ: ਕਾਂਗਰਸੀ ਆਗੂ ਰਾਹੁਲ (RAHUL GANDHI) ਗਾਂਧੀ ਸ਼ੁੱਕਰਵਾਰ ਨੂੰ ਸੂਰਤ ਪਹੁੰਚੇ। ਜਿੱਥੇ ਕਾਂਗਰਸੀ ਆਗੂ ਰਾਹੁਲ ਗਾਂਧੀ (RAHUL GANDHI) ਦਾ ਸੂਰਤ ਏਅਰਪੋਰਟ 'ਤੇ ਗੁਜਰਾਤ ਕਾਂਗਰਸ ਦੇ ਲੀਡਰਾਂ ਨੇ ਸਵਾਗਤ ਕੀਤਾ। ਏਅਰਪੋਰਟ ਤੋਂ ਰਾਹੁਲ ਗਾਂਧੀ ਅਦਾਲਤ ਵਿੱਚ ਪਹੁੰਚੇ, ਜਿੱਥੇ ਅਦਾਲਤੀ ਕਮਰੇ ਵਿੱਚ ਗਵਾਹ ਦੇ ਬਿਆਨ 'ਤੇ ਰਾਹੁਲ ਗਾਂਧੀ (RAHUL GANDHI) ਦਾ ਵਾਧੂ ਬਿਆਨ ਲਿਆ ਗਿਆ। ਉਸਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਭਾਸ਼ਣ ਦੌਰਾਨ ਕੋਈ ਵੀਡੀਓਗ੍ਰਾਫ਼ਰ ਮੌਜੂਦ ਸੀ ਜਾਂ ਨਹੀਂ। ਮੈਨੂੰ ਕੁੱਝ ਨਹੀਂ ਪਤਾ।

ਰਾਹੁਲ ਗਾਂਧੀ ਨੇ ਮੋਦੀ ਸਮਾਜ 'ਤੇ ਕੀਤੀ ਸੀ ਟਿੱਪਣੀ

ਰਾਹੁਲ ਗਾਂਧੀ (RAHUL GANDHI) ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਸਮਾਜ 'ਤੇ ਟਿੱਪਣੀ ਕੀਤੀ ਸੀ। ਉਦੋਂ ਨੀਰਵ ਮੋਦੀ ਅਤੇ ਲਲਿਤ ਮੋਦੀ ਦੀਆਂ ਖਬਰਾਂ ਸੁਰਖੀਆਂ ਵਿੱਚ ਸਨ। ਰਾਹੁਲ ਗਾਂਧੀ (RAHUL GANDHI) ਨੇ ਕਿਹਾ ਸੀ ਕਿ ਮੋਦੀ ਚੋਰ ਹੈ। ਸੂਰਤ (ਪੱਛਮੀ) ਦੇ ਵਿਧਾਇਕ ਅਤੇ ਹੁਣ ਕੈਬਨਿਟ ਮੰਤਰੀ ਪੂਰਨੇਸ਼ ਮੋਦੀ ਨੇ ਸੂਰਤ ਦੀ ਅਦਾਲਤ ਵਿੱਚ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਮਾਮਲੇ ਵਿੱਚ ਰਾਹੁਲ ਗਾਂਧੀ (RAHUL GANDHI) ਪਹਿਲਾਂ ਵੀ 2 ਵਾਰ ਆਪਣਾ ਜਵਾਬ ਦੇਣ ਆ ਚੁੱਕੇ ਹਨ। 2 ਗਵਾਹਾਂ ਦੇ ਬਿਆਨ ਤੋਂ ਬਾਅਦ ਰਾਹੁਲ ਗਾਂਧੀ (RAHUL GANDHI) ਆਪਣੇ ਅਗਲੇ ਬਿਆਨ ਲਈ ਸੂਰਤ ਅਦਾਲਤ ਪਹੁੰਚੇ।

ਮੋਦੀ ਸਮਾਜ 'ਤੇ ਟਿੱਪਟੀ ਕਰਨ 'ਤੇ ਕਸੂਤੇ ਫਸੇ ਰਾਹੁਲ ਗਾਂਧੀ
ਮੋਦੀ ਸਮਾਜ 'ਤੇ ਟਿੱਪਟੀ ਕਰਨ 'ਤੇ ਕਸੂਤੇ ਫਸੇ ਰਾਹੁਲ ਗਾਂਧੀ

ਰਾਹੁਲ ਗਾਂਧੀ (RAHUL GANDHI) ਦੁਪਹਿਰ ਕਰੀਬ 3.15 ਵਜੇ ਸੂਰਤ ਏਅਰਪੋਰਟ ਪਹੁੰਚੇ। ਸੂਰਤ ਹਵਾਈ ਅੱਡੇ 'ਤੇ ਰਾਹੁਲ ਗਾਂਧੀ (RAHUL GANDHI) ਦਾ ਸਵਾਗਤ ਕੀਤਾ ਗਿਆ। ਕਾਂਗਰਸੀ ਆਗੂ ਤੇ ਹਲਕਾ ਇੰਚਾਰਜਾਂ ਸਮੇਤ ਵਰਕਰ ਹਾਜ਼ਰ ਸਨ। ਇਸ ਤੋਂ ਇਲਾਵਾ ਸੂਰਤ ਵਿੱਚ ਵੀ ਪੁਲਿਸ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਰਕਾਰੀ ਵਕੀਲ ਪੂਰਨੇਸ਼ ਮੋਦੀ ਨੇ ਇਸ ਮਾਮਲੇ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਹੈ। ਭਲਕੇ ਅਦਾਲਤ ਵਿੱਚ ਅਗਲੀ ਸੁਣਵਾਈ ਹੋਵੇਗੀ, ਹਾਲਾਂਕਿ ਰਾਹੁਲ ਗਾਂਧੀ (RAHUL GANDHI) ਸੁਣਵਾਈ ਵਿੱਚ ਹਾਜ਼ਰ ਨਹੀਂ ਹੋਣਗੇ।।

