ETV Bharat / bharat

ਲਿਫਟ 'ਚ ਸਿਰ ਫਸਣ ਕਾਰਨ ਵਿਅਕਤੀ ਦੀ ਮੌਤ - ਪੇਰੂਰਕਾਡਾ ਹਸਪਤਾਲ ਅਤੇ ਫਿਰ ਤੀਰੂਵਨੰਤਪੁਰਮ ਮੈਡੀਕਲ ਕਾਲਜ ਪਹੁੰਚਾਇਆ

ਇੱਕ ਦੁਕਾਨ ਦੇ ਅੰਦਰ ਚੱਲਦੀ ਲਿਫਟ 'ਚ ਸਿਰ ਫਸ ਜਾਣ ਕਾਰਨ ਇੱਕ 59 ਸਾਲਾਂ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ।

ਲਿਫਟ 'ਚ ਸਿਰ ਫਸਣ ਕਾਰਨ ਵਿਅਕਤੀ ਦੀ ਮੌਤ
ਲਿਫਟ 'ਚ ਸਿਰ ਫਸਣ ਕਾਰਨ ਵਿਅਕਤੀ ਦੀ ਮੌਤਲਿਫਟ 'ਚ ਸਿਰ ਫਸਣ ਕਾਰਨ ਵਿਅਕਤੀ ਦੀ ਮੌਤ
author img

By

Published : May 11, 2022, 9:53 AM IST

ਕੇਰਲ: ਇੱਕ ਦੁਕਾਨ ਦੇ ਅੰਦਰ ਚੱਲਦੀ ਲਿਫਟ ਵਿੱਚ ਸਿਰ ਫਸ ਜਾਣ ਕਾਰਨ ਇੱਕ 59 ਸਾਲਾ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਉਸ ਨੂੰ ਪਹਿਲਾਂ ਪੇਰੂਰਕਾਡਾ ਹਸਪਤਾਲ ਅਤੇ ਫਿਰ ਤੀਰੂਵਨੰਤਪੁਰਮ ਮੈਡੀਕਲ ਕਾਲਜ ਪਹੁੰਚਾਇਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਘਟਨਾ ਮੰਗਲਵਾਰ ਸ਼ਾਮ ਦੀ ਹੈ।

ਪੁਲਿਸ ਨੇ ਦੱਸਿਆ ਕਿ ਅੰਬਾਲਾਮੁੱਕੂ ਵਿੱਚ ਸੈਨੇਟਰੀਵੇਅਰ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ ਸਤੀਸ਼ ਕੁਮਾਰ ਦਾ ਸਿਰ ਲਿਫਟ ਵਿੱਚ ਫਸ ਜਾਣ ਕਾਰਨ ਮੌਤ ਹੋ ਗਈ। ਉਸ ਦਾ ਸਿਰ ਲਿਫਟ ਵਿੱਚ ਕਿਵੇਂ ਫਸ ਗਿਆ, ਇਸ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:- ਪੁਲਿਸ ਚੌਕੀ 'ਚ ਪੱਤਰਕਾਰ ਨਾਲ ਮੁਨਸ਼ੀ ਵੱਲੋਂ ਕੁੱਟਮਾਰ, ਪੱਗ ਉਤਾਰਨ ਦਾ ਵੀਡੀਓ ਵਾਇਰਲ

ETV Bharat Logo

Copyright © 2025 Ushodaya Enterprises Pvt. Ltd., All Rights Reserved.