ਹੈਦਰਾਬਾਦ : ਸਨਾਤਨ ਧਰਮ ਦੇ ਮੁਤਾਬਕ ਇਸ ਵਾਰ 20 ਅਕਤੂਬਰ 2021 ਨੂੰ ਵਾਲਮੀਕਿ ਜੰਯਤੀ (Valmiki Jayanti) ਮਨਾਈ ਜਾ ਰਹੀ ਹੈ। ਵਾਲਮੀਕਿ ਜਯੰਤੀ ਹਿੰਦੂ ਭਾਈਚਾਰੇ ਦਾ ਤਿਉਹਾਰ ਹੈ, ਜੋ ਕਿ ਮਹਾਰਿਸ਼ੀ ਵਾਲਮੀਕਿ ਦੇ ਜਨਮਦਿਨ ਮੌਕੇ ਮਨਾਇਆ ਜਾਂਦਾ ਹੈ। ਮਹਾਰਿਸ਼ੀ ਵਾਲਮੀਕਿ ਨੇ ਪ੍ਰਸਿੱਧ ਹਿੰਦੂ ਮਹਾਂਕਾਵਿ ਰਮਾਇਣ ਦੀ ਰਚਨਾ ਕੀਤੀ ਸੀ। ਵਾਲਮੀਕਿ ਜੈਯੰਤੀ 'ਤੇ ਪੀਐਮ ਮੋਦੀ, ਕੇਂਦਰੀ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਕਈ ਸਿਆਸੀ ਆਗੂਆਂ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ।
ਪੀਐਮ ਮੋਦੀ ਨੇ ਦਿੱਤੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
-
I bow in reverence to Maharishi Valmiki on the special occasion of Valmiki Jayanti. We recall his seminal contributions towards chronicling our rich past and glorious culture. His emphasis on social empowerment keeps inspiring us. pic.twitter.com/Q9NMTEkzwt
— Narendra Modi (@narendramodi) October 20, 2021 " class="align-text-top noRightClick twitterSection" data="
">I bow in reverence to Maharishi Valmiki on the special occasion of Valmiki Jayanti. We recall his seminal contributions towards chronicling our rich past and glorious culture. His emphasis on social empowerment keeps inspiring us. pic.twitter.com/Q9NMTEkzwt
— Narendra Modi (@narendramodi) October 20, 2021I bow in reverence to Maharishi Valmiki on the special occasion of Valmiki Jayanti. We recall his seminal contributions towards chronicling our rich past and glorious culture. His emphasis on social empowerment keeps inspiring us. pic.twitter.com/Q9NMTEkzwt
— Narendra Modi (@narendramodi) October 20, 2021
ਇਸ ਪਾਵਨ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਟਵੀਟ ਕਰ ਵਾਲਮੀਕਿ ਜੈਯੰਤੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, "ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਮੈਂ ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦੇ ਮਹਾਨ ਵਿਚਾਰ ਕਈ ਲੋਕਾਂ ਨੂੰ ਪ੍ਰੇਰਤ ਕਰਦੇ ਹਨ। ਇਹ ਵਿਚਾਰ ਲੱਖਾਂ ਗਰੀਬਾਂ ਤੇ ਦਲਿਤਾਂ ਦੇ ਲਈ ਉਮੀਦ ਦੀ ਕਿਰਨ ਹੈ ਤੇ ਉਨ੍ਹਾਂ ਵਿਚਾਲੇ ਉਮੀਦ ਦਾ ਸੰਚਾਰ ਕਰਦੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
-
महर्षि वाल्मीकि जी ने पवित्र रामायण की रचना कर पूरी मानवजाति के कल्याण हेतु धर्म का मार्ग प्रशस्त किया।
— Amit Shah (@AmitShah) October 20, 2021 " class="align-text-top noRightClick twitterSection" data="
