ETV Bharat / bharat

ਲਓ ਜੀ, ਥਾਣੇਦਾਰਾਂ ਨੂੰ ਹੁਣ ਕੇਲੇ ਖਾਣ ਦੇ ਹੁਕਮ ! - ਇੰਦੌਰ ਪੁਲਿਸ

ਪੱਛਮੀ ਜ਼ੋਨ ਦੇ ਐਸ.ਪੀ ਮਹੇਸ਼ ਚੰਦ ਜੈਨ ਨੇ ਆਪਣੇ ਆਦੇਸ਼ ਰਾਹੀਂ ਖੇਤਰ ਦੇ ਪੁਲਿਸ ਇੰਚਾਰਜਾਂ ਨੂੰ ਇਹ ਆਦੇਸ਼ ਜਾਰੀ ਕੀਤਾ ਗਿਆ ਹੈ, ਕਿ ਰੋਲ ਕਾਲ ਦੇ ਦੌਰਾਨ, ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਕੇਲੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਇਨ੍ਹਾਂ ਆਦੇਸ਼ਾਂ ਦੀ ਸ਼ਹਿਰ ਵਿੱਚ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਲਓ ਜੀ, ਥਾਣੇਦਾਰਾਂ ਨੂੰ ਹੁਣ ਕੇਲੇ ਖਾਣ ਦੇ ਹੁਕਮ !

author img

By

Published : Aug 26, 2021, 7:35 PM IST

Updated : Aug 26, 2021, 8:00 PM IST

ਇੰਦੌਰ: ਇੰਦੌਰ ਪੁਲਿਸ ਅਤੇ ਇੰਦੌਰ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਕੜੀ ਵਿੱਚ ਹੀ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਫ਼ਰਮਾਨ ਨੇ ਇੰਦੌਰ ਵਿੱਚ ਬਹੁਤ ਸੁਰਖੀਆਂ ਬਟੋਰੀਆਂ ਹਨ।

ਲਓ ਜੀ, ਥਾਣੇਦਾਰਾਂ ਨੂੰ ਹੁਣ ਕੇਲੇ ਖਾਣ ਦੇ ਹੁਕਮ !

ਇਸ ਤੋਂ ਇਲਾਵਾਂ ਪੱਛਮੀ ਜ਼ੋਨ ਦੇ ਮਹੇਸ਼ ਚੰਦ ਜੈਨ ਵੀ ਆਪਣੀ ਕਾਰਜਪ੍ਰਣਾਲੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਇੰਦੌਰ ਖੇਤਰ ਦੇ ਪੁਲਿਸ ਇੰਚਾਰਜਾਂ ਨੂੰ ਇਹ ਆਦੇਸ਼ ਜਾਰੀ ਕੀਤਾ ਗਿਆ ਹੈ, ਕਿ ਰੋਲ ਕਾਲ ਦੇ ਦੌਰਾਨ, ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਕੇਲੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਜੋ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ ਹੈ। ਜਿਸ ਦੇ ਆਦੇਸ਼ਾਂ ਦੀ ਸ਼ਹਿਰ ਵਿੱਚ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਲਈ ਇਹੀ ਆਦੇਸ਼ ਸੁਰਖੀਆਂ ਬਣ ਗਿਆ ਹਨ।

ਲਗਾਤਾਰ ਡਿਊਟੀ ਦੇ ਕਾਰਨ, ਐਸਪੀ ਨੇ ਕੱਢਿਆ ਆਦੇਸ਼

ਤੁਹਾਨੂੰ ਦੱਸ ਦੇਈਏ ਕਿ ਇੰਦੌਰ ਵਿੱਚ ਪੁਲਿਸ ਕਰਮਚਾਰੀਆਂ ਦੀ ਡਿਊਟੀ ਬਹੁਤ ਲੰਮੀ ਹੈ, ਬਹੁਤ ਸਾਰੇ ਪੁਲਿਸ ਥਾਣਾ ਖੇਤਰਾਂ ਦੇ ਪੁਲਿਸ ਕਰਮਚਾਰੀ ਕਾਨੂੰਨ ਵਿਵਸਥਾ ਬਣਾਉਣ ਲਈ ਦੇਰ ਰਾਤ ਤੱਕ ਠਹਿਰਦੇ ਹਨ। ਉਨ੍ਹਾਂ ਦੀ ਸਿਹਤ ਵਿੱਚ ਕੋਈ ਕਮੀ ਨਾ ਹੋਣ ਦੇ ਮੱਦੇਨਜ਼ਰ ਐਸ.ਪੀ ਨੇ ਇਹ ਆਦੇਸ਼ ਜਾਰੀ ਕੀਤੇ ਹਨ। ਦੂਜੇ ਪਾਸੇ, ਐਸ.ਪੀ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ ਸਟੇਸ਼ਨ ਇੰਚਾਰਜਾਂ ਨੂੰ ਸਪੱਸ਼ਟ ਤੌਰ 'ਤੇ ਨਿਰਦੇਸ਼ ਦਿੱਤੇ ਗਏ ਹਨ। ਕਿ ਰੋਲ ਕਾਲ ਦੌਰਾਨ ਪੁਲਿਸ ਕਰਮਚਾਰੀਆਂ ਨੂੰ ਕੇਲੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ। ਜਿੱਥੇ ਉਨ੍ਹਾਂ ਦੀ ਪਾਚਨ ਪ੍ਰਣਾਲੀ ਠੀਕ ਰੱਖਦੇ ਹਨ। ਉਸੇ ਸਮੇਂ, ਉਹ ਸਿਹਤ ਲਈ ਬਹੁਤ ਲਾਭਦਾਇਕ ਹਨ, ਇਸਦੇ ਮੱਦੇਨਜ਼ਰ, ਪੱਛਮੀ ਐਸ.ਪੀ ਨੇ ਅਜਿਹੇ ਫਰਮਾਨ ਜਾਰੀ ਕੀਤੇ ਹਨ। ਸੋ ਇਹ ਵੇਖਣਾ ਹੋਵੇਗਾ ਕਿ ਇਸ ਨਾਲ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਕਿੰਨਾ ਲਾਭ ਹੁੰਦਾ ਹੈ।

ਇਹ ਵੀ ਪੜ੍ਹੋ:- ਲੈਡਿੰਗ ਦੌਰਾਨ ਕਾਰ ਨਾਲ ਟਕਰਾਇਆ, ਚੱਕਨਾਚੂਰ ਹੋ ਗਿਆ ਹੈਲੀਕਾਪਟਰ, ਦੇਖੋ ਵੀਡੀਓ

Last Updated : Aug 26, 2021, 8:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.