ਹਾਈਕੋਰਟ ਜਾਣ ਦੀ ਤਿਆਰੀ

ਪੂਰਨੇਸ਼ ਮੋਦੀ ਦੇ ਵਕੀਲ ਵੀ.ਬੀ ਰਾਠੌਰ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਅਤੇ ਕੋਲਾਰ ਦੇ ਇੱਕ ਵੀਡੀਓਗ੍ਰਾਫ਼ਰ ਨੇ ਸੂਰਤ ਦੀ ਮੁੱਖ ਅਦਾਲਤ ਵਿੱਚ ਬਿਆਨ ਦਰਜ ਕਰਵਾਇਆ। ਇਸ ਮਾਮਲੇ ਦੇ ਇਕ ਹੋਰ ਗਵਾਹ ਦੇ ਬਿਆਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੁੱਖ ਅਦਾਲਤ 'ਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਤੇ ਸ਼ਨੀਵਾਰ ਨੂੰ ਸੁਣਵਾਈ ਹੋਵੇਗੀ। ਜੇਕਰ ਅਦਾਲਤ ਨੇ ਇਸ ਬਿਆਨ ਨਾਲ ਹੁਕਮ ਜਾਰੀ ਨਾ ਕੀਤੇ ਤਾਂ ਉਨ੍ਹਾਂ ਹਾਈ ਕੋਰਟ ਜਾਣ ਦੀ ਤਿਆਰੀ ਵੀ ਕਰ ਲਈ ਹੈ।

30 ਅਕਤੂਬਰ ਨੂੰ ਸੂਰਤ ਅਦਾਲਤ ਵਿੱਚ ਪੇਸ਼ੀ

ਰਾਹੁਲ ਗਾਂਧੀ (RAHUL GANDHI) ਦੇ ਵਕੀਲ ਕਿਰੀਟ ਪੰਨਵਾਲਾ ਨੇ ਕਿਹਾ ਕਿ ਇਸ ਮਾਮਲੇ 'ਚ 25 ਅਕਤੂਬਰ ਨੂੰ ਕੋਲਾਰ ਤੋਂ ਚੋਣ ਕਮਿਸ਼ਨ ਦੇ ਅਧਿਕਾਰੀ ਸ਼ਿਲੱਪਾ ਅਤੇ ਅਰੁਣ ਦੇ ਬਿਆਨ ਲਏ ਗਏ ਸਨ। ਇਸ ਪਟੀਸ਼ਨ 'ਤੇ ਸੂਰਤ ਦੀ ਅਦਾਲਤ 'ਚ 30 ਅਕਤੂਬਰ ਨੂੰ ਸੁਣਵਾਈ ਹੋਵੇਗੀ। ਹਾਲਾਂਕਿ ਰਾਹੁਲ ਗਾਂਧੀ (RAHUL GANDHI) ਸੁਣਵਾਈ 'ਚ ਹਾਜ਼ਰ ਨਹੀਂ ਹੋਣਗੇ।

ਇਸ ਮਾਮਲੇ ਵਿੱਚ ਰਾਹੁਲ ਗਾਂਧੀ ਤੀਜੀ ਵਾਰ ਸੂਰਤ ਦੀ ਅਦਾਲਤ ਵਿੱਚ ਪੇਸ਼ ਹੋਏ।

ਰਾਹੁਲ ਗਾਂਧੀ (RAHUL GANDHI) ਇਸ ਮਾਮਲੇ ਵਿੱਚ ਤੀਜੀ ਵਾਰ ਸੂਰਤ ਦੀ ਅਦਾਲਤ ਵਿੱਚ ਪੇਸ਼ ਹੋਏ ਹਨ। ਸ਼ਹਿਰ ਵਿੱਚ 4 ਥਾਵਾਂ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਹ ਮੁੱਖ ਅਦਾਲਤ ਦੇ ਅੰਦਰ ਕਰੀਬ 20 ਮਿੰਟ ਤੱਕ ਰਹੇ ਅਤੇ ਅਦਾਲਤ ਨੂੰ ਕਿਹਾ ਕਿ ਮੈਂ ਕੁਝ ਨਹੀਂ ਜਾਣਦਾ ਹਾਂ।

ਇਹ ਵੀ ਪੜ੍ਹੋ:- ਭਾਜਪਾ ਸਾਂਸਦ ਵਰੁਣ ਗਾਂਧੀ ਯੋਗੀ ਸਰਕਾਰ ਨੂੰ ਹੋਏ ਸਿੱਧੇ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.