ETV Bharat / bharat

ਦਰਦਨਾਕ ! ਤਿੰਨ ਮੰਜ਼ਿਲਾ ਖਸਤਾ ਹਾਲਤ ਮਕਾਨ ਢਹਿਣ ਨਾਲ 5 ਲੋਕਾਂ ਦੀ ਮੌਤ, ਕਈ ਜ਼ਖਮੀ

author img

By

Published : Oct 22, 2021, 11:15 AM IST

Updated : Oct 22, 2021, 11:26 AM IST

ਵੀਰਵਾਰ ਦੇਰ ਰਾਤ ਯੂਪੀ ਦੇ ਜੌਨਪੁਰ (Jaunpur) ਵਿੱਚ ਇੱਕ ਤਿੰਨ ਮੰਜ਼ਿਲਾ ਖਸਤਾ ਹਾਲਤ ਮਕਾਨ ਅਚਾਨਕ ਢਹਿ (house collapse)ਗਿਆ। ਮਕਾਨ ਹੇਠ ਦੱਬੇ ਹੋਣ ਕਾਰਨ 5 ਲੋਕਾਂ ਦੀ ਮੌਤ (five died due to collapse house )ਹੋ ਗਈ, ਜਦੋਂ ਕਿ 6 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।

ਮਕਾਨ ਢਹਿਣ ਨਾਲ 5 ਲੋਕਾਂ ਦੀ ਮੌਤ, ਕਈ ਜ਼ਖਮੀ
ਮਕਾਨ ਢਹਿਣ ਨਾਲ 5 ਲੋਕਾਂ ਦੀ ਮੌਤ, ਕਈ ਜ਼ਖਮੀ

ਜੌਨਪੁਰ: ਜ਼ਿਲ੍ਹੇ ਵਿੱਚ ਵੀਰਵਾਰ ਦੇਰ ਰਾਤ ਰੌਜਾ ਅਰਜੁਨ ਇਲਾਕੇ ਵਿੱਚ ਤਿੰਨ ਮੰਜ਼ਿਲਾ ਖਸਤਾ ਹਾਲਤ ਮਕਾਨ ਢਹਿ (house collapse)ਗਿਆ। ਮਲਬੇ ਹੇਠ ਦੱਬੇ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ (five died due to collapse house )ਹੈ। ਇਸ ਦੇ ਨਾਲ ਹੀ 6 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਵੀਰਵਾਰ ਦੇਰ ਰਾਤ ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਪ੍ਰਸ਼ਾਸਨਿਕ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ।

ਦਰਅਸਲ, ਮੁਹੱਲਾ ਰੌਜਾ ਅਰਜੁਨ ਵਿੱਚ ਵੱਡੀ ਮਸਜਿਦ ਦੇ ਪਿੱਛੇ ਜਿਸ ਵਿੱਚ ਤਿੰਨ ਮੰਜ਼ਲਾ ਮਕਾਨ ਵੀਰਵਾਰ ਦੇਰ ਰਾਤ ਖੰਡਰ ਵਿੱਚ ਬਦਲ ਗਿਆ। ਮਕਾਨ ਡਿੱਗਣ ਨਾਲ 12 ਤੋਂ ਜ਼ਿਆਦਾ ਲੋਕ ਮਲਬੇ ਹੇਠ ਦਬ ਗਏ ਸਨ।

ਮਕਾਨ ਢਹਿਣ ਨਾਲ 5 ਲੋਕਾਂ ਦੀ ਮੌਤ, ਕਈ ਜ਼ਖਮੀ

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜਾਂ ਵਿੱਚ ਜੁੱਟ ਗਏ। ਹਾਦਸੇ ਵਿੱਚ 5 ਲੋਕਾਂ ਦੀ ਮੌਤ ਅਤੇ 6 ਲੋਕਾਂ ਦੇ ਜ਼ਖਮੀ ਹੋਣ ਬਾਰੇ ਜਾਣਕਾਰੀ ਹਾਸਲ ਹੋਈ ਹੈ। ਫਿਲਹਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜੌਨਪੁਰ ਸ਼ਹਿਰ ਦੇ ਮੁਹੱਲਾ ਰੌਜਾ ਅਰਜੁਨ ਵਿੱਚ ਕਮਰੂਦੀਨ ਅਤੇ ਜਲਾਲੂਦੀਨ ਦਾ ਤਿੰਨ ਮੰਜ਼ਲਾ ਮਕਾਨ ਸੀ, ਜੋ ਕਿ ਬੇਹਦ ਪੁਰਾਣਾ ਅਤੇ ਖਸਤਾ ਹਾਲਤ 'ਚ ਸੀ। ਸਥਾਨਕ ਲੋਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਲਬੇ ਹਠੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਸਾਰਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮਲਬੇ ਹੇਠ ਹੋਰਨਾਂ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ, ਇਸ ਲਈ ਮਲਬੇ ਨੂੰ ਹਟਾ ਕੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਹਾਦਸਾ ਹੁੰਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਰਾਹਤ ਅਤੇ ਬਚਾਅ ਕਾਰਜ ਅੱਧੀ ਰਾਤ ਤੋਂ ਬਾਅਦ ਅਜੇ ਵੀ ਜਾਰੀ ਹੈ। ਕਿਉਂਕਿ ਮਲਬੇ ਹੇਠ ਕਈ ਲੋਕ ਫਸੇ ਹੋਏ ਹਨ।

ਇਹ ਵੀ ਪੜ੍ਹੋ : ਝੋਨੇ ਦੇ ਸੀਜ਼ਨ ਦੌਰਾਨ ਪੱਛਮੀ ਚੱਕਰਵਾਤ ਦੇ ਕਾਰਨ ਮੀਂਹ ਪੈਣ ਦੀ ਬਣੀ ਸੰਭਾਵਨਾ

Last Updated : Oct 22, 2021, 11:26 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.