समरसता व सद्भाव के प्रतीक महर्षि वाल्मीकि जी की शिक्षा व विचार हमें एक समृद्ध व गौरवशाली समाज की रचना करने की प्रेरणा देते है।
सभी को वाल्मीकि जयंती की हार्दिक शुभकामनाएँ। pic.twitter.com/N8gxScmHDp
">महर्षि वाल्मीकि जी ने पवित्र रामायण की रचना कर पूरी मानवजाति के कल्याण हेतु धर्म का मार्ग प्रशस्त किया।
— Amit Shah (@AmitShah) October 20, 2021
समरसता व सद्भाव के प्रतीक महर्षि वाल्मीकि जी की शिक्षा व विचार हमें एक समृद्ध व गौरवशाली समाज की रचना करने की प्रेरणा देते है।
सभी को वाल्मीकि जयंती की हार्दिक शुभकामनाएँ। pic.twitter.com/N8gxScmHDpमहर्षि वाल्मीकि जी ने पवित्र रामायण की रचना कर पूरी मानवजाति के कल्याण हेतु धर्म का मार्ग प्रशस्त किया।
— Amit Shah (@AmitShah) October 20, 2021
समरसता व सद्भाव के प्रतीक महर्षि वाल्मीकि जी की शिक्षा व विचार हमें एक समृद्ध व गौरवशाली समाज की रचना करने की प्रेरणा देते है।
सभी को वाल्मीकि जयंती की हार्दिक शुभकामनाएँ। pic.twitter.com/N8gxScmHDp
ਵਾਲਮੀਕਿ ਜਯੰਤੀ ਦੇ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, " ਮਹਾਰਿਸ਼ੀ ਵਾਲਮੀਕਿ ਜੀ ਨੇ ਪਵਿੱਤਰ ਰਾਮਾਇਣ ਦੀ ਰਚਨਾ ਕੀਤੀ ਅਤੇ ਸਮੁੱਚੀ ਮਨੁੱਖ ਜਾਤੀ ਦੀ ਭਲਾਈ ਲਈ ਧਰਮ ਦਾ ਰਾਹ ਪੱਧਰਾ ਕੀਤਾ। ਸਦਭਾਵਨਾ ਅਤੇ ਸਦਭਾਵਨਾ ਦੇ ਪ੍ਰਤੀਕ ਮਹਾਰਿਸ਼ੀ ਵਾਲਮੀਕਿ ਜੀ ਦੀ ਸਿੱਖਿਆ ਅਤੇ ਵਿਚਾਰ ਸਾਨੂੰ ਇੱਕ ਖੁਸ਼ਹਾਲ ਅਤੇ ਮਾਣਮੱਤੇ ਸਮਾਜ ਦੀ ਸਿਰਜਣਾ ਲਈ ਪ੍ਰੇਰਤ ਕਰਦੇ ਹਨ।ਸਾਰਿਆਂ ਨੂੰ ਵਾਲਮੀਕਿ ਜਯੰਤੀ ਦੀਆਂ ਬਹੁਤ ਬਹੁਤ ਮੁਬਾਰਕਾਂ। "
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਟਵੀਟ
-
आदिकवि महर्षि वाल्मीकि की जयंती के अवसर पर आप सभी को हार्दिक शुभकामनाएँ। उन्होंने भारतीय संस्कृति और संस्कार की महिमा और उसके महत्व को महाकाव्य का स्वरूप दिया और समाज में समरसता और सौहार्द को बढ़ाने में बड़ा योगदान दिया है। उनकी जयंती पर उन्हें कोटिशः नमन!
— Rajnath Singh (@rajnathsingh) October 20, 2021 " class="align-text-top noRightClick twitterSection" data="
">आदिकवि महर्षि वाल्मीकि की जयंती के अवसर पर आप सभी को हार्दिक शुभकामनाएँ। उन्होंने भारतीय संस्कृति और संस्कार की महिमा और उसके महत्व को महाकाव्य का स्वरूप दिया और समाज में समरसता और सौहार्द को बढ़ाने में बड़ा योगदान दिया है। उनकी जयंती पर उन्हें कोटिशः नमन!
— Rajnath Singh (@rajnathsingh) October 20, 2021आदिकवि महर्षि वाल्मीकि की जयंती के अवसर पर आप सभी को हार्दिक शुभकामनाएँ। उन्होंने भारतीय संस्कृति और संस्कार की महिमा और उसके महत्व को महाकाव्य का स्वरूप दिया और समाज में समरसता और सौहार्द को बढ़ाने में बड़ा योगदान दिया है। उनकी जयंती पर उन्हें कोटिशः नमन!
