ETV Bharat / bharat

ਸਖ਼ਸ਼ ਨੇ ਖ਼ਤਰਨਾਕ ਪਹਾੜੀ ਤੋਂ ਗੱਡੀ ਨੂੰ ਇੰਝ ਮੋੜਿਆ ਕਿ ਵੀਡੀਓ ਵੇਖ ਤੁਹਾਡੇ ਵੀ ਰੁਕ ਜਾਣਗੇ ਸਾਹ - Online Videos

ਦੁਨੀਆ 'ਚ ਕਈ ਖ਼ਤਰੋ ਕੇ ਖਿਡਾਰੀ ਤੁਹਾਨੂੰ ਵੇਖਣ ਨੂੰ ਮਿਲੇ ਹੋਣਗੇ, ਪਰ ਅੱਜ ਜਿਸ ਦੀ ਅਸੀਂ ਗੱਲ ਕਰ ਰਹੇ ਇਸ ਸਖ਼ਸ਼ ਨੇ ਵੀ ਹੈਰਾਨ ਕਰ ਦੇਣ ਵਾਲੀ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਹੋਈ ਵੀਡੀਓ ਖੂਬ ਵਾਇਰਲ ਵੀ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡੇ ਸਾਹ ਸੁੱਕ ਜਾਣਗੇ।

Man Showed driving skill,car on a dangerous Hill Area
ਸਖ਼ਸ਼ ਨੇ ਖ਼ਤਰਨਾਕ ਪਹਾੜੀ ਤੋਂ ਗੱਡੀ ਨੂੰ ਇੰਝ ਮੋੜਿਆ ਕਿ ਵੀਡੀਓ ਵੇਖ ਤੁਹਾਡੇ ਵੀ ਰੁਕ ਜਾਣਗੇ ਸਾਹ
author img

By

Published : Jan 24, 2022, 1:39 PM IST

ਹੈਦਰਾਬਾਦ: ਦੁਨੀਆ ਵਿੱਚ ਅਜਿਹੇ ਸਖ਼ਸ਼ ਵੀ ਹਨ ਜਿਨ੍ਹਾਂ ਨੂੰ ਕੁਝ ਤੂਫ਼ਾਨੀ ਕਰਨ ਦਾ ਸ਼ੌਂਕ ਹੁੰਦਾ ਹੈ। ਵੱਖ-ਵੱਖ ਤਰ੍ਹਾਂ ਦੇ ਖ਼ਤਰੋ ਕੇ ਖਿਡਾਰੀ ਤੁਹਾਨੂੰ ਵੇਖਣ ਨੂੰ ਮਿਲੇ ਹੋਣਗੇ, ਪਰ ਅੱਜ ਜਿਸ ਦੀ ਅਸੀਂ ਗੱਲ ਕਰ ਰਹੇ ਇਸ ਸਖ਼ਸ਼ ਨੇ ਵੀ ਹੈਰਾਨ ਕਰ ਦੇਣ ਵਾਲੀ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਹੋਈ ਵੀਡੀਓ ਖੂਬ ਵਾਇਰਲ ਵੀ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਹਾਡੇ ਸਾਹ ਸੁੱਕ ਜਾਣਗੇ।

ਦਰਅਸਲ, ਇਸ ਵੀਡੀਓ ਵਿੱਚ ਇਕ ਸਖ਼ਸ਼ ਖ਼ਤਰਨਾਕ ਪਹਾੜੀ ਉੱਤੇ ਗੱਡੀ ਮੋੜਨ ਦਾ ਹੈਰਾਨ ਕਰ ਦੇਣ ਵਾਲਾ ਸਟੰਟ ਕਰ ਰਿਹਾ ਹੈ। ਉਹ ਜਿਸ ਥਾਂ ਉੱਤੇ ਹੈ ਅਤੇ ਜਿਥੋਂ ਗੱਡੀ ਮੋੜ ਰਿਹਾ ਹੈ, ਉੱਥੇ ਜ਼ਰਾ ਜਿੰਨ੍ਹੀ ਲਾਪਰਵਾਹੀ ਦੀ ਗੁੰਜਾਇਸ਼ ਨਹੀਂ ਸੀ, ਕਿਉਂਕਿ ਇਹ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ।

ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਰਾਇਵਰ ਗੱਡੀ ਨੂੰ ਹੌਲੀ-ਹੌਲੀ ਮੋੜ ਰਿਹਾ ਹੈ। ਉਹ ਕਦੇ ਅੱਗੇ-ਕਦੇ ਪਿੱਛੇ ਗੱਡੀ ਨੂੰ ਵਧਾਉਂਦੇ ਹੋਏ, ਬਿਲਕੁਲ ਸਟੀਕ ਅੰਦਾਜੇ ਨਾਲ ਗੱਡੀ ਮੋੜਨ ਦਾ ਜੋਖ਼ਮ ਲਿਆ। ਵੀਡੀਓ ਵੇਖ ਕੇ ਹੀ ਸਮਝ ਆ ਰਿਹਾ ਹੈ ਕਿ ਜੇਕਰ ਗੱਡੀ ਇਕ ਇੰਚ ਵੀ ਪਿੱਛੇ ਜਾਂਦੀ ਤਾਂ, ਉਸ ਦਾ ਖੱਡ ਵਿੱਚ ਡਿੱਗਣਾ ਤੈਅ ਸੀ, ਪਰ ਡਰਾਇਵਰ ਨੂੰ ਆਪਣੇ ਆਪ ਉੱਤੇ ਭਰੋਸਾ ਸੀ ਕਿ ਉਹ ਸਫ਼ਲ ਹੋਵੇਗਾ।

ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ @DoctorAjayita ਨਾਂਅ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਤ 2 ਲੱਖ, 44 ਹਜ਼ਾਰ ਤੋਂ ਵੀ ਵੱਧ ਵਾਰ ਵੇਖਿਆ ਜਾ ਚੁੱਕਾ ਹੈ, ਜਦਕਿ 15 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੀਡੀਓ ਨੂੰ ਲਾਈਕ ਕੀਤਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਖਤਰੇ ਵਿਚਾਲੇ ਖੁੱਲ੍ਹੇ ਮਹਾਰਾਸ਼ਟਰ ’ਚ ਸਕੂਲ, 62% ਮਾਪੇ ਅਜੇ ਵੀ ਨਹੀਂ ਤਿਆਰ

ETV Bharat Logo

Copyright © 2025 Ushodaya Enterprises Pvt. Ltd., All Rights Reserved.