ਨਵੀ ਦਿੱਲੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਮੰਤਰੀ ਦੇ ਦੌਰੇ ਦਾ ਸੜਕਾਂ 'ਤੇ ਵਿਰੋਧ ਕਰ ਰਹੇ ਕਿਸਾਨਾਂ 'ਤੇ ਕਥਿੱਤ ਤੌਰ 'ਤੇ ਗੱਡੀ ਚੜ੍ਹਾ ਦਿੱਤੀ ਗਈ ਸੀ। ਇਸ ਘਟਨਾ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ ਸੀ ਅਤੇ 8 ਕਿਸਾਨ ਜ਼ਖਮੀ ਹੋ ਗਏ ਸਨ।
-
A petition is filed in Supreme Court seeking direction to the Ministry of Home Affairs & police to register FIR and "punish the ministers" involved in the Lakhimpur Kheri incident during farmers' protest in Uttar Pradesh on October 3. pic.twitter.com/cun0B0AEPD
— ANI (@ANI) October 5, 2021 " class="align-text-top noRightClick twitterSection" data="
">A petition is filed in Supreme Court seeking direction to the Ministry of Home Affairs & police to register FIR and "punish the ministers" involved in the Lakhimpur Kheri incident during farmers' protest in Uttar Pradesh on October 3. pic.twitter.com/cun0B0AEPD
— ANI (@ANI) October 5, 2021A petition is filed in Supreme Court seeking direction to the Ministry of Home Affairs & police to register FIR and "punish the ministers" involved in the Lakhimpur Kheri incident during farmers' protest in Uttar Pradesh on October 3. pic.twitter.com/cun0B0AEPD
— ANI (@ANI) October 5, 2021
ਜਿਨ੍ਹਾਂ ਦੇ ਆਰੋਪੀਆਂ ਨੂੰ ਸਜ਼ਾ ਦਿਵਾਉਣ ਲਈ 2 ਵਕੀਲਾਂ ਵੱਲੋਂ ਦਾਇਰ ਪਟੀਸ਼ਨ ਵਿੱਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਹੈ। ਜਿਸ ਵਿੱਚ ਸੀ.ਬੀ.ਆਈ ਸ਼ਾਮਿਲ ਹੈ।