ETV Bharat / bharat

ਲੌਕਡਾਊਨ ਵਿੱਚ ਲੋਕਾਂ ਨੂੰ ਖਾਣੇੇ ਦੀ ਚਿੰਤਾ ਪਰ ਸਾਨੂੰ ਲੋਕਾਂ ਦੀ ਚਿੰਤਾ : ਮਨਜਿੰਦਰ ਸਿੰਘ ਸਿਰਸਾ

author img

By

Published : Apr 20, 2021, 2:31 PM IST

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਮਧਿਅਮ ਤੋਂ ਕੋਰੋਨਾ ਕਾਲ ਵਿੱਚ ਦਿੱਲੀ ਦੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਪੂਰੀਆਂ ਤਿਆਰੀਆਂ ਚ ਕੀਤਾ ਜਾ ਰਿਹਾ ਹੈ। ਲੌਕਡਾਊਨ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਭੁੱਖਾ ਨਾ ਸੌਵੇਂ ਦੇ ਤਹਿਤ ਹਰ ਇੱਕ ਵਿਆਕਤੀ ਲਈ ਖਾਣੇ ਦੇ ਪ੍ਰਬੰਧ ਦਾ ਬੀੜਾ ਚੁਕਿਆ ਹੈ।

ਲੌਕਡਾਊਨ ਵਿੱਚ ਲੋਕਾਂ ਨੂੰ ਖਾਣੇੇ ਦੀ ਚਿੰਤਾ ਪਰ ਸਾਨੂੰ ਲੋਕਾਂ ਦੀ ਚਿੰਤਾ ਮਨਜਿੰਦਰ ਸਿੰਘ ਸਿਰਸਾ

ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਮਧਿਅਮ ਤੋਂ ਕੋਰੋਨਾ ਕਾਲ ਵਿੱਚ ਦਿੱਲੀ ਦੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਪੂਰੀਆਂ ਤਿਆਰੀਆਂ ਚ ਕੀਤਾ ਜਾ ਰਿਹਾ ਹੈ। ਲੌਕਡਾਊਨ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਭੁੱਖਾ ਨਾ ਸੌਵੇਂ ਦੇ ਤਹਿਤ ਹਰ ਇੱਕ ਵਿਆਕਤੀ ਲਈ ਖਾਣੇ ਦੇ ਪ੍ਰਬੰਧ ਦਾ ਬੀੜਾ ਚੁੱਕਿਆ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਇੱਕ ਵੀਡਿਓ ਜਰੀਏ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੌਕਡਾਊਨ ਵਿੱਚ ਹਰ ਇੱਕ ਵਿਆਕਤੀ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਵਿੱਚ ਲੋਕਾਂ ਨੂੰ ਖਾਣੇੇ ਦੀ ਚਿੰਤਾ ਪਰ ਸਾਨੂੰ ਲੋਕਾਂ ਦੀ ਚਿੰਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾ ਪੀੜਤਾਂ ਦੇ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਉਨ੍ਹਾਂ ਦੇ ਘਰਾਂ ਤੱਕ ਖਾਣਾ ਪਹੁੰਚਾਉਣ ਦਾ ਦਾਅਵਾ ਕੀਤਾ। ਗੁਰਦੁਆਰਾ ਸਾਹਿਬ ਵਿਖੇ ਲੋਕਾਂ ਲਈ ਨਿਰੰਤਰਣ ਚੱਲਦੀ ਰਹੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.