ETV Bharat / bharat

ਪੰਜਾਬ ਦੇ ਚੀਫ਼ ਸਕੱਤਰ ਦੀ ਫੇਸਬੁੱਕ ਆਈਡੀ ਹੈੱਕ ਕਰਨ ਵਾਲਾ ਮੁਲਜ਼ਮ ਕਾਬੂ - ਫੇਸਬੁੱਕ ਆਈਡੀ ਹੈੱਕ

ਭਰਤਪੁਰ ਦੇ ਪਹਾੜੀ ਥਾਣਾ ਇਲਾਕੇ ਵਿੱਚ ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਪੰਜਾਬ ਦੇ ਚੀਫ ਸੈਕਟਰੀ ਦੀ ਫੇਸਬੁੱਕ ਆਈਡੀ ਹੈਕ ਕਰਨ ਵਾਲੇ ਬਦਮਾਸ਼ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਬਦਮਾਸ਼ ਦਾ ਨਾਂਅ ਰਮਨ ਜਾਟਵ ਹੈ ਤੇ ਉਹ ਪਿੰਡ ਚੰਦਰਪਰਾ ਥਾਣਾ ਗੋਪਾਲਗੜ੍ਹ ਦਾ ਵਸਨੀਕ ਹੈ।

ਫ਼ੋਟੋ
ਫ਼ੋਟੋ
author img

By

Published : Jan 4, 2021, 9:17 PM IST

ਭਰਤਪੁਰ: ਪਹਾੜੀ ਥਾਣਾ ਇਲਾਕੇ ਵਿੱਚ ਪੰਜਾਬ ਪੁਲਿਸ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਪੰਜਾਬ ਦੇ ਚੀਫ ਸੈਕਟਰੀ ਦੀ ਫੇਸਬੁੱਕ ਆਈਡੀ ਹੈਕ ਕਰਨ ਵਾਲੇ ਬਦਮਾਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਬਦਮਾਸ਼ ਦਾ ਨਾਂਅ ਰਮਨ ਜਾਟਵ ਹੈ ਤੇ ਉਹ ਪਿੰਡ ਚੰਦਰਪਰਾ ਥਾਣਾ ਗੋਪਾਲਗੜ੍ਹ ਦਾ ਵਸਨੀਕ ਹੈ।

ਮੁਲਜ਼ਮ ਰਮਨ ਸੂਬੇ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਹੋਟਲ ਦਾ ਓਐਲਏਕਸ ਉੱਤੇ ਫੋਟੋ ਪਾ ਕੇ ਕਈ ਲੋਕਾਂ ਤੋਂ ਲੱਖਾ ਰੁਪਏ ਦੀ ਠੱਗੀ ਕਰਨ ਦੇ ਜ਼ੁਰਮ ਵਿੱਚ ਪਹਿਲਾਂ ਵੀ ਗ੍ਰਿਫ਼ਤਾਰ ਹੋ ਚੁੱਕਿਆ ਹੈ।

ਭਰਤਪੁਰ ਦੇ ਆਈਜੀ ਸੰਜੀਵ ਨੇ ਕਿਹਾ ਕਿ ਮੇਵਾਤ ਇਲਾਕੇ ਵਿੱਚ ਕੁੱਝ ਫਰੋਡ ਗੈਂਗ ਹਨ। ਜੋ ਆਨਲਾਈਨ ਸਾਈਟਾਂ ਦੇ ਜ਼ਰੀਏ ਲੋਕਾਂ ਦੇ ਨਾਲ ਠੱਗੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਫਿਲਹਾਲ ਅਜਿਹੇ ਫਰੋਡ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਨੇ ਪੰਜਾਬ ਦੇ ਮੁੱਖ ਬੁਲਾਰੇ ਦੀ ਫੇਸਬੁੱਕ ਆਈਡੀ ਹੈਕ ਕੀਤੀ ਸੀ।

ਮੇਵਾਤ ਇਲਾਕੇ ਵਿੱਚ ਆਨਲਾਈਨ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਦੇ ਨਾਲ ਠੱਗੀ ਕਰਨ ਵਾਲੀ ਕਈ ਗੈਂਗ ਹਨ। ਇਨ੍ਹਾਂ ਦੇ ਖ਼ਿਲਾਫ਼ ਪੁਲਿਸ ਨੇ ਮੁਹਿੰਮ ਚਲਾਈ ਹੋਈ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਗੈਂਗਾਂ ਦੇ ਕਰੀਬ ਸੈਂਕੜੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਓਐਲਏਕਸ ਦੇ ਜ਼ਰੀਏ ਦੇਸ਼ ਦੇ ਹੋਰ ਰਾਜਾਂ ਵਿੱਚ ਠੱਗ ਗੈਂਗ ਨੇ ਆਮ ਲੋਕਾਂ ਨੂੰ ਠੱਗੀ ਜਾ ਰਿਹਾ ਹੈ। ਇਸ ਦੇ ਖ਼ਿਲਾਫ਼ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.