— Rajnath Singh (@rajnathsingh) October 20, 2021
ਵਾਲਮੀਕਿ ਜਯੰਤੀ ਦੇ ਸ਼ੁੱਭ ਮੌਕੇ ਰੱਖਿਆ ਮੰਤਰੀ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। " ਆਦਿਕਵੀ ਮਹਾਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਵਸ ਦੇ ਮੌਕੇ ਤੇ ਆਪ ਸਭ ਨੂੰ ਦਿਲੋਂ ਸ਼ੁਭਕਾਮਨਾਵਾਂ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਸੰਸਕਾਰਾਂ ਦੀ ਮਹਿਮਾ ਅਤੇ ਮਹੱਤਤਾ ਨੂੰ ਮਹਾਂਕਾਵਿ ਰੂਪ ਦਿੱਤਾ ਅਤੇ ਸਮਾਜ ਵਿੱਚ ਸਦਭਾਵਨਾ ਅਤੇ ਸਦਭਾਵਨਾ ਨੂੰ ਵਧਾਉਣ ਵਿੱਚ ਬਹੁਤ ਯੋਗਦਾਨ ਪਾਇਆ। ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਨਮਨ! "
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰ ਲੋਕਾਂ ਨੂੰ ਦਿੱਤੀ ਵਧਾਈ
-
Wishing everyone a very Happy Maharishi Valmiki Jayanti.... Let us strive to live a better and happier life by following his teachings. pic.twitter.com/sag1uQgShB
— Charanjit S Channi (@CHARANJITCHANNI) October 20, 2021 " class="align-text-top noRightClick twitterSection" data="
">Wishing everyone a very Happy Maharishi Valmiki Jayanti.... Let us strive to live a better and happier life by following his teachings. pic.twitter.com/sag1uQgShB
— Charanjit S Channi (@CHARANJITCHANNI) October 20, 2021Wishing everyone a very Happy Maharishi Valmiki Jayanti.... Let us strive to live a better and happier life by following his teachings. pic.twitter.com/sag1uQgShB
— Charanjit S Channi (@CHARANJITCHANNI) October 20, 2021
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਾਲਮੀਕਿ ਜੰਯਤੀ ਦੇ ਮੌਕੇ ਟਵੀਟ ਕਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, "ਸਾਰਿਆਂ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ,ਆਓ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਇੱਕ ਬੇਹਤਰ ਅਤੇ ਖੁਸ਼ਹਾਲ ਜੀਵਨ ਜੀਉਣ ਦੀ ਕੋਸ਼ਿਸ਼ ਕਰੀਏ।"
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਾਲਮੀਕਿ ਜੰਯਤੀ ਦੀ ਵਧਾਈ
-
Warm wishes to everyone on the auspicious occasion of #ValmikiJayanti. With his immortal & masterpiece composition - the “Ramayana”, Bhagwan Valmiki Ji propagated the message of the victory of good over evil. I join the people of Punjab in paying my tribute to him. pic.twitter.com/3aYTshiJ2W
— Capt.Amarinder Singh (@capt_amarinder) October 20, 2021 " class="align-text-top noRightClick twitterSection" data="
">Warm wishes to everyone on the auspicious occasion of #ValmikiJayanti. With his immortal & masterpiece composition - the “Ramayana”, Bhagwan Valmiki Ji propagated the message of the victory of good over evil. I join the people of Punjab in paying my tribute to him. pic.twitter.com/3aYTshiJ2W
