ETV Bharat / bharat

ਮੁੰਬਈ ਪੁਲਿਸ ਨੇ ਅਰਨਬ ਗੋਸਵਾਮੀ ਨੂੰ ਲਿਆ ਹਿਰਾਸਤ 'ਚ - ਪੱਤਰਕਾਰਿਤਾ ਦੀ ਸੁਤੰਤਰਤਾ

ਮੁੰਬਈ ਪੁਲਿਸ ਨੇ 2 ਸਾਲ ਪੁਰਾਨੇ ਆਤਮ ਹੱਤਿਆ ਮਾਮਲੇ 'ਚ ਪੱਤਰਕਾਰ ਅਰਨਬ ਗੋਸਵਾਮੀ ਨੂੰ ਹਿਰਾਸਤ 'ਚ ਲੈ ਲਿਆ ਹੈ।

ਮੁੰਬਈ ਪੁਲਿਸ ਨੇ ਅਰਨਬ ਗੋਸਵਾਮੀ ਨੂੰ ਲਿਆ ਹਿਰਾਸਤ 'ਚ

author img

By

Published : Nov 4, 2020, 12:02 PM IST

ਮੁੰਬਈ : ਮੁੰਬਈ ਪੁਲਿਸ ਨੇ ਅਰਨਬ ਗੋਸਵਾਮੀ ਨੂੰ ਹਿਰਾਸਤ 'ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ, ਰਿਪਬਲਿਕ ਟੀਵੀ ਦੇ ਪ੍ਰਧਾਨ ਸੰਪਾਦਕ ਨੂੰ 53 ਸਾਲਾ ਇੰਟੀਰਿਅਰ ਡਿਜ਼ਾਇਨਰ ਨੂੰ ਕਥਿਤ ਤੌਰ 'ਤੇ ਆਤਮ ਹੱਤਿਆ ਲਈ ਉਕਸਾਉਨ ਦੇ ਮਾਮਲੇ 'ਚ ਹਿਰਾਸਤ 'ਚ ਲੈ ਲਿਆ ਗਿਆ ਹੈ। ਇਹ ਮਾਮਲਾ 2018 ਦਾ ਹੈ।

ਉੱਥੇ, ਪ੍ਰਕਾਸ਼ ਜਾਵੜੇਕਰ ਨੇ ਅਰਨਬ ਗੋਸਵਾਮੀ ਦੀ ਗਿ੍ਫਤਾਰੀ ਦੀ ਨਿੰਦਾ ਕੀਤੀ। ਉਨ੍ਹਾਂ ਟਵੀਟ ਕਰ ਕਿਹਾ ਕਿ ਮੁੰਬਈ 'ਚ ਪੱਤਰਕਾਰਤਾ ਦੀ ਸੁਤੰਤਰਤਾ 'ਤੇ ਹਮਲਾ ਹੋਇਆ ਹੈ, ਇਹ ਨਿੰਦਣਯੋਗ ਹੈ। ਮਹਾਰਾਸ਼ਟਰ ਸਰਕਾਰ ਦੀ ਇਹ ਕਾਰਵਾਈ ਐਮਰਜੇਂਸੀ ਦੀ ਵਰਗੀ ਹੈ। ਅਸੀਂ ਇਸਦੀ ਨਿੰਦਾ ਕਰਦੇ ਹਾਂ।

  • मुंबई में प्रेस-पत्रकारिता पर जो हमला हुआ है वह निंदनीय है। यह इमरजेंसी की तरह ही महाराष्ट्र सरकार की कार्यवाही है। हम इसकी भर्त्सना करते हैं।@PIB_India @DDNewslive @republic

    — Prakash Javadekar (@PrakashJavdekar) November 4, 2020 " class="align-text-top noRightClick twitterSection" data=" ">

ਪੁਲਿਸ ਨੇ ਦੱਸਿਆ ਕਿ ਅਲੀਬਾਗ ਦੀ ਇੱਕ ਟੀਮ ਨੇ ਗੋਸਵਾਮੀ ਨੂੰ ਉਨ੍ਹਾਂ ਦੇ ਘਰੋਂ ਹੀ ਹਿਰਾਸਤ 'ਚ ਲਿਆ ਹੈ। ਅਰਨਬ ਗੋਸਵਾਮੀ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ਨੇ ਉਨ੍ਹਾਂ ਦੇ ਸੱਸ- ਸਸੁਰ, ਬੇਟੇ ਤੇ ਪਤਨੀ ਨਾਲ ਕੁੱਟ ਮਾਟ ਕੀਤੀ ਤੇ ਉਨ੍ਹਾਂ ਨੂੰ ਪੁਲਿਸ ਵੈਨ 'ਚ ਲੈ ਗਏ।

ਪੁਲਿਸ ਨੇ ਦੱਸਿਆ ਕਿ 2018 'ਚ 53 ਸਾਲਾ ਇੱਕ ਇੰਟੀਰਿਅਰ ਡਿਜ਼ਾਇਨਰ ਤੇ ਉਸਦੀ ਮਾਂ ਨੇ ਰਿਪਬਲਿਕ ਭਾਰਤ ਵੱਲੋਂ ਬਕਾਇਆ ਭੁਗਤਾਨ ਨਾ ਕਰਨ 'ਤੇ ਆਤਮ ਹੱਤਿਆ ਕਰ ਲਈ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.