ETV Bharat / bharat

ਜੋਸ਼ੀਮਠ ਜ਼ਮੀਨ ਧਸਣ ਦਾ ਮਾਮਲਾ : ਪੀਐੱਮ ਮੋਦੀ ਨੇ ਮੁੱਖ ਮੰਤਰੀ ਧਾਮੀ ਨੂੰ ਕੀਤਾ ਫੋਨ, ਹਰ ਸੰਭਵ ਮਦਦ ਦਾ ਭਰੋਸਾ - PM Modi called the CM about Joshimath

ਜੋਸ਼ੀਮਠ ਜਮੀਨ ਧਸਣ ਦੇ ਮਾਮਲੇ ਵਿੱਚ ਪ੍ਰਧਾਨ ਨਰਿੰਦਰ ਮੋਦੀ (Joshimath subsidence Administration has made arrangements for families) ਨੇ ਵੀ ਨਜ਼ਰ ਰੱਖੀ ਹੋਈ ਹੈ। ਪੀਐੱਮ ਨਰਿੰਦਰ ਮੋਦੀ ਨੇ ਜੋਸ਼ੀਮਠ ਦੇ ਮਾਮਲੇ ਵਿੱਚ ਸੀਐੱਮ ਪੁਸ਼ਕਰ ਸਿੰਘ ਧਾਮੀ ਨੂੰ ਫੋਨ ਕਰਕੇ ਸਾਰੀ ਸਥਿਤੀ ਦੀ ਜਾਣਕਾਰੀ ਲਈ ਹੈ। ਪੀਐੱਮ ਨੇ ਹਰ ਸੰਭਵ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ ਹੈ।

Joshimath subsidence: Administration has made arrangements for families
ਜੋਸ਼ੀਮਠ ਜ਼ਮੀਨ ਧਸਣ ਦਾ ਮਾਮਲਾ : ਪੀਐੱਮ ਮੋਦੀ ਨੇ ਮੁੱਖ ਮੰਤਰੀ ਧਾਮੀ ਨੂੰ ਕੀਤਾ ਫੋਨ, ਹਰ ਸੰਭਵ ਮਦਦ ਦਾ ਭਰੋਸਾ
author img

By

Published : Jan 8, 2023, 3:43 PM IST

ਦੇਹਰਾਦੂਨ: ਜੋਸ਼ੀਮਠ ਵਿੱਚ ਜ਼ਮੀਨ ਧਮਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਇਸਦੇ ਨਾਲ ਹੀ ਸਥਾਨਕ ਲੋਕਾਂ ਦੀਆਂ ਵੀ ਪਰੇਸ਼ਾਨੀਆਂ ਵਧ ਰਹੀਆਂ ਹਨ। ਉੱਥੇ ਹੀ ਉੱਤਰਾਖੰਡ ਸਰਕਾਰ ਜਮੀਨ ਧਸਣ ਨੂੰ ਲੈ ਕੇ ਗੰਭੀਰ ਦਿਸ ਰਹੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ ਕਿ ਜੋਸ਼ੀਮਠ ਜ਼ਮੀਨ ਧਸਣ ਨੂੰ ਲੈ ਕੇ ਪ੍ਰਧਾਨ ਨਰਿੰਦਰ ਮੋਦੀ ਨੇ ਫੋਨ 'ਤੇ (Joshimath subsidence Administration has made arrangements for families) ਵਿਸਥਾਰ ਨਾਲ ਜਾਣਕਾਰੀ ਲਈ ਹੈ ਅਤੇ ਪੁੱਛਿਆ ਹੈ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ। ਇਸਦੇ ਨਾਲ ਹੀ ਨੁਕਸਾਨ ਦੀ ਵੀ ਜਾਣਕਾਰੀ ਲਈ ਹੈ। ਉਨ੍ਹਾਂ ਕਿਹਾ ਕਿ ਪੀਐੱਮ ਨੇ ਸ਼ੀਮਠ ਨੂੰ ਬਚਾਉਣ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

