ETV Bharat / bharat

ਭਵਾਨੀਪੁਰ ‘ਚ ਮਮਤਾ ਦੀ ਵੱਡੀ ਜਿੱਤ, ਪ੍ਰਿਯੰਕਾ ਟਿਬਰੇਵਾਲ ਨੂੰ 58,389 ਵੋਟਾਂ ਨਾਲ ਹਰਾਇਆ - Bhawanipur Assembly by-election

ਪੱਛਮੀ ਬੰਗਾਲ ਵਿਚ ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਸੀ.ਐੱਮ. ਮਮਤਾ ਬੈਨਰਜੀ ਨੇ ਜ਼ਿਮਨੀ ਚੋਣ ਵਿਚ ਆਪਣੇ ਨੇੜਲੇ ਵਿਰੋਧੀ ਭਾਜਪਾ ਉਮੀਦਵਾਰ ਪ੍ਰਿਯੰਕਾ ਟਿਬਰੇਵਾਲ ਨੂੰ 58 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਹਰਾਇਆ।

ਭਵਾਨੀਪੁਰ ਵਿਚ ਮਮਤਾ ਦੀ ਵੱਡੀ ਜਿੱਤ, ਪ੍ਰਿਯੰਕਾ ਟਿਬਰੇਵਾਲ ਨੂੰ 58,389 ਵਲੋਟਾਂ ਨਾਲ ਹਰਾਇਆ।

author img

By

Published : Oct 3, 2021, 3:08 PM IST

Updated : Oct 3, 2021, 3:19 PM IST

ਚੰਡੀਗੜ੍ਹ: ਪੱਛਮੀ ਬੰਗਾਲ ਦੀ ਸੀ.ਐੱਮ. ਮਮਤਾ ਬੈਨਰਜੀ (CM Mamata Banerjee) ਨੇ ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ (Bhawanipur Assembly by-election) ਵਿਚ ਆਪਣੇ ਨੇੜਲੇ ਵਿਰੋਧੀ ਭਾਜਪਾ ਉਮੀਦਵਾਰ (BJP candidate) ਪ੍ਰਿਯੰਕਾ ਟਿਬਰੇਵਾਲ (Priyanka Tibrewal) ਨੂੰ 58 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਹਰਾਇਆ।

ਅੰਤਿਮ ਰਾਊਂਡ (Final round) ਦੌਰਾਨ ਵੋਟਾਂ ਦੀ ਗਿਣਤੀ ਤੋਂ ਬਾਅਦ ਮਮਤਾ ਨੇ 58,389 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਦੱਸ ਦਈਏ ਕਿ ਭਵਾਨੀਪੁਰ ਵਿਧਾਨ ਸਭਾ ਸੀਟ ਮਮਤਾ ਬੈਨਰਜੀ ਦੀ ਰਸਮੀ ਸੀਟ ਹੈ। ਟੀ.ਐੱਮ.ਸੀ. (TMC) ਮੁਖੀ ਲੰਬੇ ਸਮੇਂ ਤੋਂ ਇਸ ਸੀਟ ਦੀ ਨੁਮਾਇੰਦਗੀ ਕਰਦੀ ਆਈ ਹੈ।

  • #WATCH | West Bengal Chief Minister Mamata Banerjee greets her supporters outside her residence in Kolkata as she inches closer to victory in Bhabanipur Assembly bypoll pic.twitter.com/S1FlBYTXAG

    — ANI (@ANI) October 3, 2021 " class="align-text-top noRightClick twitterSection" data=" ">

ਮਮਤਾ ਬੈਨਰਜੀ ਨੂੰ ਕੁਲ 84,709 ਵੋਟਾਂ ਮਿਲੀਆਂ ਹਨ। ਜਦੋਂ ਕਿ ਭਾਜਪਾ ਉਮੀਦਵਾਰ ਪ੍ਰਿਯੰਕਾ ਟਿਬਰੇਵਾਲ 26,320 ਵੋਟਾਂ ਮਿਲੀਆਂ। ਸੀ.ਪੀ.ਐੱਮ. ਉਮੀਦਵਾਰ ਸ਼੍ਰੀਜੀਵ ਵਿਸ਼ਵਾਸ (Sreejiv believes) ਨੂੰ 4201 ਵੋਟਾਂ ਮਿਲੀਆਂ। ਜ਼ਿਮਨੀ ਚੋਣ ਦੇ ਨਤੀਜੇ ਐਲਾਨ ਹੋਣ ਤੋਂ ਬਾਅਦ ਪ੍ਰਿਯੰਕਾ ਟਿਬਰੇਵਾਲ ਨੇ ਆਪਣੀ ਹਾਰ ਸਵੀਕਾਰ ਕਰਦੇ ਹੋਏ ਮਮਤਾ ਬੈਨਰਜੀ ਨੂੰ ਜਿੱਤ ਦੀ ਵਧਾਈ ਦਿੱਤੀ।

ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਜਿੱਤ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਵਿਚ ਆਪਣੀ ਰਿਹਾਇਸ਼ ਤੋਂ ਬਾਹਰ ਆਈ ਅਤੇ ਉਥੇ ਮੌਜੂਦ ਹਮਾਇਤੀਆਂ ਦਾ ਧੰਨਵਾਦ ਕੀਤਾ। ਉਥੇ ਹੀ ਸ਼ਮਸ਼ੇਰਗੰਜ (Shamsherganj) ਅਤੇ ਜੰਗੀਪੁਰ ਵਿਧਾਨ ਸਭਾ ਸੀਟਾਂ (Jangipur Assembly seats) 'ਤੇ ਵੀ ਟੀ.ਐੱਮ. ਸੀ. ਉਮੀਦਵਾਰ (T.M.C.Candidate) ਬੜ੍ਹਤ ਬਣਾਈ ਹੋਈ ਹੈ।

ਇਹ ਵੀ ਪੜ੍ਹੋ-ਲੁਧਿਆਣਾ ਬੱਸ ਸਟੈਂਡ ਪਹੁੰਚੇ ਰਾਜਾ ਵੜਿੰਗ, ਖੁਦ ਕੀਤੀ ਸਫ਼ਾਈ, ਕਿਹਾ...

Last Updated : Oct 3, 2021, 3:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.