— Capt.Amarinder Singh (@capt_amarinder) October 20, 2021Warm wishes to everyone on the auspicious occasion of #ValmikiJayanti. With his immortal & masterpiece composition - the “Ramayana”, Bhagwan Valmiki Ji propagated the message of the victory of good over evil. I join the people of Punjab in paying my tribute to him. pic.twitter.com/3aYTshiJ2W
— Capt.Amarinder Singh (@capt_amarinder) October 20, 2021
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਲਮੀਕਿ ਜੰਯਤੀ ਮੌਕੇ ਟਵੀਟ ਕੇ ਲੋਕਾਂ ਨੂੰ ਵਧਾਈ ਦਿੱਤੀ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਟਵੀਟ
-
ਭਗਵਾਨ ਵਾਲਮੀਕਿ ਜਯੰਤੀ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ। pic.twitter.com/FUWYpMRFzo
— Sukhjinder Singh Randhawa (@Sukhjinder_INC) October 20, 2021 " class="align-text-top noRightClick twitterSection" data="
">ਭਗਵਾਨ ਵਾਲਮੀਕਿ ਜਯੰਤੀ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ। pic.twitter.com/FUWYpMRFzo
— Sukhjinder Singh Randhawa (@Sukhjinder_INC) October 20, 2021ਭਗਵਾਨ ਵਾਲਮੀਕਿ ਜਯੰਤੀ ਦੀਆਂ ਆਪ ਸੱਭ ਨੂੰ ਲੱਖ ਲੱਖ ਵਧਾਈਆਂ। pic.twitter.com/FUWYpMRFzo
— Sukhjinder Singh Randhawa (@Sukhjinder_INC) October 20, 2021
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਵਾਲਮੀਕਿ ਜੰਯਤੀ ਮੌਕੇ ਟਵੀਟ ਕਰ ਲੋਕਾਂ ਨੂੰ ਵਧਾਈ ਦਿੱਤੀ।
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਲੋਕਾਂ ਨੂੰ ਦਿੱਤੀ ਵਧਾਈ
-
ਸੁਪ੍ਰਸਿੱਧ ਗ੍ਰੰਥ ਰਾਮਾਇਣ ਦੇ ਲਿਖਾਰੀ ਵਜੋਂ ਸਤਿਕਾਰੇ ਜਾਂਦੇ ਹਨ, ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਭ ਨੂੰ ਲੱਖ-ਲੱਖ ਵਧਾਈ। ਉਨ੍ਹਾਂ ਦੇ ਮਹਾਨ ਯਾਦਗਾਰੀ ਅਸਥਾਨ, ਰਾਮ ਤੀਰਥ ਸਥੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁੰਦਰੀਕਰਨ ਦੀ ਸੇਵਾ ਨਿਭਾ ਕੇ ਸ਼੍ਰੋਮਣੀ ਅਕਾਲੀ ਦਲ ਸੁਭਾਗਾ ਮਹਿਸੂਸ ਕਰਦਾ ਹੈ। #ValmikiJayanti2021 pic.twitter.com/uePaYnwZLg
— Sukhbir Singh Badal (@officeofssbadal) October 20, 2021 " class="align-text-top noRightClick twitterSection" data="
">ਸੁਪ੍ਰਸਿੱਧ ਗ੍ਰੰਥ ਰਾਮਾਇਣ ਦੇ ਲਿਖਾਰੀ ਵਜੋਂ ਸਤਿਕਾਰੇ ਜਾਂਦੇ ਹਨ, ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਭ ਨੂੰ ਲੱਖ-ਲੱਖ ਵਧਾਈ। ਉਨ੍ਹਾਂ ਦੇ ਮਹਾਨ ਯਾਦਗਾਰੀ ਅਸਥਾਨ, ਰਾਮ ਤੀਰਥ ਸਥੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁੰਦਰੀਕਰਨ ਦੀ ਸੇਵਾ ਨਿਭਾ ਕੇ ਸ਼੍ਰੋਮਣੀ ਅਕਾਲੀ ਦਲ ਸੁਭਾਗਾ ਮਹਿਸੂਸ ਕਰਦਾ ਹੈ। #ValmikiJayanti2021 pic.twitter.com/uePaYnwZLg