ਪੀਐੱਮ ਨੇ ਧਾਮੀ ਨਾਲ ਕੀਤੀ ਗੱਲਬਾਤ: ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਪੀਐਮ (PM Modi called the CM about Joshimath) ਮੋਦੀ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਇਸ ਬਾਰੇ ਲੰਬੀ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਇਹ ਸਾਰਾ ਮਾਮਲਾ ਧਾਮੀ ਤੋਂ ਜਾਨਣ ਲਈ ਪੂਰੇ 10 ਮਿੰਟ ਤੱਕ ਜੋਸ਼ੀਮਠ ਦੇ ਹਾਲਾਤਾਂ 'ਤੇ ਚਰਚਾ ਕੀਤੀ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪ੍ਰਧਾਨ ਨਰਿੰਦਰ ਮੋਦੀ ਨੂੰ ਫ਼ੋਨ 'ਤੇ ਹੀ ਜੋਸ਼ੀਮਠ ਦੇ ਹਾਲ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੋਸ਼ੀਮਠ ਦੇ ਸਾਰੇ ਪੱਖਾਂ ਉੱਤੇ ਵਿਚਾਰ ਚਰਚਾ ਕੀਤੀ ਗਈ ਹੈ।

ਲੋਕਾਂ ਦੇ ਘਰ ਕਰਵਾਏ ਖਾਲੀ: ਇਹ ਵੀ ਯਾਦ ਰਹੇ ਕਿ ਜੋਸ਼ੀਮਠ ਦੇ (People's houses are being made empty) ਹਾਲਾਤ ਰੋਜਾਨਾਂ ਬਦਤਰ ਹੁੰਦੇ ਜਾ ਰਹੇ ਹਨ ਅਤੇ ਲਗਾਤਾਰ ਦਰਾਰਾਂ ਪੈਣ ਨਾਲ ਲੋਕ ਵੀ ਖੌਫਜਦਾ ਹਨ। ਲੋਕਾਂ ਦੇ ਘਰ, ਕਾਲੋਨੀਆਂ ਅਤੇ ਹੋਟਲ ਖਾਲੀ ਕਰਵਾਏ ਜਾ ਰਹੇ ਹਨ। ਜਿਲਾ ਪ੍ਰਬੰਧਕ ਹਰ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।

ਇਹ ਵੀ ਪੜ੍ਹੋ: ਦਿੱਲੀ ਤੇ ਉੱਤਰ ਪੱਛਮੀ ਭਾਰਤ ਵਿੱਚ ਕੜਾਕੇ ਦੀ ਠੰਡ, ਕੋਹਰਾ ਰਹੇਗਾ ਜਾਰੀ

ਇਹ ਵੀ ਜਿਕਰਯੋਗ ਹੈ ਕਿ ਜੋਸ਼ੀਮਠ ਬਾਰੇ ਵਿਗਿਆਨੀਆਂ ਦੀ ਕਮੇਟੀ ਨੇ ਰਿਪੋਰਟ 'ਚ ਇਹ ਵੀ ਦੱਸਿਆ ਸੀ ਕਿ ਜੋਸ਼ੀਮਠ 'ਚ ਜ਼ਮੀਨ ਖਿਸਕਣ ਅਤੇ ਘਰਾਂ 'ਚ ਦਰਾਰਾਂ ਵਧ ਗਈਆਂ ਹਨ। ਇਸ ਦੇ ਮੱਦੇਨਜ਼ਰ ਸਮੁੱਚੇ ਸ਼ਹਿਰ ਨੂੰ ਹੋਰ ਕਿਤੇ ਉਜਾੜ ਕੇ ਹੀ ਉੱਥੇ ਉਪਚਾਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।ਜ਼ਿਕਰਯੋਗ ਹੈ ਕਿ ਵਿਗਿਆਨੀਆਂ ਦੀ ਕਮੇਟੀ ਨੇ ਪਿਛਲੇ ਸਾਲ ਅਗਸਤ 'ਚ ਜੋਸ਼ੀਮਠ ਦਾ ਦੌਰਾ ਕੀਤਾ ਸੀ। ਕਮੇਟੀ ਨੇ ਸਤੰਬਰ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.