ETV Bharat / bharat

ਭਾਰਤ 'ਚ ਨਹੀਂ ਲੱਗਣਗੇ ਟੋਲ ਪਲਾਜ਼ੇ, GPS ਤੋਂ ਕੱਟਿਆ ਜਾਵੇਗਾ ਟੈਕਸ: ਨਿਤਿਨ ਗਡਕਰੀ - ਜੀ.ਪੀ.ਐਸ ਤਕਨੀਕ ਰਾਹੀਂ ਟੋਲ ਵਸੂਲਣ ਦੀ ਤਿਆਰੀ

ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਲੋਕਾਂ ਨੂੰ ਹੁਣ ਰਾਸ਼ਟਰੀ ਰਾਜਮਾਰਗ 'ਤੇ ਟੋਲ ਪਲਾਜ਼ਿਆਂ 'ਤੇ ਨਹੀਂ ਰੁੱਕਣਾ ਪਵੇਗਾ ਤੇ ਸਰਕਾਰ ਹੁਣ ਜੀ.ਪੀ.ਐਸ ਤਕਨੀਕ ਰਾਹੀਂ ਟੋਲ ਵਸੂਲਣ ਦੀ ਤਿਆਰੀ ਕਰ ਰਹੀ ਹੈ।

ਭਾਰਤ 'ਚ ਨਹੀਂ ਲੱਗਣਗੇ ਟੋਲ ਪਲਾਜ਼ੇ
ਭਾਰਤ 'ਚ ਨਹੀਂ ਲੱਗਣਗੇ ਟੋਲ ਪਲਾਜ਼ੇ
author img

By

Published : Mar 28, 2022, 4:06 PM IST

ਹੈਦਰਾਬਾਦ: ਦੇਸ਼ ਵਿੱਚ ਟੋਲ ਪਲਾਜ਼ਿਆਂ ਨੂੰ ਲੈ ਕੇ ਸਿਆਸਤ ਤੇ ਆਮ ਜਨਤਾ ਅਕਸਰ ਹੀ ਆਪਣਾ ਰੋਸ ਜ਼ਾਹਿਰ ਕਰਦੀ ਰਹਿੰਦੀ ਹੈ, ਪਰ ਹੁਣੇ ਹੀ ਕੇਂਦਰ ਸਰਕਾਰ ਵੱਲੋਂ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਇਲੈਕਟ੍ਰਿਕ ਟੋਲ ਪਲਾਜ਼ਾ ਸਿਸਟਮ ਸ਼ੁਰੂ ਹੋਣ ਨਾਲ ਟੋਲ ਪੁਆਇੰਟਾਂ 'ਤੇ ਲੱਗਣ ਵਾਲੇ ਸਮੇਂ 'ਚ ਵੀ ਕਾਫੀ ਕਮੀ ਆਈ ਹੈ। ਪਰ ਜਲਦੀ ਹੀ ਤੁਹਾਨੂੰ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਹੁਣ ਟੋਲ ਪਲਾਜ਼ਿਆਂ ਨੂੰ ਲੈ ਕੇ ਕੇਂਦਰ ਸਰਕਾਰ ਆਪਣੇ ਕਦਮ ਹੋਰ ਵੀ ਜ਼ਿਆਦਾ ਅੱਗੇ ਵਧਾ ਰਹੀ ਹੈ, ਜਿਸ ਤਹਿਤ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਹੁਣ ਜੀ.ਪੀ.ਐਸ ਤਕਨੀਕ ਰਾਹੀਂ ਟੋਲ ਵਸੂਲਣ ਦੀ ਤਿਆਰੀ ਕਰ ਰਹੀ ਹੈ। ਜਿਸ ਤਹਿਤ ਹੁਣ ਟੋਲ ਵਸੂਲੀ ਲਈ ਜੀ.ਪੀ.ਐਸ ਸਿਸਟਮ ਲਾਗੂ ਹੋਣ ਤੋਂ ਬਾਅਦ ਟੋਲ ਬਲਾਕ ਹਟਾ ਦਿੱਤੇ ਜਾਣਗੇ ਤੇ ਲੋਕਾਂ ਨੂੰ ਹੁਣ ਰਾਸ਼ਟਰੀ ਰਾਜਮਾਰਗ 'ਤੇ ਟੋਲ ਪਲਾਜ਼ਿਆਂ 'ਤੇ ਨਹੀਂ ਰੁਕਣਾ ਪਵੇਗਾ।

  • We will come out with a new policy to replace toll plazas in the country with a GPS-based tracking toll system. It means that toll collection will happen via GPS. The money will be collected based on GPS imaging (on vehicles).: Union Minister Shri @nitin_gadkari ji pic.twitter.com/iHEfOqSlMc

    — Office Of Nitin Gadkari (@OfficeOfNG) March 23, 2022 " class="align-text-top noRightClick twitterSection" data=" ">

ਇਸ ਤੋਂ ਇਲਾਵਾ ਸੰਸਦ ਦੇ ਬਜਟ ਸੈਸ਼ਨ ਦੌਰਾਨ ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਇਲੈਕਟ੍ਰਾਨਿਕ ਟੋਲ ਨਾਲ ਟੋਲ ਵਸੂਲੀ ਹੋ ਰਹੀ ਹੈ। ਪਰ ਹੁਣ ਮੈਂ ਇਹ ਸਿਸਟਮ ਬਦਲ ਕੇ GPS ਸਿਸਟਮ ਲੈ ਕੇ ਆਉਂਦਾ ਚਾਹੁੰਦਾ ਹਾਂ। ਪਰ ਟੋਲ ਦੀ ਪੈਸਿਆਂ ਵਿੱਚ ਦੀ ਵਸੂਲੀ ਜਾਰੀ ਰਹੇਗੀ।

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ GPS ਸਿਸਟਮ ਗੱਡੀਆਂ ਵਿੱਚ ਲਾਜ਼ਮੀ ਹੋਵੇਗਾ ਤੇ ਇਸ ਨਾਲ ਹਰ ਗੱਡੀ ਦਾ ਰਿਕਾਰਡ ਵੀ ਰਹੇਗਾ ਕਿ ਗੱਡੀ ਕਿੱਥੋਂ ਚੱਲ ਕੇ ਕਿੱਥੇ ਤੱਕ ਰੁੱਕੀ। ਇਹ ਟੋਲ ਦੇ ਪੈਸੇ ਤੁਹਾਡੇ ਬੈਂਕ ਖਾਤੇ ਵਿੱਚੋਂ ਕੱਟ ਲਏ ਜਾਣਗੇ ਤੇ ਤੁਹਾਡੇ ਕੋਈ ਵੀ ਰਸਤੇ ਵਿੱਚ ਰੁੱਕਣ ਦੀ ਰੁਕਾਵਟ ਨਹੀ ਆਵੇਗੀ।

ਇਹ ਵੀ ਪੜੋ:- CM ਕੇਜਰੀਵਾਲ ਨੇ ਪੰਜਾਬ 'ਚ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਦੇ ਫੈਸਲੇ ਦੀ ਕੀਤੀ ਸ਼ਲਾਘਾ, ਕੇਂਦਰ 'ਤੇ ਵਰ੍ਹੇ

ETV Bharat Logo

Copyright © 2024 Ushodaya Enterprises Pvt. Ltd., All Rights Reserved.