ETV Bharat / bharat

ਪੰਜਾਬ ਸਰਕਾਰ ਦੀ ਯੂਪੀ ਸਰਕਾਰ ਨੂੰ ਚਿੱਠੀ, ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਲੈ ਜਾਓ - ਪੰਜਾਬ ਸਰਕਾਰ

ਉਤਰ ਪ੍ਰਦੇਸ਼ ਦੇ ਵਿਧਾਇਕ ਤੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਯੂਪੀ ਸਰਕਾਰ ਨੂੰ ਪੱਤਰ ਲਿਖ ਕੇ ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਲੈ ਜਾਣ ਲਈ ਆਪਣੇ ਪ੍ਰਬੰਧ ਮੁਕੰਮਲ ਕਰਨ ਵਾਸਤੇ ਲਿਖਿਆ । ਫਿਰੌਤੀ ਮੰਗਣ ਦੇ ਮਾਮਲੇ ਵਿੱਚ ਰੋਪੜ ਜੇਲ੍ਹ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕਰਨ ਲਈ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਹੋਏ ਹਨ ਇਕ 15 ਦਿਨਾਂ ਦਾ ਸਮਾਂ ਦਿੱਤਾ ਹੋਇਆ ਹੈ।

ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਲੈ ਜਾਓ
ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਲੈ ਜਾਓ
author img

By

Published : Apr 4, 2021, 12:43 PM IST

ਚੰਡੀਗੜ੍ਹ : ਉਤਰ ਪ੍ਰਦੇਸ਼ ਦੇ ਵਿਧਾਇਕ ਤੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਮਾਮਲਾ ਪੇਚੀਦਾ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਯੂਪੀ ਸਰਕਾਰ ਨੂੰ ਪੱਤਰ ਲਿਖ ਕੇ ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਆਪਣੇ ਪ੍ਰਬੰਧ ਮੁਕੰਮਲ ਕਰ ਕੇ ਯੂਪੀ ਲਿਜਾਣ ਵਾਸਤੇ ਲਿਖਿਆ । ਫਿਰੌਤੀ ਮੰਗਣ ਦੇ ਮਾਮਲੇ ਵਿੱਚ ਰੋਪੜ ਜੇਲ੍ਹ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕਰਨ ਲਈ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਹੋਏ ਹਨ ਇਕ 15 ਦਿਨਾਂ ਦਾ ਸਮਾਂ ਦਿੱਤਾ ਹੋਇਆ ਹੈ।

ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਲੈ ਜਾਓ
ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਲੈ ਜਾਓ

ਬੀਤੇ ਦਿਨੀਂ ਮੁਖਤਾਰ ਅੰਸਾਰੀ ੀ ਸਿਹਤ ਦਾ ਹਵਾਲਾ ਦੇ ਕੇ ਉਸ ਨੂੰ ਕੋਰਟ ਵਿੱਚ ਵੀ ਪੇਸ਼ ਨਹੀਂ ਕੀਤਾ ਗਿਆ ਸੀ ਜਿਸ ਤੋਂ ਖ਼ਫਾ ਅਦਾਲਤ ਨੇ ਟਿੱਪਣੀ ਕੀਤੀ ਸੀ ਕਿ ਮੁਖਤਾਰ ਅੰਸਾਰੀ ਨੂੰ ਯੂਪੀ ਜਾਣਾ ਹਾ ਪਵੇਗਾ। ਦਰਅਸਲ ਮੁਹਾਲੀ ਪੁਲਿਸ ਨੇ ਅੰਸਾਰੀ ਨੂੰ ਇਕ ਬਿਜਨਸਮੈਨ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਕੇ ਉਸ ਨੂੰ ਰੋਪੜ ਜੇਲ੍ਹ ਵਿੱਚ ਭੇਜ ਦਿੱਤਾ ਸੀ।

ਜਿਸ ਤੋਂ ਬਾਅਦ ਯੂਪੀ ਪੁਲਿਸ ਉਸ ਨੂੰ ਵਾਰ ਵਾਰ ਯੂਪੀ ਲਿਜਾਣ ਦੀ ਕੋਸ਼ਿਸ਼ ਕਰਦੀ ਰਹੀ ਪਰ ਪੰਜਾਬ ਸਰਕਾਰ ਮੁਖਤਾਰ ਅੰਸਾਰੀ ਦੀ ਸਿਹਤ ਦਾ ਹਵਾਲਾ ਦੇ ਕੇ ਉਸ ਨੂੰ ਹਰ ਵਾਰ ਖਾਲੀ ਹੱਥ ਵਾਪਸ ਭੇਜ ਦਿੰਦੀ ਸੀ। ਆਖ਼ਰ ਯੂਪੀ ਪੁਲਿਸ ਨੇ ਸੁਪਰੀਮ ਕੋਰਟ ਦ ਸਹਾਰਾ ਲਿਆ। ਦੱਸਦਈਏ ਕਿ ਅੰਸਾਰੀ ਉਤੇ ਇਕ ਬੀਜੀਪੀ ਦੇ ਵਿਧਾਇਕ ਦੇ ਕਤਲ ਦਾ ਮਾਮਲਾ ਚਲਦਾ ਹੈ ਇਸ ਲਈ ਪੁਲਿਸ ਉਸ ਨੂੰ ਯੂਪੀ ਲਿਜਾਣਾ ਚਾਹੁੰਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.