ETV Bharat / bharat

ਅਫਗਾਨਿਸਤਾਨ ਤੋਂ ਭਾਰਤ ਪਰਤੇ 78 ਵਿਚੋਂ 16 ਲੋਕ ਕੋਵਿਡ ਪਾਜ਼ੀਟਿਵ

ਮੰਗਲਵਾਰ ਨੂੰ ਅਫ਼ਗਾਨਿਸਤਾਨ (Afghanistan) ਤੋਂ ਭਾਰਤ ਆਏ 78 ਲੋਕਾਂ ਵਿਚੋਂ 16 ਲੋਕ ਕੋਰੋਨਾ ਪਾਜ਼ੀਟਿਵ (Positive) ਪਾਏ ਗਏ ਹਨ। ਇਹਨਾਂ ਵਿਚੋ ਤਿੰਨ ਗ੍ਰੰਥੀ ਵੀ ਸ਼ਾਮਿਲ ਹਨ।ਇਹਨਾਂ ਦਾ ਸੁਵਾਗਤ ਕਰਨ ਏਅਰਪੋਰਟ ਉਤੇ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਅਤੇ ਰਾਸ਼ਟਰੀ ਬੁਲਾਰੇ ਸਰਦਾਰ ਆਰਪੀ ਸਿੰਘ ਨੂੰ ਵੱਖਰੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਅਫਗਾਨਿਸਤਾਨ ਤੋਂ ਭਾਰਤ ਪਰਤੇ 78 ਵਿਚੋਂ 16 ਲੋਕ ਕੋਵਿਡ ਪਾਜ਼ੀਟਿਵ
ਅਫਗਾਨਿਸਤਾਨ ਤੋਂ ਭਾਰਤ ਪਰਤੇ 78 ਵਿਚੋਂ 16 ਲੋਕ ਕੋਵਿਡ ਪਾਜ਼ੀਟਿਵ
author img

By

Published : Aug 25, 2021, 10:55 AM IST

ਨਵੀਂ ਦਿੱਲੀ: ਅਫਗਾਨਿਸਤਾਨ (Afghanistan) ਤੋਂ ਮੰਗਲਵਾਰ ਨੂੰ ਦਿੱਲੀ ਤੋਂ ਆਏ 78 ਲੋਕਾਂ ਵਿਚੋਂ 16 ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਸਾਰੇ ਲੋਕ ਮੰਗਲਵਾਰ ਨੂੰ ਦੁਪਹਿਰ 12 ਵਜੇ ਦੇ ਕਰੀਬ ਦਿੱਲੀ ਏਅਰਪੋਰਟ ਉਤੇ ਆਏ ਸਨ। ਇੱਥੇ ਹੀ ਇਨ੍ਹਾਂ ਸਾਰਿਆਂ ਦਾ ਕੋਰੋਨਾ ਟੈੱਸਟ ਕੀਤਾ ਗਿਆ। ਪਾਜ਼ੀਟਿਵ (Positive) ਆਉਣ ਵਾਲੇ ਲੋਕਾਂ ਵਿਚ ਤਿੰਨ ਗ੍ਰੰਥੀ ਵੀ ਸ਼ਾਮਿਲ ਹਨ। ਜੋ ਕਾਬੁਲ ਤੋਂ ਇਤਿਹਾਸਕ ਅਤੇ ਹੱਥਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨਾਂ ਸਰੂਪਾਂ ਨੂੰ ਨਾਲ ਲੈ ਕੇ ਆਏ ਹਨ।

ਅਫਗਾਨਿਸਤਾਨ ਤੋਂ ਭਾਰਤ ਪਰਤੇ 78 ਵਿਚੋਂ 16 ਲੋਕ ਕੋਵਿਡ ਪਾਜ਼ੀਟਿਵ
ਅਫਗਾਨਿਸਤਾਨ ਤੋਂ ਭਾਰਤ ਪਰਤੇ 78 ਵਿਚੋਂ 16 ਲੋਕ ਕੋਵਿਡ ਪਾਜ਼ੀਟਿਵ

ਇਹਨਾਂ ਦਾ ਸੁਵਾਗਤ ਕਰਨ ਏਅਰਪੋਰਟ ਉਤੇ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਅਤੇ ਰਾਸ਼ਟਰੀ ਬੁਲਾਰੇ ਸਰਦਾਰ ਆਰਪੀ ਸਿੰਘ ਨੂੰ ਵੱਖਰੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਦੱਸਦੇਈਏ ਕਿ ਅਫਗਾਨਿਸਤਾਨ ਵਿਚ ਫਸੇ ਭਾਰਤੀ ਹਿੰਦੂ ਅਤੇ ਸਿੱਖਾਂ ਜੋ ਇੱਥੇ ਆਉਣਾ ਚਾਹੁੰਦੇ ਹਨ । ਉਨ੍ਹਾਂ ਨੂੰ ਲਿਆਉਣ ਦਾ ਸਿਲਸਿਲਾ ਜਾਰੀ ਹੈ।ਜਦੋਂ ਭਾਰਤ ਆਉਣਗੇ ਤਾਂ ਸਾਰਿਆ ਦਾ ਸਭ ਤੋਂ ਪਹਿਲਾਂ ਕੋਰੋਨਾ ਟੈੱਸਟ ਕੀਤਾ ਜਾਵੇਗਾ।ਮੰਗਲਵਾਰ ਨੂੰ ਭਾਰਤ ਆਏ ਲੋਕਾਂ ਦਾ ਕੋਰੋਨਾ ਟੈੱਸਟ ਕੀਤਾ ਗਿਆ ਜਿਸ ਵਿਚੋਂ 16 ਯਾਤਰੀ ਪਾਜ਼ੀਟਿਵ ਪਾਏ ਗਏ ਹਨ।

ਇਹ ਵੀ ਪੜੋ:ਦੇਖੋ, ਇਸ ਰਸਤੇ ਤੋਂ ਵਾਪਸ ਲਿਆਂਦੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ

ETV Bharat Logo

Copyright © 2024 Ushodaya Enterprises Pvt. Ltd., All Rights Reserved.