— Sukhbir Singh Badal (@officeofssbadal) October 20, 2021ਸੁਪ੍ਰਸਿੱਧ ਗ੍ਰੰਥ ਰਾਮਾਇਣ ਦੇ ਲਿਖਾਰੀ ਵਜੋਂ ਸਤਿਕਾਰੇ ਜਾਂਦੇ ਹਨ, ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਭ ਨੂੰ ਲੱਖ-ਲੱਖ ਵਧਾਈ। ਉਨ੍ਹਾਂ ਦੇ ਮਹਾਨ ਯਾਦਗਾਰੀ ਅਸਥਾਨ, ਰਾਮ ਤੀਰਥ ਸਥੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁੰਦਰੀਕਰਨ ਦੀ ਸੇਵਾ ਨਿਭਾ ਕੇ ਸ਼੍ਰੋਮਣੀ ਅਕਾਲੀ ਦਲ ਸੁਭਾਗਾ ਮਹਿਸੂਸ ਕਰਦਾ ਹੈ। #ValmikiJayanti2021 pic.twitter.com/uePaYnwZLg
— Sukhbir Singh Badal (@officeofssbadal) October 20, 2021
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਲਮੀਕਿ ਜੰਯਤੀ ਮੌਕੇ ਟਵੀਟ ਕਰ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ, " ਸੁਪ੍ਰਸਿੱਧ ਗ੍ਰੰਥ ਰਾਮਾਇਣ ਦੇ ਲਿਖਾਰੀ ਵਜੋਂ ਸਤਿਕਾਰੇ ਜਾਂਦੇ ਹਨ, ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਭ ਨੂੰ ਲੱਖ-ਲੱਖ ਵਧਾਈ। ਉਨ੍ਹਾਂ ਦੇ ਮਹਾਨ ਯਾਦਗਾਰੀ ਅਸਥਾਨ, ਰਾਮ ਤੀਰਥ ਸਥੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੁੰਦਰੀਕਰਨ ਦੀ ਸੇਵਾ ਨਿਭਾ ਕੇ ਸ਼੍ਰੋਮਣੀ ਅਕਾਲੀ ਦਲ ਸੁਭਾਗਾ ਮਹਿਸੂਸ ਕਰਦਾ ਹੈ।"
ਹਰਸਿਮਰਤ ਕੌਰ ਬਾਦਲ ਨੇ ਕੀਤਾ ਟਵੀਟ
-
ਕਰੁਣਾ ਸਾਗਰ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਲੱਖ-ਲੱਖ ਵਧਾਈ। ਰਾਮਾਇਣ ਦੇ ਰੂਪ 'ਚ ਮਹਾਨ ਕਵੀ ਭਗਵਾਨ ਵਾਲਮੀਕ ਜੀ ਨੇ ਸੰਸਾਰ ਨੂੰ ਕਰਤੱਵ ਪਾਲਣ ਅਤੇ ਸੱਚਾਈ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਨ ਵਾਲਾ ਮਹਾਨ ਗ੍ਰੰਥ ਦਿੱਤਾ। #ValmikiJayanti2021 #BhagwanValmikiJi pic.twitter.com/1SoMEDi4U9
— Harsimrat Kaur Badal (@HarsimratBadal_) October 20, 2021 " class="align-text-top noRightClick twitterSection" data="
">ਕਰੁਣਾ ਸਾਗਰ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਲੱਖ-ਲੱਖ ਵਧਾਈ। ਰਾਮਾਇਣ ਦੇ ਰੂਪ 'ਚ ਮਹਾਨ ਕਵੀ ਭਗਵਾਨ ਵਾਲਮੀਕ ਜੀ ਨੇ ਸੰਸਾਰ ਨੂੰ ਕਰਤੱਵ ਪਾਲਣ ਅਤੇ ਸੱਚਾਈ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਨ ਵਾਲਾ ਮਹਾਨ ਗ੍ਰੰਥ ਦਿੱਤਾ। #ValmikiJayanti2021 #BhagwanValmikiJi pic.twitter.com/1SoMEDi4U9
— Harsimrat Kaur Badal (@HarsimratBadal_) October 20, 2021ਕਰੁਣਾ ਸਾਗਰ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਲੱਖ-ਲੱਖ ਵਧਾਈ। ਰਾਮਾਇਣ ਦੇ ਰੂਪ 'ਚ ਮਹਾਨ ਕਵੀ ਭਗਵਾਨ ਵਾਲਮੀਕ ਜੀ ਨੇ ਸੰਸਾਰ ਨੂੰ ਕਰਤੱਵ ਪਾਲਣ ਅਤੇ ਸੱਚਾਈ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਨ ਵਾਲਾ ਮਹਾਨ ਗ੍ਰੰਥ ਦਿੱਤਾ। #ValmikiJayanti2021 #BhagwanValmikiJi pic.twitter.com/1SoMEDi4U9
— Harsimrat Kaur Badal (@HarsimratBadal_) October 20, 2021
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰ ਸੰਗਤਾਂ ਨੂੰ ਵਾਲਮੀਕਿ ਜੰਯਤੀ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, " ਕਰੁਣਾ ਸਾਗਰ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਲੱਖ-ਲੱਖ ਵਧਾਈ। ਰਾਮਾਇਣ ਦੇ ਰੂਪ 'ਚ ਮਹਾਨ ਕਵੀ ਭਗਵਾਨ ਵਾਲਮੀਕ ਜੀ ਨੇ ਸੰਸਾਰ ਨੂੰ ਕਰਤੱਵ ਪਾਲਣ ਅਤੇ ਸੱਚਾਈ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਨ ਵਾਲਾ ਮਹਾਨ ਗ੍ਰੰਥ ਦਿੱਤਾ। "
ਇਹ ਵੀ ਪੜ੍ਹੋ : ਵਾਲਮੀਕਿ ਜਯੰਤੀ 2021: ਵਾਲਮੀਕਿ ਜਯੰਤੀ ਅੱਜ, ਜਾਣੋ ਮਹਾਸ਼ਿਰੀ ਬਾਰੇ ਜਿਨ੍ਹਾਂ ਨੇ ਲਿਖੀ ਰਾਮਾਇਣ