ETV Bharat / bharat

ਪਟਨਾ ਸਾਹਿਬ ਗੁਰਦੁਆਰਾ ਫੁੱਲਾਂ ਨਾਲ ਹੋਇਆ ਗੁਲਜ਼ਾਰ, ਸੰਗਤ ਲਈ ਬਣਿਆ ਯਾਦਗਾਰ

author img

By

Published : Feb 19, 2021, 10:44 PM IST

ਪਟਨਾ ਸਾਹਿਬ ਗੁਰਦੁਆਰਾ ਕੰਪਲੈਕਸ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ। ਜੋ ਵੀ ਦੇਸ਼-ਵਿਦੇਸ਼ ਤੋਂ ਜੋ ਵੀ ਸ਼ਰਧਾਲੂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕਣ ਆਉਂਦੇ ਹਨ ਉਹ ਯਾਦਗਾਰਾ ਪੱਲ ਲੈ ਕੇ ਜਾਂਦੇ ਹਨ। ਓਥੇ ਹੀ ਨੌਜਵਾਨ ਇਸ ਕੈਂਪਸ ਨੂੰ ਸੈਲਫੀ ਸਟੈਂਡ ਮੰਨ ਰਹੇ ਹਨ।

ਪਟਨਾ ਸਾਹਿਬ ਗੁਰਦੁਆਰਾ ਫੁੱਲਾਂ ਨਾਲ ਹੋਇਆ ਗੁਲਜ਼ਾਰ

ਪਟਨਾ: ਪਟਨਾ ਸ਼ਹਿਰ ਇਨ੍ਹੀਂ ਦਿਨੀਂ ਤਖ਼ਤ ਸਾਹਿਬ ਦੇ ਗੁਰਦੁਆਰੇ ਵਿੱਚ ਗੁਰੂ ਮਹਾਰਾਜ ਦਾ ਦਰਬਾਰ ਤਾਜ਼ੇ, ਰੰਗੀਨ ਅਤੇ ਇਕ ਤੋਂ ਵੱਧ ਫੁੱਲਾਂ ਨਾਲ ਸਜਾਇਆ ਗਿਆ ਹੈ। ਪਟਨਾ ਸਾਹਿਬ ਗੁਰਦੁਆਰਾ ਕੰਪਲੈਕਸ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਜੋ ਵੀ ਦੇਸ਼-ਵਿਦੇਸ਼ ਤੋਂ ਜੋ ਵੀ ਸ਼ਰਧਾਲੂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕਣ ਆਉਂਦੇ ਹਨ ਉਹ ਯਾਦਗਾਰਾ ਪੱਲ ਲੈਕੇ ਜਾਂਦੇ ਹਨ। ਇਸ ਦੇ ਨਾਲ ਹੀ ਨੌਜਵਾਨ ਇਸ ਕੈਂਪਸ ਵਿੱਚ ਸੈਲਫੀ ਵੀ ਲੈ ਰਹੇ ਹਨ ਅਤੇ ਇਸ ਨੂੰ ਯਾਦਗਾਰੀ ਪਲ ਬਣਾ ਰਹੇ ਹਨ।

ਸ਼ਰਧਾਲੂ ਹੋਏ ਉਤਸ਼ਾਹਿਤ

ਸ਼ਰਧਾਲੂਆਂ ਮੁਤਾਬਕ, ਗੁਰੂਦੁਆਰਾ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ ਜੋ ਸ਼ਾਂਤੀ ਦਾ ਪ੍ਰਤੀਕ ਹੈ। ਇਸ ਪੂਰੇ ਕੰਪਲੈਕਸ ਨੂੰ ਸੁਹਜ ਅਤੇ ਖੁਸ਼ਬੂਦਾਰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਕਾਰਨ ਰੰਗ-ਬਿਰੰਗੇ ਫੁੱਲ ਇਸ ਕੰਪਲੈਕਸ ਵਿਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਜਿਸ ਨੂੰ ਦੇਖ ਕੇ ਸ਼ਰਧਾਲੂ ਉਤਸ਼ਾਹ ਵਿੱਚ ਹਨ। ਇਹ ਸੇਵਾ ਬਾਲ ਲੀਲਾ ਗੁਰੂਦੁਆਰਾ ਮਨੀ ਸੰਗਤ ਦੇ ਮੁਖੀ ਕਸ਼ਮੀਰ ਸਿੰਘ ਭੂਰੀ ਵਾਲੇ ਬਾਬਾ ਜੀ ਦੇ ਕਰ ਕਮਲਾਂ ਤੋਂ ਤਖ਼ਤ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਕੋਲਕਾਤਾ ਦੀ ਨਰਸਰੀ ਤੋਂ ਸੇਵਾ ਨਿਭਾਈ ਜਾ ਰਹੀ ਹੈ।

ਦੱਸਣਯੋਗ ਹੈ ਕਿ ਦਸਮੇਸ਼ ਪਿਤਾ ਸ਼੍ਰੀ ਗੁਰੂਗੋਬਿੰਦ ਸਿੰਘ ਜੀ ਮਹਾਰਾਜ ਦੇ 354 ਵੇਂ ਪ੍ਰਕਾਸ਼ ਪੁਰਬ 'ਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਬਾਬੇ ਨੂੰ ਬੇਨਤੀ ਕੀਤੀ ਕਿ ਤਖ਼ਤ ਸਾਹਿਬ ਦੇ ਗੁਰਦੁਆਰੇ ਵਿਚ ਫੁੱਲਾਂ ਦੀ ਸੇਵਾ ਕੀਤੀ ਜਾਵੇ। ਜਥੇਦਾਰ ਦੀ ਬੇਨਤੀ ਨੂੰ ਸੁਣਦਿਆਂ, ਬਾਬਾ ਜੀ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਫੁੱਲ ਭੇਟ ਕੀਤੇ। ਇਹ ਸਾਰੇ ਫੁੱਲ ਕੋਲਕਾਤਾ ਦੀ ਨਰਸਰੀ ਤੋਂ ਲਿਆਂਦੇ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.